सेवादार बना ले दरबार दा

पारंपरिक
माता दुर्गा भजन दुर्गा भजन durga
॥ पावन पाठ ॥

ਸੇਵਾਦਾਰ ਬਣਾ ਲੈ ਦਰਬਾਰ ਦਾ

ਸੇਵਾਦਾਰ, ਬਣਾ ਲੈ, ਦਰਬਾਰ ਦਾ ॥

ਓ ਤੇਰੇ ਮੰਦਿਰਾਂ, ਤੇ ਰ੍ਹਵਾਂ, ਝਾੜੂ ਮਾਰਦਾ ॥

ਤੇਰੀ, ਚੁੰਨੀ ਨੂੰ ਲੱਗੇ, ਸਿਤਾਰੇ ਨੀ ਮਾਂ ॥

ਜਿਵੇਂ, ਅੰਬਰਾਂ ਤੇ ਚੰਨ, ਸਿਤਾਰੇ ਨੀ ਮਾਂ ॥

ਜਲਵਾ, ਦੇਖਿਆ ਮੈਂ, ਤੇਰੇ ਦਰਬਾਰ ਦਾ ॥

ਓ ਤੇਰੇ ਮੰਦਿਰਾਂ, ਤੇ ਰ੍ਹਵਾਂ, ਝਾੜੂ ਮਾਰਦਾ ॥

ਸੇਵਾਦਾਰ, ਬਣਾ ਲੈ, ਦਰਬਾਰ ਦਾ...

ਰਾਜਾ ਅਕਬਰ, ਦਵਾਰੇ ਤੇਰੇ, ਆਇਆ ਓ ਮਾਂ ॥

ਤੇਰੀਆਂ, ਜੋਤਾਂ ਤੇ, ਪਾਣੀ ਓ ਪਾਇਆ ਮਾਂ

ਓਹਦਾ ਤੋੜਿਆ, ਅੰਹਕਾਰ, ਤਾਂਹਾਂ ਮਾਰਦਾ ॥

ਓ ਤੇਰੇ ਮੰਦਿਰਾਂ, ਤੇ ਰ੍ਹਵਾਂ, ਝਾੜੂ ਮਾਰਦਾ ॥

ਸੇਵਾਦਾਰ, ਬਣਾ ਲੈ, ਦਰਬਾਰ ਦਾ...

ਤੇਰਾ ਧਿਆਨੂੰ ਨੇ, ਧਿਆਨ, ਲਗਾਇਆ ਨੀ ਮਾਂ ॥

ਸੀਸ ਕੱਟ ਕੇ, ਓਹਨੇ ਭੇਂਟ, ਚੜ੍ਹਾਇਆ ਨੀ ਮਾਂ ॥

ਓਹ ਸੇਵਾਦਾਰ, ਹੋਇਆ, ਤੇਰੇ ਦਰਬਾਰ ਦਾ ॥

ਓ ਤੇਰੇ ਮੰਦਿਰਾਂ, ਤੇ ਰ੍ਹਵਾਂ, ਝਾੜੂ ਮਾਰਦਾ ॥

ਸੇਵਾਦਾਰ, ਬਣਾ ਲੈ, ਦਰਬਾਰ ਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सेवादार बना ले दरबार का

सेवादार, बना ले, दरबार का ॥

ओ तेरे मंदिराँ, ते रहवाँ, झाड़ू मारदा ॥

तेरी, चुन्नी नूं लगे, सितारे नी माँ ॥

जिवें, अंबराँ ते चन्न, सितारे नी माँ ॥

जलवा, देखिया मैं, तेरे दरबार का ॥

ओ तेरे मंदिराँ, ते रहवाँ, झाड़ू मारदा ॥

सेवादार, बना ले, दरबार का...

राजा अकबर, द्वारे तेरे, आया ओ माँ ॥

तेरियाँ, जोताँ ते, पानी ओ पाया माँ ॥

ओहदा तोड़िया, अहंकार, ताँहां मारदा ॥

ओ तेरे मंदिराँ, ते रहवाँ, झाड़ू मारदा ॥

सेवादार, बना ले, दरबार का...

तेरा ध्यानू ने, ध्यान, लगाया नी माँ ॥

सीस काट के, ओहने भेंट, चढ़ाया नी माँ ॥

ओह सेवादार, होया, तेरे दरबार का ॥

ओ तेरे मंदिराँ, ते रहवाँ, झाड़ू मारदा ॥

सेवादार, बना ले, दरबार का...

अपलोडर – अनिलराममूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।