माँ दे दे मेरा चिमटा

पारंपरिक
अन्य भजन बाबा बालक नाथ भजन bhajan
॥ पावन पाठ ॥

ਮਾਂ ਦੇ ਦੇ ਮੇਰਾ ਚਿਮਟਾ

ਮਾਂ, ਦੇ ਦੇ, ਮੇਰਾ ਚਿਮਟਾ, ਮੈਂ ਜੋਗੀ, ਬਣ ਜਾਣਾ ॥

ਜੋਗੀ, ਬਣ ਜਾਣਾ, ਵੈਰਾਗੀ ਬਣ ਜਾਣਾ ॥

ਮਾਂ, ਦੇ ਦੇ, ਮੇਰਾ ਚਿਮਟਾ ਮੈਂ ਜੋਗੀ...

ਮੋਟਰਾਂ ਤੇ ਕਾਰਾਂ ਚ, ਮੈਂ ਨਹੀਂਓਂ ਬੈਂਹਦਾ ॥

ਮੈਂ ਮੋਰ, ਸਵਾਰੀ ਜਾਣਾ, ਮੈਂ ਜੋਗੀ, ਬਣ ਜਾਣਾ ॥

ਮਾਂ, ਦੇ ਦੇ, ਮੇਰਾ ਚਿਮਟਾ ਮੈਂ ਜੋਗੀ...

ਪੈਂਟ ਤੇ ਕੋਟ, ਮੈਂ ਨਹੀਂਓਂ ਪਹਿਨਦਾ ॥

ਮੈਂ ਭਗਵਾਂ, ਚੋਲਾ ਪਾਉਣਾ, ਮੈਂ ਜੋਗੀ, ਬਣ ਜਾਣਾ ॥

ਮਾਂ, ਦੇ ਦੇ, ਮੇਰਾ ਚਿਮਟਾ ਮੈਂ ਜੋਗੀ...

ਹਲਵਾ ਤੇ ਪੂਰੀਆਂ, ਮੈਂ ਨਹੀਂਓਂ ਖਾਂਦਾ ॥

ਮੈਂ ਮਿੱਠਾ, ਰੋਟ ਖਾਣਾ, ਮੈਂ ਜੋਗੀ, ਬਣ ਜਾਣਾ ॥

ਮਾਂ, ਦੇ ਦੇ, ਮੇਰਾ ਚਿਮਟਾ, ਮੈਂ ਜੋਗੀ...

ਬੂਟ ਤੇ ਚੱਪਲਾਂ, ਮੈਂ ਨਹੀਂਓਂ ਪਹਿਨਦਾ ॥

ਮੈਂ ਪੈਰੀ, ਖ਼ੜਾਵਾਂ ਪਾਉਣੀ, ਮੈਂ ਜੋਗੀ, ਬਣ ਜਾਣਾ ॥

ਮਾਂ, ਦੇ ਦੇ, ਮੇਰਾ ਚਿਮਟਾ, ਮੈਂ ਜੋਗੀ...

ਹਾਰ ਤੇ ਮਾਲਾ, ਮੈਂ ਨਹੀਂਓਂ ਪਹਿਨਦਾ ॥

ਮੈਂ ਗਲ਼ ਵਿੱਚ, ਸਿੰਗੀ ਪਾਉਣੀ, ਮੈਂ ਜੋਗੀ ਬਣ ਜਾਣਾ ॥

ਮਾਂ ਦੇ ਦੇ ਮੇਰਾ ਚਿਮਟਾ ਮੈਂ ਜੋਗੀ...

ਪਲੰਘ, ਨਿਵਾਰੀਆਂ ਤੇ, ਮੈਂ ਨਹੀਂਓਂ ਸੌਂਦਾ ॥

ਮੈਂ ਭੁੰਜੇ ਹੀ, ਆਸਣ ਲਾਉਣਾ, ਮੈਂ ਜੋਗੀ ਬਣ ਜਾਣਾ ॥

ਮਾਂ ਦੇ ਦੇ ਮੇਰਾ ਚਿਮਟਾ ਮੈਂ ਜੋਗੀ...

ਰਿਸ਼ਤੇ ਤੇ ਨਾਤੇ, ਮੈਨੂੰ ਨਹੀਂਓਂ ਚਾਹੀਦੇ ॥

ਮੈਂ ਸ਼ਿਵਾਂ ਦਾ, ਨਾਮ ਧਿਆਉਣਾ, ਮੈਂ ਜੋਗੀ ਬਣ ਜਾਣਾ ॥

ਮਾਂ ਦੇ ਦੇ ਮੇਰਾ ਚਿਮਟਾ ਮੈਂ ਜੋਗੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मां दे दे मेरा चिमटा

मां, दे दे, मेरा चिमटा, मैं जोगी, बन जाना ॥

जोगी, बन जाना, वैरागी बन जाना ॥

मां, दे दे, मेरा चिमटा, मैं जोगी…

मोटरां ते कारां च, मैं नहींओं बैठदा ॥

मैं मोर, सवारी जाना, मैं जोगी, बन जाना ॥

मां, दे दे, मेरा चिमटा, मैं जोगी…

पैंट ते कोट, मैं नहींओं पहनदा ॥

मैं भगवां, चोला पाउणा, मैं जोगी, बन जाना ॥

मां, दे दे, मेरा चिमटा, मैं जोगी…

हलवा ते पूरियां, मैं नहींओं खांदा ॥

मैं मीठा, रोट खाणा, मैं जोगी, बन जाना ॥

मां, दे दे, मेरा चिमटा, मैं जोगी…

बूट ते चप्पलां, मैं नहींओं पहनदा ॥

मैं पैरीं, खड़ावां पाउणी, मैं जोगी, बन जाना ॥

मां, दे दे, मेरा चिमटा, मैं जोगी…

हार ते माला, मैं नहींओं पहनदा ॥

मैं गळ विच, सिंगी पाउणी, मैं जोगी, बन जाना ॥

मां, दे दे, मेरा चिमटा, मैं जोगी…

पलंग, निवरियां ते, मैं नहींओं सोंदा ॥

मैं भुंजे ही, आसण लाउणा, मैं जोगी, बन जाना ॥

मां, दे दे, मेरा चिमटा, मैं जोगी…

रिश्ते ते नाते, मैनूं नहींओं चाहीदे ॥

मैं शिवां दा, नाम ध्याउणा, मैं जोगी, बन जाना ॥

मां, दे दे, मेरा चिमटा, मैं जोगी…

अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।