मैया तेरा लल्ला न‌ईयो बोलदा

पारंपरिक
श्री कृष्ण भजन कृष्ण भजन krishna
॥ पावन पाठ ॥

ਮਈਆ ਤੇਰਾ ਲੱਲਾ ਨਹੀਂ‌ਓਂ ਬੋਲਦਾ

ਮਈਆ, ਓ ਮਈਆ, ਤੇਰਾ ਲੱਲਾ, ਨਹੀਂ‌ਓਂ ਬੋਲਦਾ ॥

ਓ ਲੱਲਾ, ਨਹੀਂ‌ਓਂ ਬੋਲਦਾ, ਓ ਮੇਰਾ, ਮਨ ਡੋਲ੍ਹਦਾ ॥

ਮਈਆ, ਓ ਮਈਆ, ਤੇਰਾ ਲੱਲਾ...

ਜਦ ਮੈਂ, ਜਾਵਾਂ, ਪਾਣੀ ਭਰਨ ਨੂੰ ॥

ਓਹ ਮੱਟਕੀ, ਮੇਰੀ ਫੋੜ ਦਾ,

ਮਈਆ, ਓ ਮਈਆ, ਤੇਰਾ ਲੱਲਾ...

ਜਦ ਮੈਂ, ਜਾਵਾਂ, ਯਮੁਨਾ ਨ੍ਹਾਵਣ ॥

ਓਹ ਚੀਰ, ਚੁਰਾਕੇ ਦੌੜਦਾ,

ਮਈਆ, ਓ ਮਈਆ, ਤੇਰਾ ਲੱਲਾ...

ਜਦ ਮੈਂ, ਜਾਵਾਂ, ਦਹੀਂ ਬਿਲੋਵਣ ॥

ਓਹ ਮੱਖਣ, ਲੈ ਕੇ ਦੌੜਦਾ,

ਮਈਆ, ਓ ਮਈਆ, ਤੇਰਾ ਲੱਲਾ...

ਜਦ ਮੈਂ, ਜਾਵਾਂ, ਦੁੱਧ ਵੇਚਣ ਨੂੰ ॥

ਓਹ ਕੰਕਰ, ਮਾਰ ਕੇ ਦੌੜਦਾ,

ਮਈਆ, ਓ ਮਈਆ, ਤੇਰਾ ਲੱਲਾ...

ਜਦ ਮੈਂ, ਜਾਵਾਂ, ਰਾਸ ਰਚਾਵਣ ॥

ਓਹ ਬਹੀਂਆਂ, ਮੇਰੀ ਮਰੋੜਦਾ,

ਮਈਆ, ਓ ਮਈਆ, ਤੇਰਾ ਲੱਲਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मइया तेरा लल्ला नहींओं बोलता

मइया, ओ मइया, तेरा लल्ला नहींओं बोलता ॥

ओ लल्ला नहींओं बोलता, ओ मेरा मन डोलता ॥

मइया, ओ मइया, तेरा लल्ला…

जब मैं जावां, पानी भरन नूं ॥

ओह मटकी मेरी फोड़दा,

मइया, ओ मइया, तेरा लल्ला…

जब मैं जावां, यमुना न्हावन ॥

ओह चीर चुरा के दौड़दा,

मइया, ओ मइया, तेरा लल्ला…

जब मैं जावां, दही बिलौवन ॥

ओह मख्खन ले के दौड़दा,

मइया, ओ मइया, तेरा लल्ला…

जब मैं जावां, दूध वेचन नूं ॥

ओह कंकर मार के दौड़दा,

मइया, ओ मइया, तेरा लल्ला…

जब मैं जावां, रास रचावन ॥

ओह बहियां मेरी मरोड़दा,

मइया, ओ मइया, तेरा लल्ला…

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।