तेरा चाँदी दा छनकना

पारंपरिक
अन्य भजन विविध भजन bhajan
॥ पावन पाठ ॥

ਤੇਰਾ ਚਾਂਦੀ ਦਾ ਛਣਕਣਾ

ਤੇਰਾ, ਚਾਂਦੀ ਦਾ ਛਣਕਣਾ, ਓ ਲਾਡਲੇ ॥

ਵੇ ਤੂੰ, ਅੱਖੀਆਂ ਦਾ ਤਾਰਾ, ਓ ਲਾਡਲੇ ॥

ਓ ਦਿਨ, ਭਾਗਾਂ ਵਾਲਾ ਆਇਆ, ਓ ਲਾਡਲੇ ॥

ਵੇ ਤੂੰ, ਮੰਮੀ ਦੀ, ਗੋਦੀ ਵਿੱਚ, ਖੇਲ੍ਹ ਵੇ ॥

ਤੇਰੀ ਮੰਮੀ, ਕਰਾਵੇ, ਸੋਹਣੀ ਵੇਲ ਵੇ ॥

ਤੂੰ ਤਾਂ, ਪਾਪਾ ਨੂੰ ਪਿਆਰਾ, ਓ ਲਾਡਲੇ ॥

ਓਹਦੀ, ਅੱਖੀਆਂ ਦਾ ਤਾਰਾ, ਓ ਲਾਡਲੇ ॥

ਓ ਦਿਨ, ਭਾਗਾਂ ਵਾਲਾ ਆਇਆ, ਓ ਲਾਡਲੇ ॥

ਤੇਰਾ, ਚਾਂਦੀ ਦਾ ਛਣਕਣਾ, ਓ ਲਾਲ...

ਵੇ ਤੂੰ, ਦਾਦੀ ਦੀ, ਗੋਦੀ ਵਿੱਚ, ਖੇਲ੍ਹ ਵੇ ॥

ਵੇ ਤੇਰੀ, ਦਾਦੀ, ਕਰਾਵੇ, ਸੋਹਣੀ ਵੇਲ ਵੇ ॥

ਤੂੰ ਤਾਂ, ਦਾਦਾ ਨੂੰ ਪਿਆਰਾ, ਓ ਲਾਡਲੇ ॥

ਓਹਦੀ, ਅੱਖੀਆਂ ਦਾ ਤਾਰਾ, ਓ ਲਾਡਲੇ ॥

ਓ ਦਿਨ, ਭਾਗਾਂ ਵਾਲਾ ਆਇਆ, ਓ ਲਾਡਲੇ ॥

ਤੇਰਾ, ਚਾਂਦੀ ਦਾ ਛਣਕਣਾ, ਓ ਲਾਲ...

ਵੇ ਤੂੰ, ਨਾਨੀ ਦੀ, ਗੋਦੀ ਵਿੱਚ, ਖੇਲ੍ਹ ਵੇ ॥

ਵੇ ਤੇਰੀ, ਨਾਨੀ ਕਰਾਵੇ, ਸੋਹਣੀ ਵੇਲ ਵੇ ॥

ਤੂੰ ਤਾਂ, ਨਾਨੇ ਨੂੰ ਪਿਆਰਾ, ਓ ਲਾਡਲੇ ॥

ਓਹਦੀ, ਅੱਖੀਆਂ ਦਾ ਤਾਰਾ, ਓ ਲਾਡਲੇ ॥

ਓ ਦਿਨ, ਭਾਗਾਂ ਵਾਲਾ ਆਇਆ, ਓ ਲਾਡਲੇ ॥

ਤੇਰਾ, ਚਾਂਦੀ ਦਾ ਛਣਕਣਾ, ਓ ਲਾਲ...

