झोलियाँ भरा ले भगता

पारंपरिक
अन्य भजन बाबा बालक नाथ भजन bhajan
॥ पावन पाठ ॥

ਝੋਲੀਆਂ ਭਰਾ ਲੈ ਭਗਤਾ

ਹੋ ਰੱਖੇ, ਸਭ ਦਾ ਖਿਆਲ, ਕਰੀ, ਜਾਂਦਾ ਮਾਲੋ ਮਾਲ ॥

ਹੋ ਜਦੋਂ, ਵੰਡਦਾ, ਖਜ਼ਾਨੇ ਦਿਲ ਖੋਲ੍ਹ ਕੇ,

ਹੋ ਝੋਲੀਆਂ, ਭਰਾ ਲੈ ਭਗਤਾ ॥

ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ...

ਪੌਣਾਹਾਰੀ, ਕਿਸੇ ਦਾ ਵੀ, ਦਿਲ ਨਹੀਓਂ ਤੋੜ੍ਹਦਾ ।

ਦਰ ਉੱਤੇ, ਆਇਆਂ ਨੂੰ ਓਹ, ਖ਼ਾਲੀ ਨਹੀਓਂ ਮੋੜ੍ਹਦਾ ॥

ਤੇਰੀ, ਪੂਰੀ ਕਰੂ ਆਸ, ਸੱਚਾ, ਰੱਖੀਂ ਵਿਸ਼ਵਾਸ ॥

ਸਿਰ, ਚਰਣੀ, ਝੁਕਾ ਲੈ ਹੱਥ ਜੋੜ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ ॥

ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ...

ਹਰ ਵੇਲੇ, ਜੋਗੀ ਦਾ ਜੋ, ਸ਼ੁਕਰ ਗੁਜ਼ਾਰਦਾ ।

ਸਦਾ ਮਾਣਦਾ ਏ, ਨਿੱਘ ਮੇਰੇ, ਜੋਗੀ ਦੇ ਪਿਆਰ ਦਾ ॥

ਕਿਸੇ, ਚੀਜ਼ ਦੀ ਏ ਤੋੜ, ਸੁੱਖ, ਬਾਬਾ ਜੀ ਦਾ ਰੋਟ ॥

ਓਹ ਤਾਂ, ਬੈਠਾ ਏ, ਖਜ਼ਾਨੇ ਸਦਾ ਖੋਲ੍ਹ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ ॥

ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ...

ਬੋਹੜਾਂ ਥੱਲੇ, ਬੈਠਾ ਜੋਗੀ, ਓਮ ਓਮ ਜੱਪਦਾ ।

ਠਰ੍ਹ ਗਿਆ, ਸੀਨਾ ਓਹਦੇ, ਬੋਲ ਸੁਣ ਤੱਪ ਦਾ ॥

ਮੇਰੀ, ਸੁਣ ਅਰਦਾਸ, ਕੰਮ, ਆ ਗਏ ਸਾਰੇ ਰਾਸ ॥

ਸਰੋਆ, ਰੱਖ ਦਿੱਤਾ, ਸੁੱਖਾਂ ਨਾਲ ਤੋਲ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ ॥

ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਤੂੰ ਵੀ, ਜੈ ਬਾਬੇ ਦੀ ਬੋਲ ਕੇ ॥

ਹੋ ਝੋਲੀਆਂ, ਭਰਾ ਲੈ ਭਗਤਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

झोलियां भरा लै भगता

हो रखे, सब दा ख्याल करी, जान्दा मालो–माल ॥

हो जदों वंडदा, खज़ाने दिल खोल के,

हो झोलियां भरा लै भगता ॥

तूं भी "जय बाबे दी" बोल के ॥

हो तूं भी "जय बाबे दी" बोल के ॥

हो झोलियां भरा लै भगता...

पौणाहारी, किसे दा वी, दिल नहींओं तोड़दा ।

दर उत्ते आएं नूं ओह, खाली नहींओं मोड़दा ॥

तेरी, पूरी करूं आस, सच्चा, रखीं विशवास ॥

सिर चरणी, झुका लै, हाथ जोड़ के ॥

हो झोलियां भरा लै भगता ॥

तूं भी "जय बाबे दी" बोल के ॥

हो तूं भी "जय बाबे दी" बोल के ॥

हो झोलियां भरा लै भगता...

हर वेले, जोगी दा जो, शुक्र गुज़ारदा ।

सदा माणदा ए, निष्ग मेरे, जोगी दे प्यार दा ॥

किसे चीज़ दी ए तोड़, सुख, बाबा जी दा रोट ॥

ओह तां बैठा ए, खज़ाने सदा खोल के ॥

हो झोलियां भरा लै भगता ॥

तूं भी "जय बाबे दी" बोल के ॥

हो तूं भी "जय बाबे दी" बोल के ॥

हो झोलियां भरा लै भगता...

बोहरां थल्ले, बैठा जोगी, "ओम ओम" जप्पदा ।

ठरि गया, सीना ओहदे, बोल सुन तप दा ॥

मेरी, सुन अरदास, कम आ गए सारे रास ॥

सरोंआ, रख दिता, सुखां नाल तोल के ॥

हो झोलियां भरा लै भगता ॥

तूं भी "जय बाबे दी" बोल के ॥

हो तूं भी "जय बाबे दी" बोल के ॥

हो झोलियां भरा लै भगता...

अपलोडर — अनिल रामूर्ती भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।