मेरी जुड़ गई बाबे नल तार

पारंपरिक
अन्य भजन बाबा बालक नाथ भजन bhajan
॥ पावन पाठ ॥

ਮੇਰੀ ਜੁੜ ਗਈ ਬਾਬੇ ਨਾਲ ਤਾਰ

ਧੁਨ- ਨੀ ਮੈਂ ਨੱਚਣਾ ਮੋਹਨ ਦੇ ਨਾਲ

ਮੇਰੀ, ਜੁੜ ਗਈ, ਓ ਮੇਰੀ, ਜੁੜ ਗਈ,

ਮੇਰੀ, ਜੁੜ ਗਈ, ਬਾਬੇ / ਜੋਗੀ ਨਾਲ ਤਾਰ,

ਹੈਲੋ ਹੈਲੋ, ਰੋਜ਼ ਹੁੰਦੀ ਐ ॥

ਓ ਹੈਲੋ ਹੈਲੋ, ਰੋਜ਼ ਹੁੰਦੀ ਐ,

ਓ ਹੈਲੋ ਹੈਲੋ, ਰੋਜ਼ ਹੁੰਦੀ ਐ ॥

ਮੈਨੂੰ, ਦੇਂਦਾ ਓਹ, ਓ ਮੈਨੂੰ, ਦੇਂਦਾ ਓਹ,

ਮੈਨੂੰ, ਦੇਂਦਾ ਓਹ, ਆਪਣਾ ਦੀਦਾਰ,

ਹੈਲੋ ਹੈਲੋ, ਰੋਜ਼ ਹੁੰਦੀ ਐ ।

ਮੇਰੀ, ਜੁੜ ਗਈ, ਸ਼ਿਆਮ...

ਏਹ, ਦੁਨੀਆਂ ਇੱਕ, ਰੈਣ ਬਸੇਰਾ ॥

ਨਾ ਕੁਝ, ਤੇਰਾ ਏਥੇ, ਨਾ ਕੁਝ ਮੇਰਾ ॥

ਸਿੱਧ, ਜੋਗੀ ਮੇਰਾ, ਓ ਗੁਫ਼ਾ, ਵਾਲਾ ਮੇਰਾ,

ਸਿੱਧ, ਜੋਗੀ ਮੇਰਾ, ਸੱਚਾ ਹੈ ਯਾਰ,

ਹੈਲੋ ਹੈਲੋ, ਰੋਜ਼ ਹੁੰਦੀ ਐ ।

ਮੇਰੀ, ਜੁੜ ਗਈ, ਬਾਬੇ...

ਦੁਨੀਆਂ, ਵਿੱਚ ਮੈਂ, ਭੱਟਕੀ ਵਥੇਰਾ ॥

ਕੋਈ ਵੀ ਨਾ, ਏਥੇ, ਬਣਿਆ ਮੇਰਾ ॥

ਹੁਣ, ਮਿਲ ਗਈ, ਓ ਹੁਣ, ਮਿਲ ਗਈ,

ਹੁਣ, ਮਿਲ ਗਈ, ਧੂਣੇ-ਵਾਲੀ ਸਰਕਾਰ,

ਹੈਲੋ ਹੈਲੋ, ਰੋਜ਼ ਹੁੰਦੀ ਐ ।

ਮੇਰੀ, ਜੁੜ ਗਈ, ਬਾਬੇ...

ਪੌਣਾਹਾਰੀ / ਦੁੱਧਾਧਾਰੀ ਦੇ, ਖੇਲ੍ਹ ਨਿਆਰੇ ॥

ਪੌਣਾਹਾਰੀ / ਦੁੱਧਾਧਾਰੀ ਕਦੇ, ਮਿਸ ਕਾਲ ਨਾ ਮਾਰੇ ॥

ਫ਼ੋਨ, ਕਰਦਾ ਏ, ਓ ਫ਼ੋਨ, ਕਰਦਾ ਏ,

ਫ਼ੋਨ, ਕਰਦਾ ਏ, ਓਹ ਕਈ ਵਾਰ,

ਹੈਲੋ ਹੈਲੋ, ਰੋਜ਼ ਹੁੰਦੀ ਐ ।

ਮੇਰੀ, ਜੁੜ ਗਈ, ਬਾਬੇ...

