वृंदावन रहिन वाला तेरी शान निराली है

पारंपरिक
श्री कृष्ण भजन कृष्ण भजन krishna
॥ पावन पाठ ॥

ਓ ਵ੍ਰਿੰਦਾਵਨ ਰਹਿਣ ਵਾਲਿਆ-ਟੱਪੇ

ਓ ਵ੍ਰਿੰਦਾਵਨ, ਰਹਿਣ ਵਾਲਿਆ... ॥ਤੇਰੀ ਸ਼ਾਨ, ਨਿਰਾਲੀ ਏ ॥

ਓ ਤੇਰੇ ਨਾਲ, ਲਾ ਲਈਆਂ... ॥ਸਾਡੀ ਰੋਜ਼, ਦੀਵਾਲੀ ਏ ॥

ਓ ਸਾਂਵਰੇ ਨੇ, ਦਿਲ ਮੰਗਿਆ... ॥ਅਸੀਂ ਝੱਟਪੱਟ, ਹਾਂ ਕੀਤੀ ॥

ਓ ਜਨਮਾਂ ਦਾ, ਸਾਥ ਮੇਰਾ, ਮੇਰੇ ਸ਼ਾਮ ਨੇ, ਹਾਂ ਕੀਤੀ ॥

ਓ ਵ੍ਰਿੰਦਾਵਨ, ਰਹਿਣ ਵਾਲਿਆ... ॥ਤੇਰੀ ਸ਼ਾਨ...

ਓ ਸੋਹਣੇ ਸੋਹਣੇ, ਨੈਣਾਂ ਵਾਲਿਆ... ॥ਦਿਲ ਅੜਿਆ ਈ, ਤੇਰੇ ਤੇ ॥

ਓ ਵ੍ਰਿੰਦਾਵਨ, ਰਹਿਣ ਵਾਲਿਆ, ਅਸੀਂ ਆਸ਼ਿਕ, ਤੇਰੇ ਤੇ ॥

ਓ ਵ੍ਰਿੰਦਾਵਨ, ਰਹਿਣ ਵਾਲਿਆ... ॥ਤੇਰੀ ਸ਼ਾਨ...

ਓ ਤੇਰੇ ਪਿੱਛੇ, ਜੱਗ ਛੱਡਿਆ... ॥ਮੈਨੂੰ ਤੇਰਾ, ਸਹਾਰਾ ਏ ॥

ਓਤੇਰਾ ਏਹ, ਦਵਾਰਾ ਸੱਜਣਾ, ਸਾਨੂੰ ਜਾਨ ਤੋਂ, ਪਿਆਰਾ ਏ ॥

ਓ ਵ੍ਰਿੰਦਾਵਨ, ਰਹਿਣ ਵਾਲਿਆ... ॥ਤੇਰੀ ਸ਼ਾਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ओ वृंदावन रहने वालिया – टप्पे

ओ वृंदावन, रहने वालिया... ॥तेरी शान, निराली है ॥

ओ तेरे नाल, ला लियाँ... ॥साड़ी रोज़, दीवाली है ॥

ओ सांवरे ने, दिल माँगिया... ॥असीं झटपट, हाँ कीती ॥

ओ जनमां दा, साथ मेरा, मेरे श्याम ने, हाँ कीती ॥

ओ वृंदावन, रहने वालिया... ॥तेरी शान...

ओ सोहणे सोहणे, नैणां वालिया... ॥दिल अड़िया ई, तेरे ते ॥

ओ वृंदावन, रहने वालिया, असीं आशिक, तेरे ते ॥

ओ वृंदावन, रहने वालिया... ॥तेरी शान...

ओ तेरे पिच्छे, जग छोड़िया... ॥मैनूं तेरा, सहारा है ॥

ओ तेरा एह, द्वारा सज्जणा, सानूं जान तो, प्यारा है ॥

ओ वृंदावन, रहने वालिया... ॥तेरी शान...

अपलोडर – अनिलराममूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।