माँ रत्नो पुकारदी

पारंपरिक
अन्य भजन बाबा बालक नाथ भजन bhajan
॥ पावन पाठ ॥

ताहना मेहना लस्सी रोटी दा दे बेठी हो के मजबूर

पता नही सी ऐनी भूल ने जोगी मेंथो सी कर देना दूर,

जय कार पौनाहारी दा बोल साचे दरबार की जय,

आजा जोगियां वे तेनु सोहं मेरे प्यार दी,

तेरे दर्श दीदार नु माँ रतनो पुकारदी,

आजा जोगियां वे......

मैं जद वी देखा चार चुफेरे तेनु ही बस देखा,

हूँ आया तू आया जोगियां पेंदा तेरा भुलेखा,

जंगला च घूम घूम तेरा राह निहारदी.

आजा जोगियां वे ...........

उडीक तेरी विच पुतरा वे मैं फिरदी झलम झली,

तेरे वाजो हो गई हां मैं बिलकुल कलम कली,

तेरे तो बिना मैं वांग मोया वक़्त गुजार्दी,

आजा जोगियां वे ...........

तेरे मुख चो एको कण माँ सुनन नु तरसन,

प्रगत हो के जोगी ने फिर दिते माँ नु दर्शन,

छड के तू मेनू कली ना गल कर जांदी,

आजा जोगियां वे ...........

( ਤਾਹਨਾ ਮੇਹਣਾ, ਲੱਸੀ ਰੋਟੀ ਦਾ, ਦੇ ਬੈਠੀ, ਹੋ ਕੇ ਮਜ਼ਬੂਰ

ਪਤਾ ਨਹੀਂ ਸੀ, ਐਨੀ ਭੁੱਲ ਨੇ, ਜੋਗੀ ਮੈਥੋਂ ਸੀ, ਕਰ ਦੇਣਾ ਦੂਰ )

ਜੈਕਾਰਾ ਪੌਣਾਹਾਰੀ ਦਾ,,,,,,ਬੋਲ ਸਾਚੇ ਦਰਬਾਰ ਕੀ ਜੈ

ਆਜਾ ਜੋਗੀਆ ਵੇ ਤੈਨੂੰ, ਸੋਂਹ ਮੇਰੇ ਪਿਆਰ ਦੀ xll-ll

ਤੇਰੇ 'ਦਰਸ਼ ਦੀਦਾਰ ਨੂੰ' lll ਮਾਂ, ਰਤਨੋ ਪੁਕਾਰਦੀ

ਆਜਾ ਜੋਗੀਆ ਵੇ ,,,,,,,,,,,,,,,

ਮੈਂ ਜਦ ਵੀ ਦੇਖਾਂ, ਚਾਰ ਚੁਫੇਰੇ, "ਤੈਨੂੰ ਹੀ ਬੱਸ ਦੇਖਾਂ" (ਜੋਗੀਆ)

ਹੁਣ ਆਇਆ ਤੂੰ, ਆਇਆ ਜੋਗੀਆ, "ਪੈਂਦਾ ਤੇਰਾ ਭੁਲੇਖਾ" ll

ਜੰਗਲਾਂ ਚ ਘੁੰਮ ਘੁੰਮ ll ਤੇਰਾ ਰਾਹ ਨਿਹਾਰਦੀ

ਆਜਾ ਜੋਗੀਆ ਵੇ ,,,,,,,,,,,,,,,,

ਉਡੀਕ ਤੇਰੀ ਵਿੱਚ, ਪੁੱਤਰਾ ਵੇ ਮੈਂ, "ਫਿਰਦੀ ਝੱਲਮ ਝੱਲੀ" (ਜੋਗੀਆ)

ਤੇਰੇ ਵਾਝੋਂ, ਹੋ ਗਈ ਹਾਂ ਮੈਂ, "ਬਿਲਕੁਲ ਕੱਲਮ ਕੱਲੀ" ll

ਤੇਰੇ ਤੋਂ ਬਿਨਾ ਮੈਂ ll ਵਾਂਗ ਮੋਇਆ ਵਕਤ ਗੁਜ਼ਾਰਦੀ

ਆਜਾ ਜੋਗੀਆ ਵੇ ,,,,,,,,,,,,,,,,,

ਤੇਰੇ ਮੁੱਖ ਚੋਂ, ਇੱਕ ਵਾਰੀ ਕੰਨ, "ਮਾਂ ਸੁਣਨ ਨੂੰ ਤਰਸਣ" (ਜੋਗੀਆ)

ਪ੍ਰਗਟ ਹੋ ਕੇ, ਜੋਗੀ ਨੇ ਫਿਰ, "ਦਿੱਤੇ ਮਾਂ ਨੂੰ ਦਰਸ਼ਨ"

ਛੱਡ ਕੇ ਤੂੰ ਮੈਨੂੰ ਕੱਲੀ ll ਨਾ ਗੱਲ ਕਰ ਜਾਣਦੀ

ਆਜਾ ਜੋਗੀਆ ਵੇ,,,,,,,,,,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।