लड्डू वांडदी गली दे विच आंवा

पारंपरिक
श्री कृष्ण भजन कृष्ण भजन krishna
॥ पावन पाठ ॥

ਯਸ਼ੋਧਾ ਘਰ ਲਾਲ ਜੰਮਿਆ

ਲੱਡੂ ਵੰਡਦੀ, ਗ਼ਲੀ ਦੇ ਵਿੱਚ ਜਾਵਾਂ,

ਯਸ਼ੋਧਾ ਘਰ, ਲਾਲ ਜੰਮਿਆ ॥

ਯਸ਼ੋਧਾ ਘਰ, ਲਾਲ ਜੰਮਿਆ,

ਯਸ਼ੋਧਾ ਘਰ, ਲਾਲ ਜੰਮਿਆ ॥

ਅੱਜ ਖੁਸ਼ੀਆਂ ਚ, ਮੰਗਲ ਗਾਵਾਂ,

ਯਸ਼ੋਧਾ ਘਰ, ਲਾਲ ਜੰਮਿਆ ।

ਲੱਡੂ ਵੰਡਦੀ, ਗ਼ਲੀ ਦੇ ਵਿੱਚ...

ਸ਼ਾਮ ਨੂੰ ਵੇਖਣ, ਭੋਲ੍ਹੇ ਜੀ ਆਏ ॥

ਭੋਲ੍ਹੇ ਜੀ ਆਏ ਸੰਗ, ਪਾਰਬਤੀ ਨੂੰ ਲਿਆਏ ॥

ਓ ਓਹਨੇ, ਵੇਹੜੇ ਵਿੱਚ, ਡੰਮਰੂ ਵਜਾਇਆ,

ਯਸ਼ੋਧਾ ਘਰ, ਲਾਲ ਜੰਮਿਆ ।

ਲੱਡੂ ਵੰਡਦੀ, ਗ਼ਲੀ ਦੇ ਵਿੱਚ...

ਸ਼ਾਮ ਨੂੰ ਵੇਖਣ, ਬ੍ਰਹਮਾ ਜੀ ਆਏ ॥

ਬ੍ਰਹਮਾ ਜੀ ਆਏ ਸੰਗ, ਬ੍ਰਾਹਮਣੀ ਨੂੰ ਲਿਆਏ ॥

ਓ ਓਹਨੇ, ਵੇਹੜੇ ਵਿੱਚ, ਵੇਦ ਸੁਣਾਏ,

ਯਸ਼ੋਧਾ ਘਰ, ਲਾਲ ਜੰਮਿਆ ।

ਲੱਡੂ ਵੰਡਦੀ, ਗ਼ਲੀ ਦੇ ਵਿੱਚ...

ਸ਼ਾਮ ਨੂੰ ਵੇਖਣ, ਵਿਸ਼ਨੂੰ ਜੀ ਆਏ ॥

ਵਿਸ਼ਨੂੰ ਜੀ ਆਏ ਸੰਗ, ਲਕਸ਼ਮੀ ਮਾਂ ਨੂੰ ਲਿਆਏ ॥

ਓ ਓਹਨੇ, ਵੇਹੜੇ ਵਿੱਚ, ਚੱਕਰ ਚਲਾਏ,

ਯਸ਼ੋਧਾ ਘਰ, ਲਾਲ ਜੰਮਿਆ ।

ਲੱਡੂ ਵੰਡਦੀ, ਗ਼ਲੀ ਦੇ ਵਿੱਚ...

ਸ਼ਾਮ ਨੂੰ ਵੇਖਣ, ਰਾਮ ਜੀ ਆਏ ॥

ਰਾਮ ਜੀ ਆਏ ਸੰਗ, ਸੀਤਾ ਮਾਂ ਨੂੰ ਲਿਆਏ ॥

ਓ ਓਹ ਤਾਂ, ਰੱਜ ਰੱਜ, ਦੇਣ ਵਧਾਈਆਂ,

ਯਸ਼ੋਧਾ ਘਰ, ਲਾਲ ਜੰਮਿਆ ।

ਲੱਡੂ ਵੰਡਦੀ, ਗ਼ਲੀ ਦੇ ਵਿੱਚ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

यशोदा घर लाल जम्मिया

लड्डू वंडदी, गली दे विच जावां,

यशोदा घर, लाल जम्मिया ॥

यशोदा घर, लाल जम्मिया,

यशोदा घर, लाल जम्मिया ॥

आज खुशियां च, मंगल गावां,

यशोदा घर, लाल जम्मिया ॥

लड्डू वंडदी, गली दे विच…

शाम नूं वेखन, भोले जी आए ॥

भोले जी आए संग, पार्वती नूं लियाए ॥

ओ ओहने, वेहड़े विच, डमरू वजाया,

यशोदा घर, लाल जम्मिया ॥

लड्डू वंडदी, गली दे विच…

शाम नूं वेखन, ब्रह्मा जी आए ॥

ब्रह्मा जी आए संग, ब्राह्मणी नूं लियाए ॥

ओ ओहने, वेहड़े विच, वेद सुनाए,

यशोदा घर, लाल जम्मिया ॥

लड्डू वंडदी, गली दे विच…

शाम नूं वेखन, विष्णु जी आए ॥

विष्णु जी आए संग, लक्ष्मी मां नूं लियाए ॥

ओ ओहने, वेहड़े विच, चक्कर चलाए,

यशोदा घर, लाल जम्मिया ॥

लड्डू वंडदी, गली दे विच…

शाम नूं वेखन, राम जी आए ॥

राम जी आए संग, सीता मां नूं लियाए ॥

ओ ओह तां, रज्ज रज्ज, देण वधाइयां,

यशोदा घर, लाल जम्मिया ॥

लड्डू वंडदी, गली दे विच…

अपलोडर — अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।