जोगी तां मेरा

पारंपरिक
अन्य भजन बाबा बालक नाथ भजन bhajan
॥ पावन पाठ ॥

ਜੋਗੀ ਤਾਂ ਮੇਰਾ

ਜੋਗੀ, ਤਾਂ ਮੇਰਾ ਮੇਰੇ, ਨਾਲ ਨਾਲ, ਰਹਿੰਦਾ ਹੈ ॥

ਨਾਲ ਨਾਲ, ਰਹਿੰਦਾ ਏਹ ਤਾਂ, ਅੰਗ ਸੰਗ, ਰਹਿੰਦਾ ਹੈ ।

ਜੋਗੀ, ਤਾਂ ਮੇਰਾ ਮੇਰੇ, ਨਾਲ ਨਾਲ, ਰਹਿੰਦਾ ਹੈ ॥

ਜੋਗੀ, ਲਈ ਮੈਂ, ਸਿੰਗੀ ਬਣਵਾਉਂਦੀ ਆਂ ।

ਸਿੰਗੀ, ਬਣਵਾਉਂਦੀ ਆਂ ਮੈਂ, ਗਲ਼ ਵਿੱਚ, ਪਾਉਂਦੀ ਆਂ ।

ਸਿੰਗੀ, ਬਣਵਾਉਂਦੀ ਆਂ ਮੈਂ, ਗਲ਼ ਵਿੱਚ, ਪਾਉਂਦੀ ਆਂ,

ਏਹੋ, ਦਿਲ ਕਹਿੰਦਾ ਹੈ...

ਜੋਗੀ, ਤਾਂ ਮੇਰਾ ਮੇਰੇ, ਨਾਲ ਨਾਲ...

ਜੋਗੀ, ਲਈ ਮੈਂ, ਝੋਲੀ ਬਣਵਾਉਂਦੀ ਆਂ ।

ਝੋਲੀ, ਬਣਵਾਉਂਦੀ ਆਂ ਮੈਂ, ਮੌਂਢੇ ਵਿੱਚ, ਪਾਉਂਦੀ ਆਂ ।

ਝੋਲੀ, ਬਣਵਾਉਂਦੀ ਆਂ ਮੈਂ, ਮੌਂਢੇ ਵਿੱਚ, ਪਾਉਂਦੀ ਆਂ,

ਏਹੋ, ਦਿਲ ਕਹਿੰਦਾ ਹੈ...

ਜੋਗੀ, ਤਾਂ ਮੇਰਾ ਮੇਰੇ, ਨਾਲ ਨਾਲ...

ਜੋਗੀ, ਲਈ ਮੈਂ, ਚਿਮਟਾ ਬਣਵਾਉਂਦੀ ਆਂ ।

ਚਿਮਟਾ, ਬਣਵਾਉਂਦੀ ਆਂ ਮੈਂ, ਹੱਥ ਚ, ਫੜਾਉਂਦੀ ਆਂ ।

ਚਿਮਟਾ, ਬਣਵਾਉਂਦੀ ਆਂ ਮੈਂ, ਹੱਥ ਚ, ਫੜਾਉਂਦੀ ਆਂ,

ਏਹੋ, ਦਿਲ ਕਹਿੰਦਾ ਹੈ, ਜੋਗੀ ਤਾਂ ਮੇਰਾ...

ਜੋਗੀ, ਲਈ ਮੈਂ, ਪਊਏ ਬਣਵਾਉਂਦੀ ਆਂ ।

ਪਊਏ, ਬਣਵਾਉਂਦੀ ਆਂ ਮੈਂ, ਪੈਰਾਂ ਵਿੱਚ, ਪਾਉਂਦੀ ਆਂ ।

ਪਊਏ, ਬਣਵਾਉਂਦੀ ਆਂ ਮੈਂ, ਪੈਰਾਂ ਵਿੱਚ, ਪਾਉਂਦੀ ਆਂ,

ਏਹੋ, ਦਿਲ ਕਹਿੰਦਾ ਹੈ...

ਜੋਗੀ, ਤਾਂ ਮੇਰਾ ਮੇਰੇ, ਨਾਲ ਨਾਲ...

ਜੋਗੀ, ਲਈ ਮੈਂ, ਰੋਟ ਬਣਵਾਉਂਦੀ ਆਂ ।

ਰੋਟ, ਬਣਵਾਉਂਦੀ ਆਂ ਮੈਂ, ਭੋਗ ਲਗਾਉਂਦੀ ਆਂ ।

ਰੋਟ, ਬਣਵਾਉਂਦੀ ਆਂ ਮੈਂ, ਭੋਗ ਲਗਾਉਂਦੀ ਆਂ,

ਏਹੋ, ਦਿਲ ਕਹਿੰਦਾ ਹੈ...

ਜੋਗੀ, ਤਾਂ ਮੇਰਾ ਮੇਰੇ, ਨਾਲ ਨਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी तां मेरा

जोगी, तां मेरा मेरे,

नाल नाल, रहिंदा है ॥

नाल नाल, रहिंदा एह तां,

अंग संग, रहिंदा है ।

जोगी, तां मेरा मेरे,

नाल नाल, रहिंदा है ॥

जोगी, लई मैं, सिंगी बनवाउंदी आं ।

सिंगी, बनवाउंदी आं मैं,

ग़ल विच, पाउंदी आं ।

सिंगी, बनवाउंदी आं मैं,

ग़ल विच, पाउंदी आं,

एहो, दिल कहिंदा है…

जोगी, तां मेरा मेरे,

नाल नाल…

जोगी, लई मैं, झोली बनवाउंदी आं ।

झोली, बनवाउंदी आं मैं,

मोंढे विच, पाउंदी आं ।

झोली, बनवाउंदी आं मैं,

मोंढे विच, पाउंदी आं,

एहो, दिल कहिंदा है…

जोगी, तां मेरा मेरे,

नाल नाल…

जोगी, लई मैं, चिमटा बनवाउंदी आं ।

चिमटा, बनवाउंदी आं मैं,

हथ च, फड़ाउंदी आं ।

चिमटा, बनवाउंदी आं मैं,

हथ च, फड़ाउंदी आं,

एहो, दिल कहिंदा है,

जोगी तां मेरा…

जोगी, लई मैं, पऊए बनवाउंदी आं ।

पऊए, बनवाउंदी आं मैं,

पैरां विच, पाउंदी आं ।

पऊए, बनवाउंदी आं मैं,

पैरां विच, पाउंदी आं,

एहो, दिल कहिंदा है…

जोगी, तां मेरा मेरे,

नाल नाल…

जोगी, लई मैं, रोट बनवाउंदी आं ।

रोट, बनवाउंदी आं मैं,

भोग लगाउंदी आं ।

रोट, बनवाउंदी आं मैं,

भोग लगाउंदी आं,

एहो, दिल कहिंदा है…

जोगी, तां मेरा मेरे,

नाल नाल…

अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।