मैं कमली होई सेयानी गुरां दा लड़ फड़ के

पारंपरिक
अन्य भजन गुरुदेव भजन bhajan
॥ पावन पाठ ॥

ਮੈਂ ਕਮਲੀ ਹੋਈ ਸਿਆਣੀ

ਮੈਂ ਕਮਲੀ, ਹੋਈ ਸਿਆਣੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ॥

ਮੈਂ ਸਾਰ, ਸ਼ਬਦ ਦੀ ਜਾਣੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ॥

ਵਡਭਾਗੀ ਮੈਂ, ਸਤਿਗੁਰੂ ਪਾਇਆ ।

ਗੁਰ, ਸੇਵਾ ਦਾ, ਪੁੰਨ ਕਮਾਇਆ ॥

ਓ ਗੁਰੂ ਘਰ, ਭਰਿਆ ਪਾਣੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ।

ਮੈਂ ਕਮਲੀ ਹੋਈ ਸਿਆਣੀ...

ਜਿਓਂ, ਜਿਓਂ ਫੇਰੀ, ਨਾਮ ਦੀ ਮਾਲਾ ।

ਅੰਦਰ, ਬਾਹਰ, ਹੋਇਆ ਉਜ਼ਾਲਾ ॥

ਓ ਗੁਰੂ, ਗਿਆਨ ਦੀ, ਜੋਤ ਨੂਰਾਨੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ।

ਮੈਂ ਕਮਲੀ ਹੋਈ ਸਿਆਣੀ...

ਮਿੱਠੀਆਂ, ਨਾਮ, ਦੀਆਂ ਸੌਗਾਤਾਂ ।

ਚੰਗੇ ਦਿਨ ਹੋਏ, ਚੰਗੀਆਂ ਰਾਤਾਂ ॥

ਹੋਈ, ਹਰ ਇਕ, ਸ਼ਾਮ ਸੁਹਾਣੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ।

ਮੈਂ ਕਮਲੀ ਹੋਈ ਸਿਆਣੀ...

ਮੈਂ ਮੂਰਖ, ਮੈਂ ਕਮਲੀ ਕੋਝੀ ।

ਅੱਜ, ਸਿਆਣੀ, ਆਖਣ ਲੋਕੀਂ ॥

ਓ ਮੇਰੀ, ਬਦਲ ਗਈ ਜਿੰਦਗਾਨੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ।

ਮੈਂ ਕਮਲੀ ਹੋਈ ਸਿਆਣੀ...

ਸ਼ਾਂਤ, ਗੁਰਾਂ ਦੇ, ਚਰਣੀ ਬਹਿ ਕੇ ।

ਚਰਨਾਂ, ਦੇ ਵਿੱਚ, ਬਹਿ ਕੇ ਰਹਿ ਕੇ ॥

ਓ ਕਈ ਮੂਰਖ, ਬਣ ਗਏ ਗਿਆਨੀ,

ਗੁਰਾਂ ਦਾ, ਲੜ੍ਹ ਫੜ੍ਹ ਕੇ ।

ਮੈਂ ਕਮਲੀ ਹੋਈ ਸਿਆਣੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं कमली होई सियाणी

मैं कमली, होई सियाणी,

गुरां दा, लढ़ फड़ के ॥

मैं सार, शब्द दी जाणी,

गुरां दा, लढ़ फड़ के ॥

वडभागी मैं, सतगुरू पाया ।

गुर, सेवा दा, पुण कमाया ॥

ओ गुरू घर, भरिया पाणी,

गुरां दा, लढ़ फड़ के ।

मैं कमली होई सियाणी...

ज्यों, ज्यों फेरी, नाम दी माला ।

अंदर, बाहर, होया उजाला ॥

ओ गुरू, ग्यान दी, जोत नूराणी,

गुरां दा, लढ़ फड़ के ।

मैं कमली होई सियाणी...

मिठ्ठियां, नाम, दियां सौगातां ।

चंगे दिन होए, चंगियां रातां ॥

होई, हर इक, शाम सुहाणी,

गुरां दा, लढ़ फड़ के ।

मैं कमली होई सियाणी...

मैं मूरख, मैं कमली कोझी ।

अज्ज, सियाणी, आखण लोकੀਂ ॥

ओ मेरी, बदल गई जिंदगानी,

गुरां दा, लढ़ फड़ के ।

मैं कमली होई सियाणी...

शांत, गुरां दे, चरणी बैठ के ।

चरणां, दे विच, बैठ के रह के ॥

ओ कई मूरख, बन गए ग्यानी,

गुरां दा, लढ़ फड़ के ।

मैं कमली होई सियाणी...

अपलोडर – अनिल रामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।