पौड़ी पौड़ी चढ्दा जा जय बाबे दी करदा जा

पारंपरिक
अन्य भजन बाबा बालक नाथ भजन bhajan
॥ पावन पाठ ॥

ਪੌੜੀ ਪੌੜੀ ਚੜ੍ਹਦਾ ਜਾ

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ ਜਾ ॥

ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਕਰਦਾ ਜਾ...

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ...

ਪੌਣਾਹਾਰੀ, ਬਾਬਾ ਮੇਰਾ, ਦੀਨ ਦੁਖੀਆਂ ਦੀ, ਸੁਣਦਾ ਏ ।

ਜੋ ਵੀ ਏਹਦੇ, ਦਰ ਤੇ ਆਏ, ਖ਼ਾਲੀ, ਝੋਲੀਆਂ ਭਰਦਾ ਏ ॥

ਓ ਪ੍ਰੇਮ ਸੇ ਬੋਲੋ... ਜੈ ਬਾਬੇ ਦੀ ।

ਓ ਸਾਰੇ ਹੀ ਬੋਲੋ... ਜੈ ਬਾਬੇ ਦੀ ।

ਓ ਮਿਲਕੇ ਬੋਲੋ... ਜੈ ਬਾਬੇ ਦੀ ।

ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਕਰਦਾ ਜਾ...

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ...

ਸੋਨ, ਸੁਨਹਿਰੀ, ਜਟਾਵਾਂ ਵਾਲਾ, ਵਿੱਚ ਗੁਫ਼ਾ ਦੇ, ਵੱਸਦਾ ਏ ।

ਦਰ ਆਏ, ਆਪਣੇ ਭਗਤਾਂ ਦੇ, ਦੁੱਖ ਕਲੇਸ਼, ਕੱਟਦਾ ਏ ॥

ਓਹ, ਮੇਹਰਾਂ ਕਰਦਾ... ਜੈ ਬਾਬੇ ਦੀ ।

ਖ਼ਾਲੀ, ਝੋਲੀਆਂ ਭਰਦਾ... ਜੈ ਬਾਬੇ ਦੀ ।

ਓਹ, ਦੁਖੜੇ ਹਰਦਾ... ਜੈ ਬਾਬੇ ਦੀ ।

ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਕਰਦਾ ਜਾ...

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ...

ਦਿਓਟ ਸਿੱਧ, ਗੁਫ਼ਾ ਤੇ ਆ ਕੇ, ਜੋ ਵੀ, ਰੋਟ ਚੜ੍ਹਾਉਂਦਾ ਏ ।

ਪੌਣਾਹਾਰੀ, ਓਹਨੂੰ ਬਾਂਹੋ ਫੜ੍ਹ ਕੇ, ਭਵ ਜਲ, ਪਾਰ ਲੰਘਾਉਂਦਾ ਏ ॥

ਓਹ, ਕਰਮ ਕਮਾਵੇ... ਜੈ ਬਾਬੇ ਦੀ ।

ਝੋਲੀ, ਫ਼ਲ ਪਾਵੇ... ਜੈ ਬਾਬੇ ਦੀ ।

ਓਹ ਭਵ, ਪਾਰ ਲੰਘਾਵੇ... ਜੈ ਬਾਬੇ ਦੀ ।

ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਕਰਦਾ ਜਾ...

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ...

ਸੱਚੇ ਮਨ ਨਾਲ, ਸਿੱਧ ਜੋਗੀ ਦਾ, ਜੋ ਵੀ, ਨਾਮ ਧਿਆਉਂਦਾ ਏ ।

ਪੌਣਾਹਾਰੀ, ਅੰਗ ਸੰਗ, ਰਹਿ ਕੇ ਓਹਦੇ, ਵਿਗੜੇ, ਕੰਮ ਬਣਾਉਂਦਾ ਏ ॥

ਓਹ, ਕਸ਼ਟ ਨਿਵਾਰੇ... ਜੈ ਬਾਬੇ ਦੀ ।

ਓਹ, ਵਿਗੜੀ ਸੰਵਾਰੇ... ਜੈ ਬਾਬੇ ਦੀ ।

ਬਾਂਹੋ, ਫੜ੍ਹ ਕੇ ਤਾਰੇ... ਜੈ ਬਾਬੇ ਦੀ ।

ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਕਰਦਾ ਜਾ...

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ...