ਜਦ, ਬਾਬੇ / ਜੋਗੀ ਨੇ ਮੈਨੂੰ, ਆਪਣਾ ਬਣਾਇਆ ॥

ਗੁਫ਼ਾ ਤੇ, ਬੁਲਾ ਕੇ ਮੈਨੂੰ, ਚਰਣੀ ਲਾਇਆ ॥

ਮੈਨੂੰ, ਦਿੱਤਾ ਓਹਨੇ, ਓ ਮੈਨੂੰ, ਦਿੱਤਾ ਓਹਨੇ,

ਮੈਨੂੰ, ਦਿੱਤਾ ਓਹਨੇ, ਆਪਣਾ ਅਸ਼ੀਰਵਾਦ,

ਹੈਲੋ ਹੈਲੋ, ਰੋਜ਼ ਹੁੰਦੀ ਐ ।

ਮੇਰੀ, ਜੁੜ ਗਈ, ਬਾਬੇ...

ਹੁਣ ਤਾਂ, ਮਾਂਏਂ ਮੈਨੂੰ, ਫ਼ਿਕਰ ਨਾ ਕੋਈ ॥

ਹੁਣ ਮੈਂ, ਜੋਗੀ / ਬਾਬੇ ਦੀ, ਦੀਵਾਨੀ / ਮਸਤਾਨੀ ਹੋਈ ॥

ਮੈਨੂੰ, ਚੜ੍ਹ ਗਿਆ, ਓ ਮੈਨੂੰ, ਚੜ੍ਹ ਗਿਆ,

ਮੈਨੂੰ, ਚੜ੍ਹ ਗਿਆ, ਨਾਮ ਦਾ ਖ਼ੁਮਾਰ,

ਹੈਲੋ ਹੈਲੋ, ਰੋਜ਼ ਹੁੰਦੀ ਐ ।

ਮੇਰੀ, ਜੁੜ ਗਈ, ਬਾਬੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धुन – नी मैं नच्चणा मोहन दे नाल

मेरी, जुड़ गई, ओ मेरी, जुड़ गई,

मेरी, जुड़ गई, बाबे/योगी नाल तार,

हेलो हेलो, रोज़ हुंदी ऐ ॥

ओ हेलो हेलो, रोज़ हुंदी ऐ,

ओ हेलो हेलो, रोज़ हुंदी ऐ ॥

मैनूं, देंदा ओह, ओ मैनूं, देंदा ओह,

मैनूं, देंदा ओह, अपना दीदार,

हेलो हेलो, रोज़ हुंदी ऐ ।

मेरी, जुड़ गई, श्याम…

एह, दुनिया इक, रैन बसेरा ।

ना कुछ तेरा एथे, ना कुछ मेरा ।

सिद्ध योगी मेरा, ओ गुफ़ा वाला मेरा,

सिद्ध योगी मेरा, सच्चा है यार,

हेलो हेलो, रोज़ हुंदी ऐ ।

मेरी, जुड़ गई, बाबे…

दुनिया में मैं, भटकी वथेड़ा ।

कोई वी ना एथे, बन्या मेरा ।

हुण मिल गई, ओ हुण मिल गई,

हुण मिल गई, धूणे-वाली सरकार,

हेलो हेलो, रोज़ हुंदी ऐ ।

मेरी, जुड़ गई, बाबे…

पौणाहारी/दुद्धाधारी दे, खेल न्यारे ।

पौणाहारी/दुद्धाधारी कदे, मिस कॉल ना मारे ।

फोन करदा ऐ, ओ फोन करदा ऐ,

फोन करदा ऐ, ओह कई वार,

हेलो हेलो, रोज़ हुंदी ऐ ।

मेरी, जुड़ गई, बाबे…

जद बाबे/योगी ने मैनूं, अपना बनाया ।

गुफ़ा ते बुला के मैनूं, चरणी लाया ।

मैनूं, दित्त्ता ओहने, ओ मैनूं, दित्त्ता ओहने,

मैनूं, दित्त्ता ओहने, अपना आशीर्वाद,

हेलो हेलो, रोज़ हुंदी ऐ ।

मेरी, जुड़ गई, बाबे…

हुण तां, मांएं मैनूं, फिकर ना कोई ।

हुण मैं, योगी/बाबे दी, दीवानी/मस्तानी होई ।

मैनूं, चढ़ गया, ओ मैनूं, चढ़ गया,

मैनूं, चढ़ गया, नाम दा खुमार,

हेलो हेलो, रोज़ हुंदी ऐ ।

मेरी, जुड़ गई, बाबे…

अपलोडर – अनिल रामूर्ती भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।