बाबा जी खाली मोड़यो ना

पारंपरिक
अन्य भजन बाबा बालक नाथ भजन bhajan
॥ पावन पाठ ॥

ਬਾਬਾ ਜੀ ਖ਼ਾਲੀ ਮੋੜਿਓ ਨਾ

ਬਾਬਾ ਜੀ, ਖ਼ਾਲੀ ਮੋੜਿਓ ਨਾ,

ਦੁਨੀਆਂ ਨੇ, ਮੇਹਣੇ ਮਾਰਨੇ ॥

ਦਿਲ, ਭਗਤਾਂ ਦਾ, ਤੋੜਿਓ ਨਾ... ॥

ਦੁਨੀਆਂ ਨੇ, ਮੇਹਣੇ ਮਾਰਨੇ ॥

ਬਾਬਾ ਜੀ, ਖ਼ਾਲੀ ਮੋੜਿਓ ਨਾ...

ਅਸੀਂ, ਤੇਰੇ ਹਾਂ ਪੁਜਾਰੀ,

ਮੇਰੇ, ਬਾਬਾ ਪੌਣਾਹਾਰੀ ।

ਕਦੋਂ, ਆਉਣੀ ਸਾਡੀ ਵਾਰੀ,

ਨਿਗਾਹ, ਮੇਹਰ ਵਾਲੀ ਮਾਰੀਂ ॥

ਜਿੰਦ, ਦੁੱਖਾਂ ਵਿੱਚ, ਰੋਲਿਓ ਨਾ... ॥

ਦੁਨੀਆਂ ਨੇ, ਮੇਹਣੇ ਮਾਰਨੇ...

ਬਾਬਾ ਜੀ, ਖ਼ਾਲੀ ਮੋੜਿਓ ਨਾ...

ਓ ਬੜਾ, ਲੱਗਦਾ ਪਿਆਰਾ,

ਤੇਰਾ, ਸੁੰਦਰ ਦਵਾਰਾ ।

ਏਥੋਂ, ਖ਼ਾਲੀ ਨਾ ਕੋਈ ਜਾਵੇ,

ਮਿਲੇ, ਸਭ ਨੂੰ ਸਹਾਰਾ ॥

ਸਾਨੂੰ, ਆਪਣੇ ਨਾਲੋਂ, ਵਿਛੋੜਿਓ ਨਾ... ॥

ਦੁਨੀਆਂ ਨੇ, ਮੇਹਣੇ ਮਾਰਨੇ...

ਬਾਬਾ ਜੀ, ਖ਼ਾਲੀ ਮੋੜਿਓ ਨਾ...

ਪਊਏ, ਪੈਰਾਂ ਵਿੱਚ ਪਾਵਾਂ,

ਗਲ਼, ਸਿੰਗੀ ਵੀ ਸਜਾਵਾਂ ।

ਕਰੋ, ਪੂਰੀਆਂ ਇੱਛਾਵਾਂ,

ਤੇਰਾ ਝੰਡਾ, ਲੈ ਕੇ ਆਵਾਂ ॥

ਦਿਲ, ਸੰਗਤਾਂ ਦਾ, ਤੋੜਿਓ ਨਾ... ॥

ਦੁਨੀਆਂ ਨੇ, ਮੇਹਣੇ ਮਾਰਨੇ...

ਬਾਬਾ ਜੀ, ਖ਼ਾਲੀ ਮੋੜਿਓ ਨਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बाबा जी खाली मोड़ियो ना

बाबा जी, खाली मोड़ियो ना,

दुनिया ने, मेहणे मारने ॥

दिल, भगतों का, तोड़ियो ना,

दुनिया ने, मेहणे मारने ॥

बाबा जी, खाली मोड़ियो ना ॥

असीं, तेरे हैं पुजारी,

मेरे बाबा पौणाहारी ।

कदों, आऊनी साडी वारी,

निगाह मेहर वाली मारी ॥

जिंद, दुखों विच, रोलियो ना,

दुनिया ने, मेहणे मारने ॥

बाबा जी, खाली मोड़ियो ना ॥

ओ बड़ा, लगदा प्यारा,

तेरा सुंदर द्वारा ।

इथों, खाली ना कोई जावे,

मिले सब नूं सहारा ॥

सानूं, अपने नालों, विछोड़ियो ना,

दुनिया ने, मेहणे मारने ॥

बाबा जी, खाली मोड़ियो ना ॥

पउए, पैरों विच पावां,

गल, सिंगी वी सजावां ।

करो, पूरीयां इच्छावां,

तेरा झंडा, ले के आवां ॥

दिल, संगतां दा, तोड़ियो ना,

दुनिया ने, मेहणे मारने ॥

बाबा जी, खाली मोड़ियो ना ॥

अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।