रंग दे ललारिया दुप्पटा मेरा रंग दे

पारंपरिक
अन्य भजन गुरुदेव भजन bhajan
॥ पावन पाठ ॥

ਰੰਗ ਦੇ ਲਲਾਰੀਆ

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ ਰੰਗਦੇ ॥

ਮੈਂ ਵੀ, ਦੇਖਾਂ ਬੈਠਕੇ, ਨਜ਼ਾਰੇ ਸਤਿਸੰਗ ਦੇ ॥

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ...

ਤਨ ਦਾ, ਦੁਪੱਟਾ ਮੇਰਾ, ਹੋ ਗਿਆ ਪੁਰਾਣਾ ਏ ।

ਨਾਮ ਦਾ, ਰੰਗ ਮੈਂ, ਇਸਨੂੰ ਚੜ੍ਹਾਉਣਾ ਏ ॥

ਸਾਧੂ ਰੰਗ, ਚਾੜ੍ਹ ਕੇ, ਕਿੱਲੀ ਉੱਤੇ ਟੰਗ ਦੇ,

ਮੈਂ ਵੀ, ਦੇਖਾਂ ਬੈਠਕੇ, ਨਜ਼ਾਰੇ ਸਤਿਸੰਗ ਦੇ ।

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ...

ਸਾਧੂ ਤੇ, ਸੰਤਾਂ ਦੀਆਂ, ਗੱਲਾਂ ਹੈ ਨਿਆਰੀਆਂ ।

ਦੁਨੀਆਂ ਦੇ, ਔਖੇ ਵੇਲੇ, ਕੰਮ ਆਉਣ ਸਾਰੀਆਂ ॥

ਜਿੰਦਗੀ, ਸੁਧਾਰ ਦੇਂਦਾ, ਸਾਧੂਆਂ ਦਾ ਸੰਗ ਵੇ,

ਮੈਂ ਵੀ, ਦੇਖਾਂ ਬੈਠਕੇ, ਨਜ਼ਾਰੇ ਸਤਿਸੰਗ ਦੇ ।

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ...

ਡੇਰੇ, ਵਾਲਿਆਂ ਨੇ ਮੈਨੂੰ, ਸਤਿਸੰਗ ਲਾਇਆ ਏ ।

ਜਗਦਾ ਮਹੌਲ ਸਾਰਾ ਸਵਰਗ ਬਣਾਇਆ ਏ ॥

ਮਨ ਮੇਰਾ, ਉੱਡੇ ਜਿਵੇਂ, ਉੱਡਦੀ ਪਤੰਗ ਵੇ,

ਮੈਂ ਵੀ, ਦੇਖਾਂ ਬੈਠਕੇ, ਨਜ਼ਾਰੇ ਸਤਿਸੰਗ ਦੇ ।

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ...

ਵੈਰੀ ਕਾਮ, ਕ੍ਰੋਧ ਲੋਭ, ਮੋਹ ਤੇ ਹੰਕਾਰ ਨੇ ।

ਜ਼ਾਲ ਚ, ਫਸਾ ਕੇ ਦੁੱਖ, ਦੇਂਦੇ ਬੇਸ਼ੁਮਾਰ ਨੇ ॥

ਮਾਰਦੇ, ਕਸਾਈਆਂ ਵਾਂਗੂ, ਸੱਪਾਂ ਵਾਂਗੂ ਡੰਗਦੇ,

ਮੈਂ ਵੀ, ਦੇਖਾਂ ਬੈਠਕੇ, ਨਜ਼ਾਰੇ ਸਤਿਸੰਗ ਦੇ ।

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ...

ਕਦੇ ਇਸ, ਜਿੰਦਗੀ ਦਾ, ਕਰੀਏ ਗ਼ਰੂਰ ਨਾ ।

ਪਿਆਰ, ਸਤਿਸੰਗ ਵਾਲਾ, ਦਿਲੋਂ ਹੋਵੇ ਦੂਰ ਨਾ ॥

ਭਗਤ ਨੇ, ਸਾਰੇ ਤੇਰੇ, ਏਹੋ ਮੰਗ ਮੰਗਦੇ,

ਮੈਂ ਵੀ, ਦੇਖਾਂ ਬੈਠਕੇ, ਨਜ਼ਾਰੇ ਸਤਿਸੰਗ ਦੇ ।

ਰੰਗ ਦੇ, ਲਲਾਰੀਆ, ਦੁਪੱਟਾ ਮੇਰਾ...