ਦਿਓਟ ਸਿੱਧ, ਗੁਫ਼ਾ ਦੇ ਉੱਤੇ, ਲਾਲ ਲਾਲ, ਝੰਡੇ ਝੱਲ੍ਹਦੇ ਨੇ ।

ਜੋ ਵੀ ਏਹਦਾ, ਦਰਸ਼ਨ ਪਾਵੇ, ਉਸਦੇ, ਨਸੀਬੇ ਖੁੱਲ੍ਹਦੇ ਨੇ ॥

ਓਹ, ਸੰਕਟ ਹਰਦਾ... ਜੈ ਬਾਬੇ ਦੀ ।

ਓਹ, ਰਹਿਮਤਾਂ ਕਰਦਾ... ਜੈ ਬਾਬੇ ਦੀ ।

ਝੋਲੀ, ਸਭ ਦੀ ਭਰਦਾ... ਜੈ ਬਾਬੇ ਦੀ ।

ਜੈ ਬਾਬੇ ਦੀ, ਜੈ ਬਾਬੇ ਦੀ, ਜੈ ਬਾਬੇ ਦੀ, ਕਰਦਾ ਜਾ...

ਪੌੜੀ, ਪੌੜੀ ਚੜ੍ਹਦਾ ਜਾ, ਜੈ ਬਾਬੇ ਦੀ, ਕਰਦਾ...

ਲੇਖ਼ਕ / ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पौड़ी पौड़ी चढ़ता जा

पौड़ी, पौड़ी चढ़ता जा, जय बाबे दी, करता जा ॥

जय बाबे दी, जय बाबे दी, जय बाबे दी, करता जा…

पौड़ी, पौड़ी चढ़ता जा, जय बाबे दी, करता…

पौणाहारी, बाबा मेरा, दीन दुखियां दी, सुनता ए ।

जो वी एहदे, दर ते आए, खाली, झोलियां भरदा ए ॥

ओ प्रेम से बोलो… जय बाबे दी ।

ओ सारे ही बोलो… जय बाबे दी ।

ओ मिलके बोलो… जय बाबे दी ।

जय बाबे दी, जय बाबे दी, जय बाबे दी, करता जा…

पौड़ी, पौड़ी चढ़ता जा, जय बाबे दी, करता…

सोन, सुनहरी, जटावां वाला, विच गुफा दे, वसदा ए ।

दर आए, अपने भगतां दे, दुख कलेश, कटदा ए ॥

ओह, मेहरां करदा… जय बाबे दी ।

खाली, झोलियां भरदा… जय बाबे दी ।

ओह, दुखड़े हरदा… जय बाबे दी ।

जय बाबे दी, जय बाबे दी, जय बाबे दी, करता जा…

पौड़ी, पौड़ी चढ़ता जा, जय बाबे दी, करता…

दियोट सिद्ध, गुफा ते आ के, जो वी, रोट चढ़ौंदा ए ।

पौणाहारी, ओहनूं बांहो फड़ के, भव जल, पार लंघौंदा ए ॥

ओह, करम कमावे… जय बाबे दी ।

झोली, फल पावे… जय बाबे दी ।

ओह भव, पार लंघावे… जय बाबे दी ।

जय बाबे दी, जय बाबे दी, जय बाबे दी, करता जा…

पौड़ी, पौड़ी चढ़ता जा, जय बाबे दी, करता…

सच्चे मन नाल, सिद्ध जोगी दा, जो वी, नाम ध्यौंदा ए ।

पौणाहारी, अंग संग, रह के ओहदे, विगड़े, कम बनौंदा ए ॥

ओह, कष्ट निवारे… जय बाबे दी ।

ओह, विगड़ी संवारे… जय बाबे दी ।

बांहो, फड़ के तारे… जय बाबे दी ।

जय बाबे दी, जय बाबे दी, जय बाबे दी, करता जा…

पौड़ी, पौड़ी चढ़ता जा, जय बाबे दी, करता…

दियोट सिद्ध, गुफा दे उत्ते, लाल लाल, झंडे झल्लदे ने ।

जो वी एहदा, दर्शन पावे, उसदे, नसीबे खुलदे ने ॥

ओह, संकट हरदा… जय बाबे दी ।

ओह, रहमतां करदा… जय बाबे दी ।

झोली, सब दी भरदा… जय बाबे दी ।

जय बाबे दी, जय बाबे दी, जय बाबे दी, करता जा…

पौड़ी, पौड़ी चढ़ता जा, जय बाबे दी, करता…

लेखक / अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।