कन्हैया मेरा दिल ना लगे

पारंपरिक
श्री कृष्ण भजन कृष्ण भजन krishna
॥ पावन पाठ ॥

ਕਨ੍ਹਈਆ ਮੇਰਾ ਦਿਲ ਨਾ ਲੱਗੇ

ਕਨ੍ਹਈਆ ਮੇਰਾ, ਦਿਲ ਨਾ ਲੱਗੇ,

ਮੈਂ ਤਾਂ, ਦੌੜੀ ਦੌੜੀ, ਵ੍ਰਿੰਦਾਵਨ ਆਵਾਂ ॥

ਤੇਰੇ ਤੋਂ, ਕੁਰਬਾਨ ਸੋਹਣਿਆਂ,

ਤੇਰਾ ਰੱਜ ਰੱਜ, ਦਰਸ਼ਨ ਪਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਕਨ੍ਹਈਆ ਤੇਰੇ, ਮੱਥੇ ਉੱਤੇ,

ਮੁਕੁਟ ਬੜਾ, ਪਿਆਰਾ ਲੱਗਦਾ ॥

ਤੇਰੇ ਤੋਂ, ਕੁਰਬਾਨ ਸੋਹਣਿਆਂ,

ਤੇਰੇ ਮੁਕੁਟ ਤੋਂ, ਵਾਰੀ ਵਾਰੀ ਜਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਕਨ੍ਹਈਆ ਤੇਰੇ ਹੱਥਾਂ ਉੱਤੇ,

ਮੁਰਲੀ ਬੜੀ, ਪਿਆਰੀ ਲੱਗਦੀ ॥

ਤੇਰੇ ਤੋਂ, ਕੁਰਬਾਨ ਸੋਹਣਿਆਂ,

ਤੇਰੀ ਮੁਰਲੀ ਤੋਂ, ਵਾਰੀ ਵਾਰੀ ਜਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਕਨ੍ਹਈਆ ਤੇਰੀ, ਅੱਖੀਆਂ ਚ,

ਕਜ਼ਰਾ ਬੜਾ, ਸੋਹਣਾ ਲੱਗਦਾ ॥

ਤੇਰੇ ਤੋਂ, ਕੁਰਬਾਨ ਸੋਹਣਿਆਂ,

ਤੇਰੇ ਕਜ਼ਰੇ ਦੀ, ਧਾਰ ਬਣ ਜਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਕਨ੍ਹਈਆ ਤੇਰੇ, ਗਲ਼ੇ ਉੱਤੇ,

ਹਾਰ ਬੜਾ, ਸੋਹਣਾ ਲੱਗਦਾ ॥

ਤੇਰੇ ਤੋਂ, ਕੁਰਬਾਨ ਸੋਹਣਿਆਂ,

ਤੇਰੇ ਹਾਰ ਦੀ, ਲੜ੍ਹੀ ਬਣ ਜਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਕਨ੍ਹਈਆ ਤੇਰੇ, ਪੈਰਾਂ ਉੱਤੇ,

ਝਾਂਜ਼ਰ ਬੜੀ, ਪਿਆਰੀ ਲੱਗਦੀ ॥

ਤੇਰੇ ਤੋਂ, ਕੁਰਬਾਨ ਸੋਹਣਿਆਂ,

ਤੇਰੀ ਝਾਂਜ਼ਰ ਦੀ, ਤਾਂਨ੍ਹ ਬਣ ਜਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਕਨ੍ਹਈਆ ਤੇਰੇ, ਅੰਗ ਸੰਗ ਮੇਂ,

ਰਾਧਾ ਬੜੀ, ਪਿਆਰੀ ਲੱਗਦੀ ॥

ਜੋੜੀ ਤੋਂ, ਕੁਰਬਾਨ ਸੋਹਣਿਆਂ,

ਤੇਰਾ ਰੱਜ ਰੱਜ, ਦਰਸ਼ਨ ਪਾਵਾਂ ॥

ਕਨ੍ਹਈਆ ਮੇਰਾ, ਦਿਲ ਨਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

कन्हइया मेरा दिल न लगे

कन्हइया मेरा, दिल न लगे,

मैं तां, दौड़ी-दौड़ी, वृंदावन आवा॥

तेरे तों, क़ुर्बान सोहनिआं,

तेरा रज-रज, दर्शन पावा॥

कन्हइया मेरा, दिल न...

कन्हइया तेरे, मथे उत्ते,

मुकुट बड़ा, प्यारा लगदा॥

तेरे तों, क़ुर्बान सोहनिआं,

तेरे मुकुट तों, वारी-वारी जावा॥

कन्हइया मेरा, दिल न...

कन्हइया तेरे हथां उत्ते,

मुरली बड़ी, प्यारी लगदी॥

तेरे तों, क़ुर्बान सोहनिआं,

तेरी मुरली तों, वारी-वारी जावा॥

ਕਨ੍ਹਈਆ मेरा, ਦਿਲ ਨ...

कन्हइया तेरी, अखियां च,

कजरा बड़ा, सोहणा लगदा॥

तेरे तों, क़ुर्बान सोहनिआं,

तेरे कजऱे दी, धार बन जावा॥

कन्हइया मेरा, दिल न...

कन्हइया तेरे, गले उत्ते,

हार बड़ा, सोहणा लगदा॥

तेरे तों, क़ुर्बान सोहनिआं,

तेरे हार दी, लड़ी बन जावा॥

कन्हइया मेरा, दिल न...

कन्हइया तेरे, पैरा उत्ते,

झांझर बड़ी, प्यारी लगदी॥

तेरे तों, क़ुर्बान सोहनिआं,

तेरी झांझर दी, तान बन जावा॥

कन्हइया मेरा, दिल न...

कन्हइया तेरे, अंग-संग में,

राधा बड़ी, प्यारी लगदी॥

जोड़ी तों, क़ुर्बान सोहनिआं,

तेरा रज-रज, दर्शन पावा॥

कन्हइया मेरा, दिल न...

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।