मेरी बांह न छड्डी जोगिया

पारंपरिक
अन्य भजन बाबा बालक नाथ भजन bhajan
॥ पावन पाठ ॥

ਮੇਰੀ ਬਾਂਹ ਨਾ ਛੱਡੀਂ ਜੋਗੀਆ

ਮੇਰੀ ਬਾਂਹ ਨਾ, ਛੱਡੀ ਜੋਗੀਆ, ਮੈਂ ਲੱਗੀ, ਲੜ੍ਹ ਤੇਰੇ ॥

ਤੇਰੀ, ਸੇਵਕ ਹੋ ਗਈ ਆਂ ਸਿਮਰਾਂ,

ਤੈਨੂੰ ਸ਼ਾਮ ਸਵੇਰੇ, ਕੱਟ ਦੁੱਖ ਮੇਰੇ...

ਮੇਰੀ ਬਾਂਹ ਨਾ, ਛੱਡੀ ਜੋਗੀਆ, ਮੈਂ ਲੱਗੀ...

ਵਿੱਚ, ਸ਼ਾਹ ਤਲਾਈਆਂ ਦੇ, ਮੈਂ ਦਰਸ਼ਨ ਤੇਰਾ ਪਾਇਆ ।

ਮੇਰੇ ਮਨ ਵਿੱਚ, ਜੋਤ ਜਗੀ, ਮੈਂ ਜੋ ਮੰਗਿਆ ਸੋ ਪਾਇਆ ॥

ਨਿੱਤ, ਅਰਜ਼ਾਂ ਕਰਦੀ ਆਂ, ਮੈਨੂੰ ਰੱਖ ਚਰਨਾਂ ਦੇ ਨੇੜੇ...

ਮੇਰੀ ਬਾਂਹ ਨਾ, ਛੱਡੀ ਜੋਗੀਆ, ਮੈਂ ਲੱਗੀ...

ਜਿਸ ਪਾਸੇ, ਨਜ਼ਰ ਪਵੇ, ਦਿੱਸਦਾ ਤੇਰਾ ਹੀ ਪਰਛਾਂਵਾਂ ।

ਲਿੱਖ, ਚਿੱਠੀਆਂ ਪਿਆਰ ਦੀਆਂ, ਤੇਰਾ ਸਿਰਨਾਵਾਂ ਪਾਵਾਂ ॥

ਮੁੱਲ, ਪ੍ਰੀਤ ਦਾ ਪੈ ਜਾਵੇ, ਜੇ ਹੋ ਜਾਏ ਦਰਸ਼ਨ ਤੇਰੇ...

ਮੇਰੀ ਬਾਂਹ ਨਾ, ਛੱਡੀ ਜੋਗੀਆ, ਮੈਂ ਲੱਗੀ...

ਮਾਂ, ਰਤਨੋ ਦੇ ਵਾਂਗੂ, ਕਿਤੇ ਮੇਰਾ ਰੋਟ ਵੀ ਖਾ ਜਾ ।

ਸੱਦ ਦੀ, ਚੰਗੇਰ ਪਈ, ਆ ਛੱਕ ਜਾ ਤੂੰ ਪ੍ਰਸ਼ਾਦਾ ॥

ਤੇਰੀ, ਝਲਕ ਜੇ ਪੈ ਜਾਵੇ, ਮੈਂ ਤੇਲ ਚੁਆਵਾਂ ਵੇਹੜੇ...

ਮੇਰੀ ਬਾਂਹ ਨਾ, ਛੱਡੀ ਜੋਗੀਆ, ਮੈਂ ਲੱਗੀ...

ਗੁਰਦੇਵ, ਚਾਹਲ ਵਾਂਗੂ, ਕੋਈ ਤੇਰਾ ਗੀਤ ਬਣਾਵਾਂ ।

ਮਨ ਸਾਹਿਬ, ਚਾਹਲ ਖਿੜ੍ਹ ਜਾਏ, ਤੇਰੇ ਦਰਸ਼ਨ ਨੂੰ ਜਦ ਆਵਾਂ ॥

ਤੇਰੀ ਹੀ, ਝਲਕ ਪਵੇ ਜਦ ਕੋਈ, ਰਾਗ ਖੁਸ਼ੀ ਦਾ ਛੇੜੇ...

ਮੇਰੀ ਬਾਂਹ ਨਾ, ਛੱਡੀ ਜੋਗੀਆ, ਮੈਂ ਲੱਗੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरी बाँह ना छोड़ीं जोगिया

मेरी बाँह ना, छोड़ीं जोगिया, मैं लग्गी, लड्ड तेरे ॥

तेरी, सेवक हो गई आँ, सिमरां,

तैनूँ शाम सवेरै, कट दुःख मेरे...

मेरी बाँह ना, छोड़ीं जोगिया, मैं लग्गी...

विच, शाह तलाईयां दे, मैं दर्शन तेरा पाया ।

मेरे मन विच, जोत जगी, मैं जो मंग्गा सो पाया ॥

नित्त, अर्ज़ां करदी आँ, मैन्नूँ रख चरणां दे नेड़े...

मेरी बाँह ना, छोड़ीं जोगिया, मैं लग्गी...

जिस पासे, नज़र पवे, दिसदा तेरा ही परछांवां ।

लिख, चिट्ठियां प्यार दियां, तेरा सिरनावां पावां ॥

मुल्ल, प्रीत दा पै जावे, जे हो जावे दर्शन तेरे...

मेरी बाँह ना, छोड़ीं जोगिया, मैं लग्गी...

मां, रत्नो दे वांगूं, कित्ते मेरा रोट वी खा जा ।

सद्द दी, चंगेऱ पई, आ छक जा तूँ प्रसादा ॥

तेरी, झलक जे पै जावे, मैं तेल चुआवां वेहड़े...

मेरी बाँह ना, छोड़ीं जोगिया, मैं लग्गी...

गुरदेव, चाहल वांगूं, कोई तेरा गीत बनावां ।

मन साहिब, चाहल खि़ड़ जाए, तेरे दर्शन नूँ जद आवां ॥

तेरी ही, झलक पवे जद, कोई राग खुशी दा छेड़े...

मेरी बाँह ना, छोड़ीं जोगिया, मैं लग्गी...

अपलोडर – अनिलरामूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।