अव्वल अल्लाह नूर उपाया

पारंपरिक
अन्य भजन गुरुदेव भजन bhajan
॥ पावन पाठ ॥

अव्वल अल्लाह नूर उपाया कुदरत के सब बंदे,

एक नूर ते सब जग उपजाया कौन भले को मंदे,

अव्वल अल्लाह नूर उपाया .....

लोगा भ्रमी न भूलहु भाई भरमि न भूलहु भाई,

खालिकु खल्क खल्क माहि खालिकु पूरी रहियो सब थाई,

अव्वल अल्लाह नूर उपाया......

माटी एक अनेक भाँती करी साजी सजन्हारे,

ना कुझ पोच माटी के भांडे न कुछ पोच कुंभारे,

अव्वल अल्लाह नूर उपाया .........

सब माहि सचा एको सोई तिस न किया सब कुछ होई,

हुक्म पछाने सु एको जाने बंदा कहिए सोई,

अव्वल अल्लाह नूर उपाया ..........

अलहु अल्हु न जाई लिखियाँ गुरु गरुड दीना मीठा,

कह कबीर मेरी शंका नासी शबर निरजन ढीठ,

अव्वल अल्लाह नूर उपाया ..

ਅਵਲਿ ਅਲਹ ਨੂਰੁ ਉਪਾਇਆ ll ll, ਕੁਦਰਤਿ ਕੇ ਸਭ ਬੰਦੇ,

ਏਕ ਨੂਰ ਤੇ ਸਭੁ ਜਗੁ ਉਪਜਿਆ ll, ਕਉਨ ਭਲੇ ਕੋ ਮੰਦੇ,

ਅਵਲਿ ਅਲਹ ਨੂਰੁ ਉਪਾਇਆ,,,,,,,,,,,,,

ਲੋਗਾ ਭਰਮਿ ਨ ਭੂਲਹੁ ਭਾਈ, ਭਰਮਿ ਨ ਭੂਲਹੁ ਭਾਈ ll

ਖਾਲਿਕੁ ਖਲਕ ਖਲਕ ਮਹਿ ਖਾਲਿਕੁ ll, ਪੂਰਿ ਰਹਿਓ ਸ੍ਰਬ ਠਾਂਈ,

ਅਵਲਿ ਅਲਹ ਨੂਰੁ ਉਪਾਇਆ,,,,,,,,,,,,,,,

ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ ॥

ਨਾ ਕਛੁ ਪੋਚ ਮਾਟੀ ਕੇ ਭਾਂਡੇ ll, ਨਾ ਕਛੁ ਪੋਚ ਕੁੰਭਾਰੈ,

ਅਵਲਿ ਅਲਹ ਨੂਰੁ ਉਪਾਇਆ,,,,,,,,,,,,,

ਸਭ ਮਹਿ ਸਚਾ ਏਕੋ ਸੋਈ, ਤਿਸ ਕਾ ਕੀਆ ਸਭੁ ਕਛੁ ਹੋਈ ॥

ਹੁਕਮੁ ਪਛਾਨੈ ਸੁ ਏਕੋ ਜਾਨੈ ll, ਬੰਦਾ ਕਹੀਐ ਸੋਈ,

ਅਵਲਿ ਅਲਹ ਨੂਰੁ ਉਪਾਇਆ,,,,,,,,,,,,,

ਅਲਹੁ ਅਲਖੁ ਨ ਜਾਈ ਲਖਿਆ, ਗੁਰਿ ਗੁੜੁ ਦੀਨਾ ਮੀਠਾ ॥

ਕਹਿ ਕਬੀਰ ਮੇਰੀ ਸੰਕਾ ਨਾਸੀ ll, ਸਰਬ ਨਿਰੰਜਨੁ ਡੀਠਾ,

ਅਵਲਿ ਅਲਹ ਨੂਰੁ ਉਪਾਇਆ,,,,,,,,,,,,,,,

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।