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ ਰੰਗ ਦੇ ॥

ਓ ਮੇਰਾ, ਮਨ ਰੰਗ ਦੇ, ਅੰਗ ਅੰਗ ਰੰਗ ਦੇ ॥

ਐਸਾ, ਰੰਗ ਨਿਆਰਾ ਰੰਗੀ, ਲੋਕੀਂ ਹੋ ਜਾਣ ਦੰਗ ਵੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਲਾਲ, ਮੈਂ ਹੋ ਜਾਵਾਂ ਨਿਹਾਲ ॥

ਓ ਤੈਨੂੰ, ਦੇਖਾਂ, ਰਾਧਾ ਨਾਲ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਕ੍ਰਿਸ਼ਨਾ, ਮੇਰੀ ਮਿਟ ਜਾਵੇ ਤ੍ਰਿਸ਼ਨਾ ॥

ਓ ਮੈਂ, ਦੇਖਾਂ ਰਾਧੇ ਕ੍ਰਿਸ਼ਨਾ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रंग दे ललारिया

रंग दे, ललारिया, दुपट्टा मेरा रंग दे ॥

मैं भी, देखूं बैठके, नज़ारे सतसंग दे ॥

रंग दे, ललारिया, दुपट्टा मेरा...

तन दा, दुपट्टा मेरा, हो गया पुराना ए ।

नाम दा, रंग मैं, इसनूं चढ़ाउणा ए ॥

साधू रंग, चाढ़ के, कील्ली उत्ते टंग दे,

मैं भी, देखूं बैठके, नज़ारे सतसंग दे ।

रंग दे, ललारिया, दुपट्टा मेरा...

साधू ते, संतां दियां, गल्लां है न्यारीयां ।

दुनियां दे, औखे वेले, कम आउण सारीयां ॥

जिंदगी, सुधार देंदा, साधुआं दा संग वे,

मैं भी, देखूं बैठके, नज़ारे सतसंग दे ।

रंग दे, ललारिया, दुपट्टा मेरा...

डेरे, वालियां ने मैनूं, सतसंग लाया ए ।

जगदा माहौल सारा, स्वर्ग बनाया ए ॥

मन मेरा, उड़्डे जिवें, उड़दी पतंग वे,

मैं भी, देखूं बैठके, नज़ारे सतसंग दे ।

रंग दे, ललारिया, दुपट्टा मेरा...

वैरी काम, क्रोध लोभ, मोह ते अहंकार ने ।

जाल च, फसा के दुख, देंदे बेशुमार ने ॥

मारदे, कसाइयां वांगूं, सर्पां वांगूं डंग दे,

मैं भी, देखूं बैठके, नज़ारे सतसंग दे ।

रंग दे, ललारिया, दुपट्टा मेरा...

कदे इस, जिंदगी दा, करिए गुरूर ना ।

प्यार, सतसंग वाला, दिलों होवे दूर ना ॥

भगत ने, सारे तेरे, एहों मंग मंगदे,

मैं भी, देखूं बैठके, नज़ारे सतसंग दे ।

रंग दे, ललारिया, दुपट्टा मेरा...

रंगण वालिया रंगीला

रंगण, वालिया रंगीला, मेरा मन रंग दे ॥

ओ मेरा, मन रंग दे, अंग अंग रंग दे ॥

ऐसा, रंग न्यारा रंगी, लोकों हो जाण दंग वे ॥

रंगण, वालिया रंगीला, मेरा मन...

जे तूँ, रंग देवें लाल, मैं हो जावां निहाल ॥

ओ तैनूं, देखां, राधा नाल, मेरा मन रंग दे ॥

रंगण, वालिया रंगीला, मेरा मन...

जे तूँ, रंग देवें कृष्णा, मेरी मिट जावे तृष्णा ॥

ओ मैं, देखां राधे कृष्णा, मेरा मन रंग दे ॥

रंगण, वालिया रंगीला, मेरा मन...

अपलोडर – अनिल रामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।