नंद बाबा दे घर वार रौणकां लगियां

पारंपरिक
श्री कृष्ण भजन कृष्ण भजन krishna
॥ पावन पाठ ॥

ਨੰਦ ਬਾਬੇ ਦੇ ਘਰ ਵਾਰ

ਨੰਦ, ਬਾਬੇ ਦੇ, ਘਰ ਵਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ॥

ਮਾਂ, ਯਸ਼ੋਧਾ ਦੇ, ਘਰ ਵਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ॥

ਨੰਦ, ਬਾਬੇ ਘਰ, ਵੱਜੇ ਵਧਾਈਆਂ ॥

ਢੋਲ, ਵੱਜੇ ਤੇ, ਵੱਜਣ ਸ਼ਹਿਨਾਈਆਂ ॥

ਨਾਲੇ, ਛੈਣੇਆਂ ਦੀ ਛਣਕਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ।

ਨੰਦ, ਬਾਬੇ ਦੇ, ਘਰ ਵਾਰ...

ਬ੍ਰਹਮ, ਲੋਕ ਤੇ, ਬ੍ਰਹਮਾ ਜੀ ਆਏ ॥

ਕੈਲਾਸ਼ ਨੂੰ, ਛੱਡ ਕੇ, ਭੋਲ੍ਹੇ ਜੀ ਆਏ ॥

ਪਾਏ, ਕਾਨ੍ਹਾ ਦਾ ਦੀਦਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ।

ਨੰਦ, ਬਾਬੇ ਦੇ, ਘਰ ਵਾਰ...

ਦਰਸ਼ਨ, ਕਰਨੇ, ਗੋਪੀਆਂ ਆਈ ॥

ਗੋਪੀਆਂ, ਆਈ, ਗਵਾਲੇ ਆਏ ॥

ਆਇਆ, ਸਾਰਾ ਹੀ ਬ੍ਰਹਿਮਾਂਡ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ।

ਨੰਦ, ਬਾਬੇ ਦੇ, ਘਰ ਵਾਰ...

ਭਗਤਾਂ, ਦਾ ਅੱਜ, ਰੱਖਵਾਲਾ ਆਇਆ ॥

ਦੁਨੀਆਂ ਨੂੰ, ਤਾਰਣ, ਵਾਲਾ ਆਇਆ ॥

ਸਾਰੇ, ਕਰਦੇ ਜੈ ਜੈਕਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ।

ਨੰਦ, ਬਾਬੇ ਦੇ, ਘਰ ਵਾਰ...

ਕਾਨ੍ਹਾ, ਦੀ ਮਾਂ, ਨਜ਼ਰ ਉਤਾਰੇ ॥

ਬਾਬਾ, ਹੀਰੇ, ਮੋਤੀ ਲੁਟਾਵੇ ॥

ਕੋਈ, ਜਾਵੇ ਨਾ, ਖ਼ਾਲੀ ਇਸ ਦਵਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ।

ਨੰਦ, ਬਾਬੇ ਦੇ, ਘਰ ਵਾਰ...

ਦੇਵੀ, ਆਈ, ਦੇਵਤੇ ਆਏ ॥

ਕਾਨ੍ਹਾ ਤੇ, ਸਭ ਨੇ, ਫੁਲ ਬਰਸਾਏ ॥

ਓਹ, ਗਾਵਣ ਮੰਗਲਾਚਾਰ,

ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ।

ਨੰਦ, ਬਾਬੇ ਦੇ, ਘਰ ਵਾਰ...

ਰਾਧੇ ਰਾਧੇ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

नंद बाबे दे घर वार

नंद, बाबे दे, घर वार,

रौनकां लग्गियाँ, रौनकां लग्गियाँ ॥

माँ, यशोदा दे, घर वार,

रौनकां लग्गियाँ, रौनकां लग्गियाँ ॥

नंद, बाबे घर, वज्जे वधाइयाँ ॥

ढोल, वज्जे ते, वज्जण शहनाइयाँ ॥

नाले, छैणेंआँ दी छनकार,

रौनकां लग्गियाँ, रौनकां लग्गियाँ ।

नंद, बाबे दे, घर वार...

ब्रह्म, लोक ते, ब्रह्मा जी आए ॥

कैलाश नूं, छड्ड के, भोले जी आए ॥

पाए, कान्हा दा दीदार,

रौनकां लग्गियाँ, रौनकां लग्गियाँ ।

नंद, बाबे दे, घर वार...

दर्शन, करने, गोपियाँ आई ॥

गोपियाँ, आईं, ग्वाले आए ॥

आया, सारा ही ब्रह्मांड,

रौनकां लग्गियाँ, रौनकां लग्गियाँ ।

नंद, बाबे दे, घर वार...

भगतां, दा आज, रखवाला आया ॥

दुनियाँ नूं, तारण, वाला आया ॥

सारे, करदे जै जैकार,

रौनकां लग्गियाँ, रौनकां लग्गियाँ ।

नंद, बाबे दे, घर वार...

कान्हा, दी माँ, नज़र उतारे ॥

बाबा, हीरे, मोती लुटावे ॥

कोई, जावे ना, ख़ाली इस द्वार,

रौनकां लग्गियाँ, रौनकां लग्गियाँ ।

नंद, बाबे दे, घर वार...

देवी, आईं, देवते आए ॥

कान्हा ते, सब ने, फूल बरसाए ॥

ओह, गावण मंगलाचार,

रौनकां लग्गियाँ, रौनकां लग्गियाँ ।

नंद, बाबे दे, घर वार...

राधे राधे

अपलोडर — अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।