जुगनी साईयाँ दी

पारंपरिक
अन्य भजन साईं भजन bhajan
॥ पावन पाठ ॥

मैं हो के मस्त मलंग नचदी,

मैं रंग साईंया दे रंग नचदी,

जो रखदे लाज ने लाइयाँ दी,

लोको मैं जुगनी साइयां दी,

ओहदी मस्ती दे जाम मैं पिंदी आ,

ओहदी रजा दे विच ही जिन्दी आ,

जो रखदे खबर खुदाईया दी,

लोको मैं जुगनी साइयां दी,

आल्हा वे बिस मिल्हा तेरी जुगनी,

पीरा वालियां ओ तेरी जुगनी,

साईंयां मेरिया ओ तेरी जुगनी,

पीर मोलियाँ ओ तेरी जुगनी,

ओहदे इशक दी मस्ती चढ़ गई ऐ,

जेह्दी ओहदे अगे हर गई ऐ,

कंध डेह गई सब बुराइयाँ दी,

लोको मैं जुगनी साईंया दी,

हो जुगनी हो गई आ मस्तानी,

गौन्दी साईं साईं दी गानी,

उसनू मणियाँ दिल दा जानी,

लग तो हो गई आ बेगानी,

ओ वीर मेरियां ओ जुगनी सैयां दी,

जिहने रखी लाज ऐ लाइयाँ दी

( ਜੁੜੇ ਤਾਰ ਦੇ ਨਾਲ ਤਾਰ, ਤਾਂ ਨੱਚ ਹੁੰਦਾ,

ਓਹੋ ਨਾਚ ਕਾਹਦਾ, ਜੋ ਬੇ-ਤਾਰ ਨੱਚੇ

ਬੁੱਲ੍ਹਾ ਨੱਚਿਆ ਸੀ, ਆਪਣੇ ਯਾਰ ਅੱਗੇ,

ਬੁੱਲੇ ਦੇ ਅੱਗੇ, ਕਈ ਹਜ਼ਾਰ ਨੱਚੇ )

ਮੈਂ ਹੋ ਕੇ ਮਸਤ, ਮਲੰਗ ਨੱਚਦੀ

ਮੈਂ ਰੰਗ ਸਾਈਆਂ ਦੇ, ਰੰਗ ਨੱਚਦੀ

ਜੋ ਰੱਖਦੇ ਲਾਜ ਨੇ, ਲਾਈਆਂ ਦੀ ll,

ਲੋਕੋ ਮੈਂ ਜੁਗਨੀ , ਸਾਈਆਂ ਦੀ llxll

ਓਹਦੀ ਮਸਤੀ ਦੇ ਜ਼ਾਮ ਮੈਂ, ਪੀਂਦੀ ਆਂ

ਓਹਦੀ ਰਜ਼ਾ ਦੇ ਵਿਚ ਹੀ, ਜੀਂਦੀ ਆਂ ll,

ਜੋ ' ਰੱਖਦੇ ਖਬਰ, ਖੁਦਾਈਆਂ ਦੀ ll,

ਲੋਕੋ ਮੈਂ ਜੁਗਨੀ, ਸਾਈਆਂ ਦੀ llxll

" ਅੱਲ੍ਹਾਹ ਵੇ ਬਿਸ-ਮਿੱਲਾਹ ਤੇਰੀ ਜੁਗਨੀ,

ਪੀਰਾਂ ਵਾਲਿਆਂ ਓ ਤੇਰੀ ਜੁਗਨੀ,

ਸਾਈਆਂ ਮੇਰਿਆ ਓ ਤੇਰੀ ਜੁਗਨੀ,

ਪੀਰ ਮੌਲਿਆ ਓ ਤੇਰੀ ਜੁਗਨੀ "

ਓਹਦੇ ਇਸ਼ਕ ਦੀ ਮਸਤੀ, ਚੜ੍ਹ ਗਈ ਏ

ਜਿਹੜੀ ਓਹਦੇ ਅੱਗੇ, ਹਰ ਗਈ ਏ ll,

ਕੰਧ ' ਢਹਿ ਗਈ ਸਭ, ਬੁਰਾਈਆਂ ਦੀ ll,

ਲੋਕੋ ਮੈਂ ਜੁਗਨੀ, ਸਾਈਆਂ ਦੀ llxll

ਹੋ,, ਜੁਗਨੀ ਹੋ ਗਈ ਆ ਮਸਤਾਨੀ ll,

ਗਾਉਂਦੀ, ਸਾਈਂ ਸਾਈਂ ਦੀ ਗਾਨੀ,

ਉਸਨੂੰ ਮੰਨਿਆ, ਦਿਲ ਦਾ ਜਾਨੀ,

ਲੱਗ ਤੋਂ ਹੋ ਗਈ ਆ, ਬੇਗਾਨੀ,

ਓ ' ਵੀਰ ਮੇਰਿਆ ਓ ਜੁਗਨੀ ll, ਸਾਈਆਂ ਦੀ,

ਜਿਹਨੇ ਰੱਖੀ ਲਾਜ਼ ਏ, ਲਾਈਆਂ ਦੀ ll"

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।