जोगी जोगी हुन्दी रेहनी ए

पारंपरिक
अन्य भजन बाबा बालक नाथ भजन bhajan
॥ पावन पाठ ॥

ਜੋਗੀ ਜੋਗੀ ਹੁੰਦੀ ਰਹਿਣੀ ਏਂ

ਜੋਗੀ, ਨਿੱਕਾ ਜੇਹਾ, ਸ਼ਿਵ ਅਵਤਾਰ ॥

ਰਹਿਣਾ, ਜਦੋਂ ਤਾਈਂ, ਭਗਤੋ ਜਹਾਨ,

ਜੋਗੀ ਜੋਗੀ, ਹੁੰਦੀ ਰਹਿਣੀ ਏਂ... ਜੱਗ ਮੇਂ ।

ਜੈ, ਬਾਬਾ ਜੀ ਦੀ, ਹੁੰਦੀ ਰਹਿਣੀ ਏਂ... ਜੱਗ ਮੇਂ ।

ਜੋਗੀ ਜੋਗੀ, ਹੁੰਦੀ ਰਹਿਣੀ ਏਂ... ਜੱਗ ਮੇਂ ।

ਜੈ, ਬਾਬਾ ਜੀ ਦੀ, ਹੁੰਦੀ ਰਹਿਣੀ ਏਂ... ਜੱਗ ਮੇਂ ।

ਨਾਥਾਂ ਵਿੱਚੋਂ, ਨਾਥ ਸੋਹਣਾ, ਬਾਬਾ ਬਾਲਕ ਨਾਥ ਜੀ ।

ਦਿਓਟ ਸਿੱਧ, ਗੁਫਾ ਵਿੱਚ, ਬਾਬਾ ਜੀ ਦਾ ਵਾਸ ਜੀ ॥

ਸਾਰੀ, ਦੁਨੀਆਂ ਹੀ ਕਰੇ ॥ਬਾਬਾ ਜੀ ਦਾ, ਜਾਪੁ ਜੀ,

ਜੋਗੀ ਜੋਗੀ, ਹੁੰਦੀ ਰਹਿਣੀ ਆ...

ਬ੍ਰਹਮਾ ਜੀ ਨੇ, ਆਖਿਆ ਤੇ, ਵਿਸ਼ਨੂੰ ਜੀ ਨੇ ਆਖਿਆ ।

ਗੁਰੂ, ਦਿਤਾਤਾਰਾ ਜੀ ਨੇ, ਆਖਿਆ ਤੇ, ਗੋਰਖ ਜੀ ਨੇ ਆਖਿਆ ॥

ਸੋਹਣੀ, ਪੱਟੀ ਵਾਲਾ ਲਵੇ ॥ਬਾਬਾ ਜੀ ਦਾ, ਨਾਮ ਜੀ,

ਜੋਗੀ ਜੋਗੀ, ਹੁੰਦੀ ਰਹਿਣੀ ਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी जोगी हुंदी रहिणी ऐं

जोगी, निक्का जेहा, शिव अवतार ॥

रहिणा, जदों ताईं, भगतो जहान,

जोगी जोगी, हुंदी रहिणी ऐं… जग में ।

जय, बाबा जी दी, हुंदी रहिणी ऐं… जग में ।

जोगी जोगी, हुंदी रहिणी ऐं… जग में ।

जय, बाबा जी दी, हुंदी रहिणी ऐं… जग में ।

नाथां विचों, नाथ सोहणा, बाबा बालक नाथ जी ।

दिओट सिद्ध, गुफा विच, बाबा जी दा वास जी ॥

सारी, दुनियां ही करे ॥ बाबा जी दा, जापु जी,

जोगी जोगी, हुंदी रहिणी आ…

ब्रह्मा जी ने, आखिया ते, विष्णु जी ने आखिया ।

गुरु, दितातार जी ने, आखिया ते, गोरख जी ने आखिया ॥

सोहणी, पट्टी वाला लवे ॥ बाबा जी दा, नाम जी,

जोगी जोगी, हुंदी रहिणी आ…

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।