फुल्लां दी वरखा-अश्वनी वर्मा

पारंपरिक
अन्य भजन बाबा बालक नाथ भजन bhajan
॥ पावन पाठ ॥

ਫ਼ੁੱਲਾਂ ਦੀ ਵਰਖ਼ਾ

ਫ਼ੁੱਲਾਂ, ਦੀ ਵਰਖ਼ਾ, ਲਾਈ ਪੌਣਾਹਾਰੀਆ ਜੀ,

ਫ਼ੁੱਲਾਂ ਦੀ, ਵਰਖਾ, ਲਾਈ ॥

ਧੰਨ, ਤੇਰੀ, ਵਡਿਆਈ ਪੌਣਾਹਾਰੀਆ ਜੀ,

ਧੰਨ, ਤੇਰੀ ਵਡਿਆਈ ॥

ਜਿਸ, ਸੋਨੇ ਦੇ, ਗਹਿਣੇ ਬਣਦੇ ॥

ਉਸਦੀ, ਗੁਫ਼ਾ, ਬਣਾਈ ਪੌਣਾਹਾਰੀਆ,

ਉਸਦੀ, ਗੁਫ਼ਾ ਬਣਾਈ...

ਫ਼ੁੱਲਾਂ, ਦੀ ਵਰਖ਼ਾ, ਲਾਈ...

ਬਾਬੇ / ਜੋਗੀ ਦੀ ਸਿੰਗੀ ਜੋ ਕੋਈ ਪਾਵੇ ॥

ਬੇੜੀ, ਬੰਨ੍ਹੇ, ਲਾਈ ਪੌਣਾਹਾਰੀ ਨੇ,

ਬੇੜੀ, ਬੰਨ੍ਹੇ ਲਾਈ...

ਫ਼ੁੱਲਾਂ, ਦੀ ਵਰਖ਼ਾ, ਲਾਈ...

ਚਾਂਦੀ, ਦਾ ਤੁਸੀਂ, ਚਿਮਟਾ ਲੈ ਕੇ ॥

ਮੋਰ, ਉੱਡਾਰੀ, ਲਾਈ ਤੁਸਾਂ ਨੇ,

ਮੋਰ, ਉੱਡਾਰੀ ਲਾਈ...

ਫ਼ੁੱਲਾਂ, ਦੀ ਵਰਖ਼ਾ, ਲਾਈ...

ਢੋਲਕ, ਚਿਮਟਾ, ਭਗਤਾਂ ਲੈ ਕੇ ॥

ਜੋਗੀ, ਦੀ ਮਹਿਮਾਂ, ਗਾਈ ਭਗਤਾਂ ਨੇ,

ਜੋਗੀ, ਦੀ ਮਹਿਮਾ ਗਾਈ ।

ਫ਼ੁੱਲਾਂ, ਦੀ ਵਰਖ਼ਾ, ਲਾਈ...

ਏਹ, ਚੰਦਨ ਦੀਆਂ, ਲੈ ਕੇ ਖੜ੍ਹਾਵਾਂ ॥

ਭਗਤਾਂ, ਭੇਂਟ, ਚੜ੍ਹਾਈ ਬਾਬੇ ਨੂੰ,

ਭਗਤਾਂ, ਭੇਂਟ ਚੜ੍ਹਾਈ ।

ਫ਼ੁੱਲਾਂ, ਦੀ ਵਰਖ਼ਾ, ਲਾਈ...

ਚੱਲ ਕੇ, ਭੋਲੇ, ਦਰਸ਼ਨ ਕਰੀਏ ॥

ਗੁਫ਼ਾ ਚ, ਜੋਤ, ਜਗਾਈ ਪੌਣਾਹਾਰੀ ਨੇ,

ਗੁਫ਼ਾ ਚ, ਜੋਤ ਜਗਾਈ ।

ਫ਼ੁੱਲਾਂ, ਦੀ ਵਰਖ਼ਾ, ਲਾਈ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

फुल्लां दी वरखा

फुल्लां, दी वरखा, लाई पौणाहारिया जी,

फुल्लां दी, वरखा, लाई ॥

धन्य, तेरी, वडियाई पौणाहारिया जी,

धन्य, तेरी वडियाई ॥

जिस, सोने दे, गहणे बनदे ॥

उसदी, गुफा, बनाई पौणाहारिया,

उसदी, गुफा बनाई...

फुल्लां, दी वरखा, लाई...

बाबे / जोगी दी सिंगी जो कोई पावे ॥

बेड़ी, बन्ने, लाई पौणाहारी ने,

बेड़ी, बन्ने लाई...

फुल्लां, दी वरखा, लाई...

चांदी, दा तुसां, चिमटा लै के ॥

मोर, उड़ारी, लाई तुसां ने,

मोर, उड़ारी लाई...

फुल्लां, दी वरखा, लाई...

ढोलक, चिमटा, भगतां लै के ॥

जोगी, दी महिमा, गाई भगतां ने,

जोगी, दी महिमा गाई ।

फुल्लां, दी वरखा, लाई...

एह, चंदन दियां, लै के खड़ावां ॥

भगतां, भेंट, चढ़ाई बाबे नूं,

भगतां, भेंट चढ़ाई ।

फुल्लां, दी वरखा, लाई...

चल के, भोले, दर्शन करिए ॥

गुफा च, जोत, जगाई पौणाहारी ने,

गुफा च, जोत जगाई ।

फुल्लां, दी वरखा, लाई...

अपलोडर – अनिल रामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।