रथ कल्कतयो चल्या

पारंपरिक
महादेव भजन दुर्गा भजन shiv
॥ पावन पाठ ॥

रथ कलकत्यो चलया मात मेरी काली दा,

काली दा जी काली दा,

काले चोलया वाली दा,

रथ कल्कत्यो चल्या मात मेरी काली दा,

रथ नु वेखन विष्णु जी आए ,

लक्ष्मी मां नू नाल ले आए,

संख चक्र हथ फड़या मात मेरी काली दा,

रथ नू वेखण शंकर जी आए,

गोरा मां नू नाल ले आए,

हथ विच डमरू फड़या ,

मात मेरी काली दा,

ਰੱਥ ਕਲਕੱਤਿਓਂ ਚੱਲਿਆ

===============

ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ll

ਕਾਲੀ ਦਾ, ਜੀ ਕਾਲੀ ਦਾ l

ਕਾਲੇ, ਚੋਲਿਆਂ ਵਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ll

ਜੈ ਸ਼ਕਤੀ, ਜੈ ਜੈ, ਮਾਂ ਕਾਲੀ xll-ll

ਰੱਥ ਨੂੰ ਵੇਖਣ, ਬ੍ਰਹਮਾ ਜੀ ਆਏ l

ਬ੍ਰਹਮਾਣੀ ਨੂੰ, ਨਾਲ ਲਿਆਏ ll

ਚਾਰੋਂ ਵੇਦ, ਅਚਾਰ, ਮਾਤ ਮੇਰੀ ਕਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਵਿਸ਼ਨੂੰ ਜੀ ਆਏ l

ਲਕਸ਼ਮੀ ਜੀ ਨੂੰ, ਨਾਲ ਲਿਆਏ ll

ਸ਼ੰਖ ਚੱਕਰ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਸ਼ੰਕਰ ਜੀ ਆਏ l

ਪਾਰਬਤੀ ਨੂੰ, ਨਾਲ ਲਿਆਏ ll

ਹੱਥ ਵਿੱਚ, ਡੰਮਰੂ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,

ਰੱਥ ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਰਾਮ ਜੀ ਆਏ l

ਸੀਤਾ ਜੀ ਨੂੰ, ਨਾਲ ਲਿਆਏ ll

ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਰਾਮ ਜੀ ਆਏ l

ਸੀਤਾ ਜੀ ਨੂੰ, ਨਾਲ ਲਿਆਏ ll

ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਕ੍ਰਿਸ਼ਨ ਜੀ ਆਏ l

ਰਾਧਾ ਜੀ ਨੂੰ, ਨਾਲ ਲਿਆਏ ll

ਮੋਰ ਮੁਕੁਟ, ਸਿਰ ਧਰਿਆ, ਮਾਤ ਮੇਰੀ ਕਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਰੱਥ ਨੂੰ ਵੇਖਣ, ਗਣਪਤੀ ਜੀ ਆਏ l

ਰਿੱਧੀ ਸਿੱਧੀ ਨੂੰ, ਨਾਲ ਲਿਆਏ ll

ਹੋ ਕੇ, ਮੂਸ਼ਕ ਸਵਾਰ, ਮਾਤ ਮੇਰੀ ਕਾਲੀ ਦਾ,,,

ਰੱਥ ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਏਹ ਰੱਥ ਹੈ ਬੜਾ, ਸ਼ਕਤੀਸ਼ਾਲੀ l

ਜਿਸ ਤੇ ਬੈਠੀ, ਮਾਤਾ ਕਾਲੀ ll

ਰੁੱਤਬਾ, ਸਭ ਤੋਂ ਨਿਆਰਾ, ਮਾਤ ਮੇਰੀ ਕਾਲੀ ਦਾ,,,

ਰੱਥ, ਕਲਕੱਤਿਓਂ ਚੱਲਿਆ,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।