आप सहाई

पारंपरिक
अन्य भजन बाबा बालक नाथ भजन bhajan
॥ पावन पाठ ॥

ਆਪ ਸਹਾਈ

ਮਾਰੀ, ਆਵਾਜ਼ ਮੈਂ, ਇੱਕੋ ਅਰਦਾਸ ਕਰਕੇ ॥

ਮੇਰੇ, ਦੁੱਖਾਂ ਤੇ ॥।ਰੋਗਾਂ ਦੀ, ਦਵਾਈ ਹੋ ਗਿਆ,

ਜੋਗੀ, ਆਣ ਕੇ, ਬਾਬਾ, ਆਣ ਕੇ,

ਜੋਗੀ, ਆਣ ਕੇ, ਆਪ ਸਹਾਈ ਹੋ ਗਿਆ,

ਬਾਬਾ, ਆਣ ਕੇ, ਆਪ ਸਹਾਈ ਹੋ ਗਿਆ ॥

ਮੇਰੇ, ਬਾਬੇ / ਜੋਗੀ ਨੇ, ਛੱਡੀ ਨਾ, ਬਾਂਹ ਫੜ੍ਹ ਕੇ x॥

ਜਗ, ਛੱਡ ਕੇ ॥।ਕਦੋਂ ਦਾ, ਰਾਈ ਹੋ ਗਿਆ...

ਜੋਗੀ, ਆਣ ਕੇ, ਆਪ ਸਹਾਈ ਹੋ ਗਿਆ...

ਧੰਨ, ਧੰਨ ਹੈ, ਤੇਰੀ ਸਿਫ਼ਤ ਜੋਗੀਆ x॥

ਤੂੰ ਤਾਂ, ਸਾਡੇ ਲਈ ॥।ਬਾਪ ਤੇ, ਮਾਈ ਹੋ ਗਿਆ...

ਜੋਗੀ, ਆਣ ਕੇ, ਆਪ ਸਹਾਈ ਹੋ ਗਿਆ...

ਸੱਚੇ, ਝੂਠੇ ਨੂੰ, ਆਪੇ ਹੈ, ਬਾਬਾ / ਜੋਗੀ ਜਾਣਦਾ x॥

ਕਰਕੇ, ਨਿੰਦਿਆਂ ਮੈਂ ॥।ਐਵੇਂ, ਕਰਜ਼ਾਈ ਹੋ ਗਿਆ...

ਜੋਗੀ, ਆਣ ਕੇ, ਆਪ ਸਹਾਈ ਹੋ ਗਿਆ...

ਮੇਰੇ, ਅੰਦਰ, ਲੱਖਾਂ ਬੁਰਾਈਆਂ ਮਾਲਕਾ x॥

ਬਖਸ਼ਣਹਾਰ ਤੂੰ ॥।ਰੱਬ, ਇਲਾਹੀ ਹੋ ਗਿਆ...

ਜੋਗੀ, ਆਣ ਕੇ, ਆਪ ਸਹਾਈ ਹੋ ਗਿਆ...

ਆਸ, ਸੱਤੇ ਨੂੰ, ਤੇਰੇ ਮਿਲਣ ਦੀ ਸੀ x॥

ਰਾਖਾ, ਤੂੰ ਜੋਗੀ ॥।ਸਦਾ ਸਦਾ ਹੀ ਹੋ ਗਿਆ...

ਜੋਗੀ, ਆਣ ਕੇ, ਆਪ ਸਹਾਈ ਹੋ ਗਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आप सहाई

मारी, आवाज़ मैं, इक्को अरदास करके॥

मेरे, दुखां ते, रोगां दी, दवाई हो गया,

जोगी, आਣ के, बाबा, आਣ के,

जोगी, आਣ के, आप सहाई हो गया,

बाबा, आਣ के, आप सहाई हो गया॥

मेरे, बाबे/जोगी ने, ਛड्डी ना, बांह फड़्ह के×॥

जग, ਛड्ड के, कदों दा, राई हो गया...

जोगी, आਣ के, आप सहाई हो गया...

धन्न, धन्न है, तेरी सिफत जोगिया×॥

तूं तां, साडे लिए, बाप ते, माई हो गया...

जोगी, आਣ के, आप सहाई हो गया...

सच्चे, झूठे नूं, आपे है, बाबा/जोगी जाणदा×॥

करके, निंदियां मैं, ऐवें, करजाई हो गया...

जोगी, आਣ के, आप सहाई हो गया...

मेरे, अंदर, लाखां बुराइयां मालिकां×॥

बख्शणहार तूं, रब्ब, इलाही हो गया...

जोगी, आਣ के, आप सहाई हो गया...

आस, सत्ते नूं, तेरे मिलण दी सी×॥

राखा, तूं जोगी, सदा सदा ही हो गया...

जोगी, आਣ ਕੇ, आप सहाई हो गया...

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।