फुल्ल बरसे मंदिर विच आ के

पारंपरिक
अन्य भजन बाबा बालक नाथ भजन bhajan
॥ पावन पाठ ॥

ਫ਼ੁੱਲ ਬਰਸੇ ਮੰਦਿਰ ਵਿੱਚ ਆ ਕੇ

ਫ਼ੁੱਲ, ਬਰਸੇ, ਮੰਦਿਰ ਵਿੱਚ ਆ ਕੇ

ਬਾਬਾ ਤੇਰੀ, ਕਿਰਪਾ ਦੇ ॥

ਓ ਬਾਬਾ ਤੇਰੀ, ਕਿਰਪਾ ਦੇ,

ਓ ਬਾਬਾ ਤੇਰੀ, ਮੇਹਰਾਂ ਦੇ ॥

ਫ਼ੁੱਲ, ਬਰਸੇ, ਮੰਦਿਰ ਵਿੱਚ...

( ਜੀ )

ਕਰਮਾਂ, ਵਾਲੇ, ਮੰਦਿਰਾਂ ਚ ਆਉਂਦੇ ।

ਆ ਕੇ, ਬਾਬਾ ਤੇਰਾ, ਦਰਸ਼ਨ ਪਾਉਂਦੇ ॥

ਓ ਕਰਮਾਂ, ਵਾਲੇ... ਜੈ ਬਾਬੇ ਦੀ ।

ਓ ਮੰਦਿਰ, ਆਉਂਦੇ... ਜੈ ਬਾਬੇ ਦੀ ।

ਓ ਆ ਕੇ, ਬਾਬਾ... ਜੈ ਬਾਬੇ ਦੀ ।

ਤੇਰਾ, ਦਰਸ਼ਨ ਪਾਉਂਦੇ... ਜੈ ਬਾਬੇ ਦੀ ।

ਕਈ, ਤਰ ਗਏ, ਮੰਦਿਰ ਵਿੱਚ ਆ ਕੇ,

ਲੱਗ ਤੇਰੇ, ਚਰਨਾਂ ਤੇ...

ਫ਼ੁੱਲ, ਬਰਸੇ, ਮੰਦਿਰ ਵਿੱਚ ਆ ਕੇ

ਬਾਬਾ ਤੇਰੀ, ਕਿਰਪਾ ਦੇ ॥

( ਜੀ )

ਜਿਸ, ਨੇ ਵੀ, ਬਾਬੇ ਨੂੰ ਧਿਆਇਆ ।

ਆਪਣੇ, ਜੀਵਨ ਵਿੱਚ, ਬੜਾ ਸੁੱਖ ਪਾਇਆ ॥

ਓ ਪੌਣਾਹਾਰੀ... ਜੈ ਬਾਬੇ ਦੀ ।

ਓ ਜਟਾਧਾਰੀ... ਜੈ ਬਾਬੇ ਦੀ ।

ਓ ਦੁੱਧਾਧਾਰੀ... ਜੈ ਬਾਬੇ ਦੀ ।

ਓ ਕਲਾਧਾਰੀ... ਜੈ ਬਾਬੇ ਦੀ ।

ਝੋਲੀ, ਭਰਦੇ, ਮੰਦਿਰ ਵਿੱਚ ਆ ਕੇ,

ਜੋਗੀ ਤੇਰੀ, ਰਹਿਮਤ ਦੇ...

ਫ਼ੁੱਲ, ਬਰਸੇ, ਮੰਦਿਰ ਵਿੱਚ ਆ ਕੇ

ਬਾਬਾ ਤੇਰੀ, ਕਿਰਪਾ ਦੇ ॥

( ਬਾਬਾ / ਬੇੜੇ )

ਰਾਣੇ ਜੇਹੇ, ਪਾਪੀ ਜੇਹੜੇ, ਮੰਦਿਰਾਂ ਚ ਆਏ ।

ਓਹਨਾ ਦੇ ਵੀ, ਬੇੜੇ ਬਾਬੇ ਪਾਰ ਲਗਾਏ ॥

ਓ ਰਾਣੇ ਜੇਹੇ... ਜੈ ਬਾਬੇ ਦੀ ।

ਓ ਪਾਪੀ ਜੇਹੜੇ... ਜੈ ਬਾਬੇ ਦੀ ।

ਓ ਓਹਨਾਂ ਦੇ ਵੀ ... ਜੈ ਬਾਬੇ ਦੀ ।

ਤੂੰ ਤਾਰੇ ਬੇੜੇ... ਜੈ ਬਾਬੇ ਦੀ ।

ਭਾਗ, ਜਗ ਗਏ, ਮੰਦਿਰ ਵਿੱਚ ਆ ਕੇ

ਜੋਗੀ ਤੇਰੀ, ਰਹਿਮਤ ਦੇ...

ਫ਼ੁੱਲ, ਬਰਸੇ, ਮੰਦਿਰ ਵਿੱਚ ਆ ਕੇ

ਬਾਬਾ ਤੇਰੀ, ਕਿਰਪਾ ਦੇ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

फूल बरसे मंदिर में आ के

फूल, बरसे, मंदिर में आ के

बाबा तेरी, किरपा दे॥

ओ बाबा तेरी, किरपा दे,

ओ बाबा तेरी, मेहरां दे॥

फूल, बरसे, मंदिर में... (जी)

करमां वाले, मंदरा च आऊंदे,

आ के, बाबा तेरा, दर्शन पाऊंदे॥

ओ करमां वाले... जै बाबे दी।

ओ मंदिर आऊंदे... जै बाबे दी।

ओ आ के बाबा... जै बाबे दी।

तेरा दर्शन पाऊंदे... जै बाबे दी।

कई तर गए, मंदिर में आ के,

लग तेरे चरणां ते...

फूल बरसे मंदिर में आ के,

बाबा तेरी किरपा दे॥

जिस ने वी, बाबे नूं धिआइया,

आपणे जीवन विच, बड़ा सुख पाया॥

ओ पौनाहारी... जै बाबे दी।

ओ जटाधारी... जै बाबे दी।

ओ दुड्डाधारी... जै बाबे दी।

ओ कलाधारी... जै बाबे दी।

झोली भरदे, मंदिर में आ के,

जोगी तेरी रहमत दे...

फूल बरसे मंदिर में आ के

बाबा तेरी किरपा दे॥

राणे जेहे, पापी जेहड़े, मंदरा च आए,

ओहना दे वी, बेड़े बाबे पार लगाए॥

ओ राणे जेहे... जै बाबे दी।

ओ पापी जेहड़े... जै बाबे दी।

ओ ओहना दे वी... जै बाबे दी।

तूं तारे बेड़े... जै बाबे दी।

भाग जग गए, मंदिर में आ के,

जोगी तेरी रहमत दे...

फूल बरसे मंदिर में आ के

बाबा तेरी किरपा दे॥

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।