साईं संध्या दी आई

पारंपरिक
अन्य भजन साईं भजन bhajan
॥ पावन पाठ ॥

साईं संध्या दी आई आई सोहनी रात,

की साईं साईं बोलदे रहिये

बेठे साईं गुण गाउंदे,

तेरे भक्त ने प्यारे,

साईं गूंजदे जयकारे दिन रात,

की साईं साईं बोलदे रहिये,

शिरडी दे साईं ने आज है,

संधियाँ दे विच औना,

करके सैयां दर्शन तेरा,

जीवन सफल बनाउना,

साईं नाम है सब तो प्यारा,

बोलदे रहिये ,

हो साईं संध्या दी आई.......

नाम तेरे विच सब है रंगेया,

काइनात एह सारी,

साईं दे भगता नु चड़ गई,

साईं नाम खुमारी,

चलदे फिरदे हर था साईं,

बोलदे रहिये

साईं संध्या दी आई.......

छड के सारी दुनियादारी,

साईं नाम विच रंग जा,

मोह माया नु त्याग दे बंदे,

सेवक इसदा बन जा,

छड के झूठे बंधन साईं,

बोलदे रहिये,

साईं संध्या दी आई.

ਸਾਈਂ ਸੰਧਿਆ ਦੀ, ਆਈ ਸੋਹਣੀ ਰਾਤ,

''ਕਿ ਸਾਈਂ ਸਾਈਂ, ਬੋਲਦੇ ਰਹੀਏ '' ll

ਬੈਠੇ ਸਾਈਂ ਗੁਣ ਗਾਉਂਦੇ,

ਤੇਰੇ ਭਕਤ ਨੇ ਪਿਆਰੇ ll,

ਸਾਈਂ ਗੂੰਜਦੇ ਜੈਕਾਰੇ ਦਿਨ ਰਾਤ,

''ਕਿ ਸਾਈਂ ਸਾਈਂ ਬੋਲਦੇ ਰਹੀਏ '',,,,,,

ਸਿਰਡੀ ਦੇ ਸਾਈਂ ਨੇ ਅੱਜ ਹੈ,

ਸੰਧਿਆ ਦੇ ਵਿਚ ਆਉਣਾ

ਕਰਕੇ ਸਾਈਆਂ ਦਰਸ਼ਨ ਤੇਰਾ,

ਜੀਵਨ ਸਫਲ ਬਣਾਉਣਾ ll

ਸਾਈਂ ਨਾਮ ਹੈ, ਸਭ ਤੋਂ ਪਿਆਰਾ ll,

ਬੋਲਦੇ ਰਹੀਏ,

ਹੋ ਸਾਈਂ ਸੰਧਿਆ ਦੀ lll, ਆਈ ਸੋਹਣੀ ਰਾਤ,

"ਕਿ ਸਾਈਂ ਸਾਈਂ ਬੋਲਦੇ ਰਹੀਏ ",,,,,,F

ਨਾਮ ਤੇਰੇ ਵਿੱਚ ਸਭ ਹੈ ਰੰਗਿਆ,

ਕਾਇਨਾਤ ਏਹ ਸਾਰੀ

ਸਾਈਂ ਦੇ ਭਗਤਾਂ ਨੂੰ ਚੜ੍ਹ ਗਈ,

ਸਾਈਂ ਨਾਮ ਖ਼ੁਮਾਰੀ ll

ਚੱਲਦੇ ਫਿਰਦੇ ਹਰ ਥਾਂ ਸਾਈਂ ll,

ਬੋਲਦੇ ਰਹੀਏ,

ਹੋ ਸਾਈਂ ਸੰਧਿਆ ਦੀ lll, ਆਈ ਸੋਹਣੀ ਰਾਤ,

"ਕਿ ਸਾਈਂ ਸਾਈਂ ਬੋਲਦੇ ਰਹੀਏ ",,,,,,F

ਛੱਡ ਕੇ ਸਾਰੀ ਦੁਨੀਆਂਦਾਰੀ,

ਸਾਈਂ ਨਾਮ ਵਿੱਚ ਰੰਗ ਜਾ

ਮੋਹ ਮਾਇਆ ਨੂੰ ਤਿਆਗ ਦੇ ਬੰਦੇ,

ਸੇਵਕ ਇਸਦਾ ਬਣ ਜਾ ll

ਛੱਡ ਕੇ ਝੂਠੇ ਬੰਧਨ ਸਾਈਂ ll,

ਬੋਲਦੇ ਰਹੀਏ,

ਹੋ ਸਾਈਂ ਸੰਧਿਆ ਦੀ lll, ਆਈ ਸੋਹਣੀ ਰਾਤ,

"ਕਿ ਸਾਈਂ ਸਾਈਂ ਬੋਲਦੇ ਰਹੀਏ ",,,,,

"ਕਿ ਸਾਈਂ ਸਾਈਂ ਬੋਲਦੇ ਰਹੀਏ ",,,,,,

ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

ਧੁਨ- ਅਲਾਹ ਕਰੇ ਦਿਨ ਨਾ ਚੜ੍ਹੇ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।