मैनु लगदा जोगिया वे

पारंपरिक
अन्य भजन बाबा बालक नाथ भजन bhajan
॥ पावन पाठ ॥

ਮੈਨੂੰ ਲੱਗਦਾ ਜੋਗੀਆ ਵੇ

ਮੈਨੂੰ, ਲੱਗਦਾ, ਜੋਗੀਆ ਵੇ,

ਤੈਂ ਮੈਨੂੰ, ਛੱਡਣਾ, ਜੋਗਣ ਕਰਕੇ ॥

ਹੁਣ, ਚੱਲਦਾ ਨਾ, ਕੋਈ ਚਾਰਾ ਵੇ ।

ਮੇਰਾ, ਚੈਨ ਲੈ ਗਿਆ, ਸਾਰਾ ਵੇ ॥

ਹੁਣ, ਸੁੱਧ ਬੁੱਧ, ਭੁੱਲ ਗਈ ਆਂ ॥

ਵੇ ਤੂੰ, ਦੇ ਗਿਆ, ਮੈਨੂੰ ਭਰ ਕੇ,

ਮੈਨੂੰ, ਲੱਗਦਾ, ਜੋਗੀਆ... ॥ਵੇ...

ਮੈਂ, ਵੇਖੇ ਨਾਥ, ਵਥੇਰੇ ਨੇ ।

ਕੀ, ਕਰਤਾ ਤੇਰੇ, ਚੇਹਰੇ ਨੇ ॥

ਮੇਰੇ, ਕਰਤੇ ਦੂਰ, ਹਨ੍ਹੇਰੇ ਨੇ ॥

ਜਿੱਥੋਂ, ਰਹਿੰਦੀ, ਸੀ ਮੈਂ ਬਚ ਕੇ,

ਮੈਨੂੰ, ਲੱਗਦਾ, ਜੋਗੀਆ... ॥ਵੇ...

ਮੈਂ, ਪਾਉਂਦੀ ਰਹਿੰਦੀ, ਪਰਦੇ ਵੇ ।

ਛੱਡਣੇ, ਨਾ ਪੈ ਜਾਣ, ਘਰ ਦੇ ਵੇ ॥

ਇਹ ਡੂੰਘੀ ਨਦੀ ਫ਼ਕੀਰੀ ਦੀ ॥

ਮੈਥੋਂ, ਆ ਨਹੀਂ ਹੋਣਾ, ਤਰ ਕੇ,

ਮੈਨੂੰ, ਲੱਗਦਾ, ਜੋਗੀਆ... ॥ਵੇ...

ਸੰਦੀਪ ਦਾ, ਏਹੋ, ਕਹਿਣਾ ਏਂ ।

ਹੁਣ, ਹੋ ਕੇ, ਤੇਰੀ ਰਹਿਣਾ ਏਂ ॥

ਤੈਨੂੰ, ਕੋਈ ਫ਼ਰਕ ਨਾ, ਪੈਣਾ ਏਂ ॥

ਓਹਦੇ, ਪੱਲੇ, ਰੱਖੀਂ ਭਰਕੇ,

ਮੈਨੂੰ, ਲੱਗਦਾ, ਜੋਗੀਆ... ॥ਵੇ...

ਅਪਲੋਡਰ- ਅਨਿਲਰਾਮੂਰਤੀ ਭੋਪਾਲ

Lyrics in Hindi

मैनूं लगदा जोगिया वे

मैनूं, लगदा, जोगिया वे,

तैं मैनूं, छड्डणा, जोगण करके ॥

हुण, चलदा ना, कोई चारा वे ।

मेरा, चैन लै गया, सारा वे ॥

हुण, सुद्ध बुद्ध, भुल्ल गई आँ ॥

वे तूं, दे गया, मैनूं भर के,

मैनूं, लगदा, जोगिया... ॥वे...

मैं, वेखे नाथ, वथेरे ने ।

की, करता तेरे, चेहरे ने ॥

मेरे, करते दूर, हनेरे ने ॥

जिथों, रहिंदी, सी मैं बच के,

मैनूं, लगदा, जोगिया... ॥वे...

मैं, पाऊँदी रहिंदी, परदे वे ।

छड्डणे, ना पै जाण, घर दे वे ॥

इह डूंगी नदी फ़कीरी दी ॥

मैथों, आ नहीं होणा, तर के,

मैनूं, लगदा, जोगिया... ॥वे...

संदीप दा, एहो, कहिणा एँ ।

हुण, हो के, तेरी रहिणा एँ ॥

तैनूं, कोई फ़रक ना, पैणा एँ ॥

ओहदे, पल्ले, रखीं भर के,

मैनूं, लगदा, जोगिया... ॥वे...

अपलोडर – अनिल रामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।