जोगी दे नाल गल्लां कीतियां

पारंपरिक
अन्य भजन बाबा बालक नाथ भजन bhajan
॥ पावन पाठ ॥

जी मैं सुपना सुनावा कल रात दा,

जोगी/बाबे दे नाल गल्ला कितियाँ,

गल्ला कितियाँ जी मैं सुनावा बितियाँ,

जी मैं सुपना सुनावा......

पौनाहारी बाबा आये मेरे वेहड़े,

चानन होया चार चुफेरे,

नि मैं शगुन मनावा उस रात दा,

जोगी दे नाल गल्ला कितियाँ

जी मैं सुपना सुनावा........

जी मैं कोल जोगी दे बैह गई,

पता लगाया ना की की गल्ला कह गई,

वेला मिलिया सबबी मुलाक़ात दा,

जोगी दे नाल गल्ला कितियाँ

जी मैं सुपना सुनावा........

जी मैं दर्श बाबे दा पा लिया,

बाह फड् के मैं कोल बिठा लिया,

जी मैं रोम रोम हरसा लिया,

जोगी दे नाल गल्ला कितियाँ

जी मैं सुपना सुनावा........

जी मेनू चड़ गई नाम खुमारी ,

भूल गई मेनू सुध भूध सारी,

अख खुली ता वेला सी परभात दा,

जोगी दे नाल गल्ला कितियाँ

जी मैं सुपना सुनावा........

ਜੀ ਮੈਂ ਸੁਪਨਾ, ਸੁਣਾਵਾਂ ਕੱਲ ਰਾਤ ਦਾ,

ਜੋਗੀ/ਬਾਬੇ ਦੇ ਨਾਲ, ਗੱਲਾਂ ਕੀਤੀਆਂ ll

ਗੱਲਾਂ ਕੀਤੀਆਂ, ਜੀ ਮੈਂ ਸੁਣਾਵਾਂ ਬੀਤੀਆਂ

ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਪੌਣਾਹਾਰੀ ਬਾਬਾ ਆਏ, ਮੇਰੇ ਵੇਹੜੇ

ਚਾਨਣ ਹੋਇਆ, ਚਾਰ ਚੁਫੇਰੇ ll

ਨੀ ਮੈਂ ਸ਼ਗੁਨ , ਮਨਾਵਾਂ ਉਸ ਰਾਤ ਦਾ,

ਜੋਗੀ ਦੇ ਨਾਲ, ਗੱਲਾਂ ਕੀਤੀਆਂ

ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਂ ਕੋਲ, ਜੋਗੀ ਦੇ ਬਹਿ ਗਈ

ਪਤਾ ਲੱਗਿਆ ਨਾ, ਕੀ ਕੀ ਗੱਲਾਂ ਕਹਿ ਗਈ ll

ਵੇਲਾ ਮਿਲਿਆ , ਸਬੱਬੀ ਮੁਲਾਕਾਤ ਦਾ,

ਜੋਗੀ ਦੇ ਨਾਲ, ਗੱਲਾਂ ਕੀਤੀਆਂ

ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਂ ਦਰਸ, ਬਾਬੇ ਦਾ ਪਾ ਲਿਆ

ਬਾਂਹ ਫੜ੍ਹ ਕੇ ਮੈਂ, ਕੋਲ ਬਿਠਾ ਲਿਆ ll

ਜੀ ਮੈਂ ਰੋਮ ਰੋਮ , ਹਰਸ਼ਾ ਲਿਆ,

ਜੋਗੀ ਦੇ ਨਾਲ, ਗੱਲਾਂ ਕੀਤੀਆਂ

ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਨੂੰ ਚੜ੍ਹ ਗਈ, ਨਾਮ ਖੁਮਾਰੀ

ਭੁੱਲ ਗਈ ਮੈਨੂੰ, ਸੁੱਧ ਬੁੱਧ ਸਾਰੀ ll

ਅੱਖ ਖੁੱਲੀ ਤਾਂ , ਵੇਲਾ ਸੀ ਪ੍ਰਭਾਤ ਦਾ,

ਜੋਗੀ ਦੇ ਨਾਲ, ਗੱਲਾਂ ਕੀਤੀਆਂ

ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।