रंगन वालेया रंगीला मेरा मन रंग दे

पारंपरिक
श्री कृष्ण भजन कृष्ण भजन krishna
॥ पावन पाठ ॥

ਰੰਗਣ ਵਾਲਿਆ ਰੰਗੀਲਾ

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ ਰੰਗ ਦੇ ॥

ਓ ਮੇਰਾ, ਮਨ ਰੰਗ ਦੇ, ਅੰਗ ਅੰਗ ਰੰਗ ਦੇ ॥

ਐਸਾ, ਰੰਗ ਨਿਆਰਾ ਰੰਗੀ, ਲੋਕੀਂ ਹੋ ਜਾਣ ਦੰਗ ਵੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਲਾਲ, ਮੈਂ ਹੋ ਜਾਵਾਂ ਨਿਹਾਲ ॥

ਓ ਤੈਨੂੰ, ਦੇਖਾਂ, ਰਾਧਾ ਨਾਲ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਪੀਲਾ, ਮੈਂ ਦੇਖਾਂ ਤੇਰੀ ਲੀਲ੍ਹਾ ॥

ਓ ਤੈਨੂੰ, ਦੇਖਾਂ, ਛੈਲ ਛਬੀਲਾ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਅਸਮਾਨੀ, ਮੈਂ ਹੋ ਜਾਵਾਂ ਦੀਵਾਨੀ ॥

ਓ ਤੇਰੀ, ਲਿਖਾਂ ਪ੍ਰੇਮ ਕਹਾਣੀ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਹਰੇ, ਮੈਂ ਆਵਾਂ ਤੇਰੇ ਦਵਾਰੇ ॥

ਓ ਤੇਰੇ, ਦੇਖਾਂ ਅਜਬ ਨਜ਼ਾਰੇ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਕਾਲਾ, ਮੈਂ ਹੋ ਜਾਵਾਂ ਮਤਵਾਲਾ ॥

ਓ ਤੇਰੇ, ਨਾਮ ਦੀ ਜਪਾਂ ਮਾਲਾ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਕ੍ਰਿਸ਼ਨਾ, ਮੇਰੀ ਮਿਟ ਜਾਵੇ ਤ੍ਰਿਸ਼ਨਾ ॥

ਓ ਮੈਂ, ਦੇਖਾਂ ਰਾਧੇ ਕ੍ਰਿਸ਼ਨਾ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਜੇ ਤੂੰ, ਰੰਗ ਦੇਵੇਂ ਰੰਗ ਗੁਲਜ਼ਾਰ, ਤੈਨੂੰ ਜਪਾਂ ਮੈਂ ਕ੍ਰਿਸ਼ਨ ਮੁਰਾਰ ॥

ਓ ਜਗ ਵਿੱਚ, ਆਵਾਂ ਨਾ ਬਾਰੰਬਾਰ, ਮੇਰਾ ਮਨ ਰੰਗ ਦੇ ॥

ਰੰਗਣ, ਵਾਲਿਆ ਰੰਗੀਲਾ, ਮੇਰਾ ਮਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रंगण वालिया रंगीला

रंगण, वालिया रंगीला, मेरा मन रंग दे ॥

ओ मेरा, मन रंग दे, अंग अंग रंग दे ॥

ऐसा, रंग नयारा रंगी, लोकों हो जाण दंग वे ॥

रंगण, वालिया रंगीला, मेरा मन...

जे तूँ, रंग देवें लाल, मैं हो जावां निहाल ॥

ओ तैनूं, देखां, राधा नाल, मेरा मन रंग दे ॥

रंगण, वालिया रंगीला, मेरा मन...

जे तूँ, रंग देवें पीला, मैं देखां तेरी लीला ॥

ओ तैनूं, देखां, छैल छबीला, मेरा मन रंग दे ॥

रंगण, वालिया रंगीला, मेरा मन...

जे तूँ, रंग देवें असमानी, मैं हो जावां दीवानी ॥

ओ तेरी, लिखां प्रेम कहानी, मेरा मन रंग दे ॥

रंगण, वालिया रंगीला, मेरा मन...

जे तूँ, रंग देवें हरे, मैं आवां तेरे द्वारे ॥

ओ तेरे, देखां अजब नज़ारे, मेरा मन रंग दे ॥

रंगण, वालिया रंगीला, मेरा मन...

जे तूँ, रंग देवें काला, मैं हो जावां मतवाला ॥

ओ तेरे, नाम दी जपां माला, मेरा मन रंग दे ॥

रंगण, वालिया रंगीला, मेरा मन...

जे तूँ, रंग देवें कृष्णा, मेरी मिट जावे तृष्णा ॥

ओ मैं, देखां राधे कृष्णा, मेरा मन रंग दे ॥

रंगण, वालिया रंगीला, मेरा मन...

जे तूँ, रंग देवें रंग गुलज़ार, तैनूं जपां मैं कृष्ण मुरार ॥

ओ जग विच, आवां ना बारंबार, मेरा मन रंग दे ॥

रंगण, वालिया रंगीला, मेरा मन...

अपलोडर – अनिल रामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।