जी जटावां सोहनिया पक्की भेंट

पारंपरिक
माता लक्ष्मी भजन बाबा बालक नाथ भजन lakshmi
॥ पावन पाठ ॥

जी/ओह जटावां सोहनिया जिह्ना ते नाग मेले

बाबा पौनाहारिया तेनु याद करा हर वेले

बाबा दुधा धारिया तेनु याद करा हर वेले

जी/ओह जटावां सोहनिया जिह्ना ते नाग मेले

माँ लक्ष्मी दा ला कहावे माँ रतनो दा पाली

हथ जोडके आखन सारे तू जगत दा वाली

हो खुशियाँ दे विच झुमदे फिरदे की साधू की चेले

जी/ओह जटावां सोहनिया जिह्ना ते नाग मेले

बाबा गुफा वालेया तेनु याद करा हर वेले

जी/ओह जटावां सोहनिया जिह्ना ते नाग मेले

बगल च झोली सजदी तेरे हथ विच चिमटा फड़ेया

शिव दा भगत कहावे शिव दी भगती दा रंग च्ड़ेया,

हो चेत महीने दर तेरे ते लगदे रेह्न्दे मेले

जी/ओह जटावां सोहनिया जिह्ना ते नाग मेले

बाबा धुनें वालेया तेनु याद करा हर वेले

जी/ओह जटावां सोहनिया जिह्ना ते नाग मेले

ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll -ll

ਬਾਬਾ ਪੌਣਾਹਾਰੀਆ, ਤੈਨੂੰ ਯਾਦ ਕਰਾਂ ਹਰ ਵੇਲੇ xll

ਬਾਬਾ ਦੁੱਧਾਧਾਰੀਆ, ਤੈਨੂੰ ਯਾਦ ਕਰਾਂ ਹਰ ਵੇਲੇ xll

ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll -ll

ਮਾਂ ਲਕਸ਼ਮੀ ਦਾ ਲਾਲ ਕਹਾਵੇ, ਮਾਂ ਰਤਨੋ ਦਾ ਪਾਲੀ,

ਹੱਥ ਜੋੜਕੇ ਆਖਣ ਸਾਰੇ, "ਤੂੰ ਜਗਤ ਦਾ ਵਾਲੀ" ll

ਹੋ ਖ਼ੁਸ਼ੀਆਂ ਦੇ ਵਿੱਚ ਝੂਮਦੇ ਫਿਰਦੇ, ਕੀ ਸਾਧੂ ਕੀ ਚੇਲੇ,

ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll

ਬਾਬਾ ਗੁਫ਼ਾ ਵਾਲਿਆ, ਤੈਨੂੰ ਯਾਦ ਕਰਾਂ ਹਰ ਵੇਲੇ xll

ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll

ਬਗ਼ਲ ਚ ਝੋਲੀ ਸੱਜਦੀ ਤੇਰੇ ਹੱਥ ਵਿਚ ਚਿਮਟਾ ਫੜਿਆ,

ਸ਼ਿਵ ਦਾ ਭਗਤ ਕਹਾਵੇ, "ਸ਼ਿਵ ਦੀ ਭਗਤੀ ਦਾ ਰੰਗ ਚੜ੍ਹਿਆ" ll

ਹੋ ਚੇਤ ਮਹੀਨੇ ਦਰ ਤੇਰੇ ਤੇ, ਲੱਗਦੇ ਰਹਿੰਦੇ ਮੇਲੇ,

ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll

ਬਾਬਾ ਧੂਣੇ ਵਾਲਿਆ, ਤੈਨੂੰ ਯਾਦ ਕਰਾਂ ਹਰ ਵੇਲੇ xll

ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।