भोला मेरा है

पारंपरिक
महादेव भजन शिव भजन shiv
॥ पावन पाठ ॥

ਭੋਲ਼ਾ ਮੇਰਾ ਹੈ

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ ਮੇਰਾ ਹੈ ॥

ਇਹ ਵੀ, ਕਹੇ ਮੇਰਾ, ਓਹ ਵੀ, ਕਹੇ ਮੇਰਾ ।

ਮੈਂ ਤਾਂ, ਕਹੂੰ, ਬਜਾ ਕੇ ਢੋਲ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਕੋਈ, ਕਹੇ ਗੋਰਾ, ਕੋਈ ਕਹੇ ਕਾਲਾ ॥

ਮੇਰਾ, ਭੋਲ਼ਾ, ਚੰਦ ਚਕੋਰ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਕੋਈ, ਕਹੇ ਮੋਟਾ, ਕੋਈ ਕਹੇ ਪਤਲਾ ॥

ਮੇਰਾ, ਭੋਲ਼ਾ, ਗੋਲ ਮਟੋਲ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਕੋਈ, ਕਹੇ ਹਲਕਾ, ਕੋਈ ਕਹੇ ਭਾਰੀ ॥

ਮੈਂ ਲਿਆ, ਤਰਾਜ਼ੂ ਤੋਲ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਕੋਈ, ਕਹੇ ਮਹਿੰਗਾ, ਕੋਈ ਕਹੇ ਸਸਤਾ ॥

ਮੇਰਾ, ਭੋਲ਼ਾ, ਹੈ ਅਨਮੋਲ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਕੋਈ, ਕਹੇ ਲੰਬਾ, ਕੋਈ ਕਹੇ ਛੋਟਾ ॥

ਮੈਂ ਲਿਆ, ਫੀਤੇ ਨਾਲ ਨਾਪ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਮੈਂ, ਭੋਲ੍ਹੇ ਦੀ ਤੇ, ਭੋਲ਼ਾ ਮੇਰਾ ॥

ਮੈਂ ਤਾਂ, ਗਈ ਭੋਲ੍ਹੇ ਦੀ ਹੋ, ਭੋਲ਼ਾ ਮੇਰਾ ਹੈ ।

ਸਾਰੀ, ਦੁਨੀਆਂ, ਬੋਲੇ ਬੋਲ, ਭੋਲ਼ਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

भोला मेरा है

सारी दुनिया, बोले बोल, भोला मेरा है ॥

यह भी कहे मेरा, वो भी कहे मेरा।

मैं तो कहूँ, बजा के ढोल, भोला मेरा है।

सारी दुनिया, बोले बोल, भोला मेरा है ॥

कोई कहे गोरा, कोई कहे काला।

मेरा भोला, चंद चकोर, भोला मेरा है।

सारी दुनिया, बोले बोल, भोला मेरा है ॥

कोई कहे मोटा, कोई कहे पतला।

मेरा भोला, गोल मटोल, भोला मेरा है।

सारी दुनिया, बोले बोल, भोला मेरा है ॥

कोई कहे हल्का, कोई कहे भारी।

मैं लिया तराज़ू तौल, भोला मेरा है।

सारी दुनिया, बोले बोल, भोला मेरा है ॥

कोई कहे महँगा, कोई कहे सस्ता।

मेरा भोला, है अनमोल, भोला मेरा है।

सारी दुनिया, बोले बोल, भोला मेरा है ॥

कोई कहे लंबा, कोई कहे छोटा।

मैं लिया फीते से नाप, भोला मेरा है।

सारी दुनिया, बोले बोल, भोला मेरा है ॥

मैं भोले की हूँ, भोला मेरा।

मैं तो गई भोले की हो, भोला मेरा है।

सारी दुनिया, बोले बोल, भोला मेरा है ॥

अपलोडर — अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।