शेराँवाली माई

पारंपरिक
माता दुर्गा भजन दुर्गा भजन durga
॥ पावन पाठ ॥

फूल न तरोड़ मालने,

पते पते विच शेरावाली माई,

फूल न तरोड़ मालने,

पते पते विच शेरावाली माई,

हथ मेरे विच गंगा जल गडवा,

मेरी माता जी नु इशनान कराई,

फूल न तरोड़ मालने......

हथ मेरे विच मखमल बादला,

मेरी माता जी नु वस्तर पहनाई,

फूल न तरोड़ मालने......

हथ मेरे विच केसर कटोरियाँ,

मेरी माता जी नु माता जी नु तिलक लगाई ,

फूल न तरोड़ मालने......

हथ मेरे विच फुला वाली टोकरी,

मेरी माता जी नु पुष्प चडाई,

फूल न तरोड़ मालने......

हथ मेरे विच धुफ़ दियां बतियाँ,

मेरी माता जी नु धुफ़ खुखाई ,

फूल न तरोड़ मालने......

हथ मेरे विच गरी ते छुवारे,

मेरी माता जी नु भोग लगाई,

फूल न तरोड़ मालने......

ध्यानु भगत माँ तेरा यश गावे,

गिरधारी दी वी आस पुजाई

फूल न तरोड़ मालने......

ਫੁੱਲ ਨਾ ਤਰੋੜ ਮਾਲ੍ਹਣੇ,

ਪੱਤੇ ਪੱਤੇ ਵਿੱਚ ਸ਼ੇਰਾਂਵਾਲੀ ਮਾਈ xll

ਫੁੱਲ ਨਾ ਤਰੋੜ ਮਾਲ੍ਹਣੇ,

ਪੱਤੇ ਪੱਤੇ ਵਿੱਚ ਸ਼ੇਰਾਂਵਾਲੀ ਮਾਈ xll

ਹੱਥ ਮੇਰੇ ਵਿੱਚ, ਗੰਗਾ ਜਲ ਗੜਵਾ ll

ਮੇਰੀ ਮਾਤਾ ਜੀ ਨੂੰ, ਇਸ਼ਨਾਨ ਕਰਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਮਖ਼ਮਲ ਬਾਦਲਾ ll

ਮੇਰੀ ਮਾਤਾ ਜੀ ਨੂੰ, ਵਸਤਰ ਪਹਿਨਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਕੇਸਰ ਕਟੋਰੀਆਂ ll

ਮੇਰੀ ਮਾਤਾ ਜੀ ਨੂੰ, ਤਿਲਕ ਲਗਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਫੁੱਲਾਂ ਵਾਲੀ ਟੋਕਰੀ ll

ਮੇਰੀ ਮਾਤਾ ਜੀ ਨੂੰ, ਪੁਸ਼ਪ ਚੜ੍ਹਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਧੂਫ ਦੀਆਂ ਬੱਤੀਆਂ ll

ਮੇਰੀ ਮਾਤਾ ਜੀ ਨੂੰ, ਧੂਫ ਧੁਖਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਗਰੀ ਤੇ ਛੁਹਾਰੇ ll

ਮੇਰੀ ਮਾਤਾ ਜੀ ਨੂੰ, ਭੋਗ ਲਗਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਧਿਆਨੂੰ ਭਗਤ ਮਾਂ, ਤੇਰਾ ਯਸ਼ ਗਾਵੇ ll

ਗਿਰਧਾਰੀ ਦੀ ਵੀ, ਆਸ ਪੁਚਾਈਂ

ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।