आ जा जोगिया मेरे घर तू गरीबनी दे

पारंपरिक
अन्य भजन बाबा बालक नाथ भजन bhajan
॥ पावन पाठ ॥

ਆਜਾ ਜੋਗੀਆ ਮੇਰੇ ਘਰ ਤੂੰ ਗਰੀਬਣੀ ਦੇ

ਆਜਾ, ਜੋਗੀਆ, ਮੇਰੇ, ਘਰ ਤੂੰ, ਗਰੀਬਣੀ ਦੇ ॥

ਘਰ ਤੂੰ, ਗਰੀਬਣੀ ਦੇ, ਘਰ ਤੂੰ ਗਰੀਬਣੀ ਦੇ ॥

ਆਜਾ, ਬਾਲਕਾ, ਮੇਰੇ ਘਰ ਤੂੰ ਗਰੀਬਣੀ ਦੇ

ਆਜਾ, ਜੋਗੀਆ, ਮੇਰੇ ਘਰ ਤੂੰ...

ਤੇਰੇ, ਲਈ ਮੈਂ, ਸਿੰਗੀ ਬਣਵਾਈ ॥

ਆਜਾ ਤੇਰੇ, ਗਲ਼ ਵਿੱਚ, ਪਾਵਾਂ ਜੋਗੀਆ,

ਮੇਰੇ, ਘਰ ਤੂੰ, ਗਰੀਬਣੀ ਦੇ...

ਆਜਾ, ਜੋਗੀਆ, ਮੇਰੇ ਘਰ ਤੂੰ...

ਤੇਰੇ, ਲਈ ਮੈਂ, ਚਿਮਟਾ ਬਣਵਾਇਆ ॥

ਆਜਾ ਤੇਰੇ, ਹੱਥ ਚ, ਫੜ੍ਹਾਵਾਂ ਜੋਗੀਆ,

ਮੇਰੇ, ਘਰ ਤੂੰ, ਗਰੀਬਣੀ ਦੇ...

ਆਜਾ, ਜੋਗੀਆ, ਮੇਰੇ ਘਰ ਤੂੰ...

ਤੇਰੇ, ਲਈ ਮੈਂ, ਝੋਲੀ ਸਮਾਈ ॥

ਆਜਾ ਤੇਰੇ, ਬਗ਼ਲ ਚ, ਪਾਵਾਂ ਜੋਗੀਆ,

ਮੇਰੇ, ਘਰ ਤੂੰ, ਗਰੀਬਣੀ ਦੇ...

ਆਜਾ, ਜੋਗੀਆ, ਮੇਰੇ ਘਰ ਤੂੰ...

ਤੇਰੇ, ਲਈ ਮੈਂ, ਪਊਏ ਬਣਵਾਏ ॥

ਆਜਾ ਤੇਰੇ, ਪੈਰਾਂ ਵਿੱਚ, ਪਾਵਾਂ ਜੋਗੀਆ,

ਮੇਰੇ, ਘਰ ਤੂੰ, ਗਰੀਬਣੀ ਦੇ...

ਆਜਾ, ਜੋਗੀਆ, ਮੇਰੇ ਘਰ ਤੂੰ...

ਤੇਰੇ, ਲਈ ਮੈਂ, ਰੋਟ ਬਣਾਇਆ ।

ਰੋਟ, ਬਣਾਇਆ ਨਾਲੇ, ਹਲਵਾ ਬਣਾਇਆ ।

ਆਜਾ ਤੈਨੂੰ, ਭੋਗ, ਲੁਆਵਾਂ ਜੋਗੀਆ,

ਮੇਰੇ, ਘਰ ਤੂੰ, ਗਰੀਬਣੀ ਦੇ...

ਆਜਾ, ਜੋਗੀਆ, ਮੇਰੇ ਘਰ ਤੂੰ...

ਤੇਰੇ, ਲਈ ਮੈਂ, ਝੰਡਾ ਬਣਾਇਆ ।

ਗੋਟੇ ਤੇ, ਕਿਨਾਰੀ ਨਾਲ, ਏਹਨੂੰ ਸਜਾਇਆ ।

ਆਜਾ ਤੈਨੂੰ, ਝੰਡਾ, ਚੜ੍ਹਾਵਾਂ ਜੋਗੀਆ,

ਮੇਰੇ, ਘਰ ਤੂੰ, ਗਰੀਬਣੀ ਦੇ...

ਆਜਾ, ਜੋਗੀਆ, ਮੇਰੇ ਘਰ ਤੂੰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आजा जोगिया, मेरे घर तूँ गरीबणी दे

आजा, जोगिया, मेरे, घर तूँ, गरीबणी दे॥

घर तूँ, गरीबणी दे, घर तूँ गरीबणी दे॥

आजा, बालका, मेरे घर तूँ गरीबणी दे

आजा, जोगिया, मेरे घर तूँ...

तेरे, लाई मैं, सिंगी बनवाई॥

आजा तेरे, गल विच, पावाँ जोगिया,

मेरे, घर तूँ, गरीबणी दे...

आजा, जोगिया, मेरे घर तूँ...

तेरे, लाई मैं, चिम्टा बनवाया॥

आजा तेरे, हठ च, फड़्हावाँ जोगिया,

मेरे, घर तूँ, गरीबणी दे...

आजा, जोगिया, मेरे घर तूँ...

तेरे, लाई मैं, झोली समाई॥

आजा तेरे, बगल च, पावाँ जोगिया,

मेरे, घर तूँ, गरीबणी दे...

आजा, जोगिया, मेरे घर तूँ...

तेरे, लाई मैं, पऊए बनवाए॥

आजा तेरे, पैऱाँ विच, पावाँ जोगिया,

मेरे, घर तूँ, गरीबणी दे...

आजा, जोगिया, मेरे घर तूँ...

तेरे, लाई मैं, रोट बनाया॥

रोट, बनाया नाले, हलवा बनाया॥

आजा तैनूँ, भोग लुआवाँ जोगिया,

मेरे, घर तूँ, गरीबणी दे...

आजा, जोगिया, मेरे घर तूँ...

तेरे, लाई मैं, झंडा बनाया॥

गोटे ते, किनारी नाल, एहनूँ सजाया॥

आजा तैनूँ, झंडा, चढ़ावाँ जोगिया,

मेरे, घर तूँ, गरीबणी दे...

आजा, जोगिया, मेरे घर तूँ...

अपलोडर – अनिल राममूर्ति भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।