भर भर बंड मुठ्ठियां जय हो

पारंपरिक
श्री कृष्ण भजन कृष्ण भजन krishna
॥ पावन पाठ ॥

ਭਰ ਭਰ ਵੰਡ ਮੁੱਠੀਆਂ

ਓ ਭਰ ਭਰ, ਵੰਡ ਮੁੱਠੀਆਂ... ਜੈ ਹੋ ॥

ਅਸਾਂ, ਵ੍ਰਿੰਦਾ,ਵਨ ਨੂੰ ਜਾਣਾ,

ਭਰ ਭਰ, ਵੰਡ ਮੁੱਠੀਆਂ ॥

ਓ ਵ੍ਰਿੰਦਾਵਨ, ਚੱਲ ਭਗਤਾ... ਜੈ ਹੋ ॥

ਮੌਕਾ, ਮਿਲਣਾ, ਨਹੀਂ ਦੋਬਾਰਾ,

ਵ੍ਰਿੰਦਾਵਨ, ਚੱਲ ਭਗਤਾ ॥

ਓ ਭਰ ਭਰ, ਵੰਡ ਮੁੱਠੀਆਂ...

ਓ ਦਰਸ਼ਨ, ਕਰ ਭਗਤਾ... ਜੈ ਹੋ ॥

ਮੌਕਾ, ਮਿਲਣਾ ਨਹੀਂ ਦੋਬਾਰਾ,

ਦਰਸ਼ਨ, ਕਰ ਭਗਤਾ ॥

ਓ ਭਰ ਭਰ, ਵੰਡ ਮੁੱਠੀਆਂ...

ਓ ਵ੍ਰਿੰਦਾਵਨ, ਢੋਲ ਵੱਜਦੇ... ਜੈ ਹੋ ॥

ਨੱਚ ਕੇ, ਮਨਾ ਲੈ, ਸ਼ਾਮ ਪਿਆਰਾ,

ਵ੍ਰਿੰਦਾਵਨ, ਢੋਲ ਵੱਜਦੇ ॥

ਓ ਭਰ ਭਰ, ਵੰਡ ਮੁੱਠੀਆਂ...

ਓ ਵ੍ਰਿੰਦਾਵਨ, ਸਤਿਸੰਗ ਹੋਵੇ... ਜੈ ਹੋ ॥

ਆ ਕੇ ਤੂੰ ਵੀ, ਲਗਾ ਲੈ ਜੈਕਾਰੇ,

ਵ੍ਰਿੰਦਾਵਨ, ਸਤਿਸੰਗ ਹੋਵੇ ॥

ਓ ਭਰ ਭਰ, ਵੰਡ ਮੁੱਠੀਆਂ...

ਓ ਯਮੁਨਾ ਦੀ, ਸੋਹਣੀ ਲਹਿਰੇਂ... ਜੈ ਹੋ ॥

ਆ ਕੇ, ਗੋਤਾ, ਤੂੰ ਵੀ ਲਗਾ ਲੈ,

ਯਮੁਨਾ ਦੀ, ਸੋਹਣੀ ਲਹਿਰੇਂ

ਓ ਭਰ ਭਰ, ਵੰਡ ਮੁੱਠੀਆਂ...

ਓ ਭੋਗ, ਲਗਾ ਲੈ ਭਗਤਾ... ਜੈ ਹੋ ॥

ਲੈ ਕੇ, ਮੱਖਣ, ਮਿਸ਼ਰੀ ਆਜਾ,

ਭੋਗ, ਲਗਾ ਲੈ ਭਗਤਾ ॥

ਓ ਭਰ ਭਰ, ਵੰਡ ਮੁੱਠੀਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

भर भर वंड मुठ्ठियाँ

ओ भर भर, वंड मुठ्ठियाँ… जय हो ॥

असां, वृंदावन नूं जाना,

भर भर, वंड मुठ्ठियाँ ॥

ओ वृंदावन, चल भगता… जय हो ॥

मौका, मिलणा नहीं दोबारा,

वृंदावन, चल भगता ॥

ओ भर भर, वंड मुठ्ठियाँ…

ओ दर्शन, कर भगता… जय हो ॥

मौका, मिलणा नहीं दोबारा,

दर्शन, कर भगता ॥

ओ भर भर, वंड मुठ्ठियाँ…

ओ वृंदावन, ढोल वज्जदे… जय हो ॥

नच के, मना लै श्याम प्यारा,

वृंदावन, ढोल वज्जदे ॥

ओ भर भर, वंड मुठ्ठियाँ…

ओ वृंदावन, सतसंग होवे… जय हो ॥

आ के तूँ भी, लगा लै जैकारे,

वृंदावन, सतसंग होवे ॥

ओ भर भर, वंड मुठ्ठियाँ…

ओ यमुना दी, सोहणी लहरें… जय हो ॥

आ के, गोता तूँ भी लगा लै,

यमुना दी, सोहणी लहरें ॥

ओ भर भर, वंड मुठ्ठियाँ…

ओ भोग, लगा लै भगता… जय हो ॥

लै के, माखन मिश्री आजा,

भोग, लगा लै भगता ॥

ओ भर भर, वंड मुठ्ठियाँ…

अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।