ਵੇ ਤੂੰ, ਮਾਮੀ ਦੀ, ਗੋਦੀ ਵਿੱਚ, ਖੇਲ੍ਹ ਵੇ ॥

ਵੇ ਤੇਰੀ, ਮਾਮੀ ਕਰਾਵੇ, ਸੋਹਣੀ ਵੇਲ ਵੇ ॥

ਤੂੰ ਤਾਂ, ਮਾਮੇ ਨੂੰ ਪਿਆਰਾ, ਓ ਲਾਡਲੇ ॥

ਓਹਦੀ, ਅੱਖੀਆਂ ਦਾ ਤਾਰਾ, ਓ ਲਾਡਲੇ ॥

ਓ ਦਿਨ, ਭਾਗਾਂ ਵਾਲਾ ਆਇਆ, ਓ ਲਾਡਲੇ ॥

ਤੇਰਾ, ਚਾਂਦੀ ਦਾ ਛਣਕਣਾ, ਓ ਲਾਲ...

ਵੇ ਤੂੰ, ਸੰਗਤ ਦੀ, ਗੋਦੀ ਵਿੱਚ, ਖੇਲ੍ਹ ਵੇ ॥

ਸਾਰੀ, ਮੰਡਲੀ ਕਰਾਵੇ, ਸੋਹਣੀ ਵੇਲ ਵੇ ॥

ਤੂੰ ਤਾਂ, ਸਭ ਨੂੰ ਪਿਆਰਾ, ਓ ਲਾਡਲੇ ॥

ਓ ਸਭ ਦੀ, ਅੱਖੀਆਂ ਦਾ ਤਾਰਾ, ਓ ਲਾਡਲੇ ॥

ਓ ਦਿਨ, ਭਾਗਾਂ ਵਾਲਾ ਆਇਆ, ਓ ਲਾਡਲੇ ॥

ਤੇਰਾ, ਚਾਂਦੀ ਦਾ ਛਣਕਣਾ, ਓ ਲਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरा चाँदी का छनकना

तेरा, चाँदी का छनकना, ओ लाडले ॥

वे तूँ, अखियों का तारा, ओ लाडले ॥

ओ दिन, भागों वाला आया, ओ लाडले ॥

वे तूँ, मम्मी की, गोदी में, खेल वे ॥

तेरी मम्मी, करावे, सोहणी वेल वे ॥

तूँ तो, पापा को प्यारा, ओ लाडले ॥

ओहदी, अखियों का तारा, ओ लाडले ॥

ओ दिन, भागों वाला आया, ओ लाडले ॥

तेरा, चाँदी का छनकना, ओ लाल...

वे तूँ, दादी की, गोदी में, खेल वे ॥

वे तेरी, दादी, करावे, सोहणी वेल वे ॥

तूँ तो, दादा को प्यारा, ओ लाडले ॥

ओहदी, अखियों का तारा, ओ लाडले ॥

ओ दिन, भागों वाला आया, ओ लाडले ॥

तेरा, चाँदी का छनकना, ओ लाल...

वे तूँ, नानी की, गोदी में, खेल वे ॥

वे तेरी, नानी, करावे, सोहणी वेल वे ॥

तूँ तो, नाना को प्यारा, ओ लाडले ॥

ओहदी, अखियों का तारा, ओ लाडले ॥

ओ दिन, भागों वाला आया, ओ लाडले ॥

तेरा, चाँदी का छनकना, ओ लाल...

वे तूँ, मामी की, गोदी में, खेल वे ॥

वे तेरी, मामी, करावे, सोहणी वेल वे ॥

तूँ तो, मामा को प्यारा, ओ लाडले ॥

ओहदी, अखियों का तारा, ओ लाडले ॥

ओ दिन, भागों वाला आया, ओ लाडले ॥

तेरा, चाँदी का छनकना, ओ लाल...

वे तूँ, संगत की, गोदी में, खेल वे ॥

सारी, मंडली, करावे, सोहणी वेल वे ॥

तूँ तो, सब को प्यारा, ओ लाडले ॥

ओ सब की, अखियों का तारा, ओ लाडले ॥

ओ दिन, भागों वाला आया, ओ लाडले ॥

तेरा, चाँदी का छनकना, ओ लाल...

अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।