बल्ले बल्ले बई सोहने झंडे लै के चले

पारंपरिक
अन्य भजन बाबा बालक नाथ भजन bhajan
॥ पावन पाठ ॥

ਬੱਲੇ ਬੱਲੇ ਬਈ ਸੋਹਣੇ ਝੰਡੇ ਲੈ ਕੇ ਚੱਲੇ

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਅਸੀਂ ਅੱਜ, ਬਾਬੇ ਦੇ ਚੱਲੇ ॥

ਬਾਬਾ, ਗੁਫ਼ਾ ਚੋਂ, ਅਵਾਜ਼ਾਂ ਮਾਰੇ,

ਅਸੀਂ ਅੱਜ, ਬਾਬੇ ਦੇ ਚੱਲੇ ॥

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਅਸੀਂ, ਅੱਜ ਬਾਬੇ...

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਸੋਹਣੇ ਝੰਡੇ, ਲੈ ਕੇ ਚੱਲੇ ॥

ਫ਼ੋਟੋ, ਬਾਬਾ ਜੀ ਦੀ, ਝੰਡੇ ਉੱਤੇ ਲਾ ਕੇ,

ਅਸੀਂ ਅੱਜ, ਬਾਬੇ ਦੇ ਚੱਲੇ ॥

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਅਸੀਂ, ਅੱਜ ਬਾਬੇ...

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਭਗਤ, ਸਾਡੇ ਨਾਲ ਚੱਲੇ ॥

ਧੂਫ਼, ਹੱਥਾਂ ਵਿੱਚ, ਫੜ੍ਹੀ ਨਾਮ ਜੱਪਦੇ,

ਅਸੀਂ ਅੱਜ, ਬਾਬੇ ਦੇ ਚੱਲੇ ॥

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਅਸੀਂ, ਅੱਜ ਬਾਬੇ...

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਸ਼ਗਨ, ਮਨਾਈਏ ਬਾਬੇ ਦਾ ॥

ਮੇਲਾ, ਚੇਤ ਵਾਲਾ, ਸੰਗਤੋ ਆ ਗਿਆ,

ਅਸੀਂ ਅੱਜ, ਬਾਬੇ ਦੇ ਚੱਲੇ ॥

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਅਸੀਂ, ਅੱਜ ਬਾਬੇ...

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਤਲਾਈਆਂ ਵਿੱਚ, ਧੂਣੇ ਲਾ ਲਏ ॥

ਝੰਡਾ, ਅੰਮ੍ਰਿਤ, ਵੇਲੇ ਗੁਫ਼ਾ ਚੜ੍ਹਨਾ,

ਅਸੀਂ ਅੱਜ, ਬਾਬੇ ਦੇ ਚੱਲੇ ॥

ਬੱਲੇ ਬੱਲੇ... ਬਈ ਬੱਲੇ ਬੱਲੇ ।

ਬੱਲੇ ਬੱਲੇ, ਬਈ ਸੋਹਣੇ ਝੰਡੇ, ਲੈ ਕੇ ਚੱਲੇ ॥

ਬੱਲੇ ਬੱਲੇ, ਬਈ ਅਸੀਂ, ਅੱਜ ਬਾਬੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बल्ले बल्ले बई सोहणे झंडे लै के चले

बल्ले बल्ले... बई बल्ले बल्ले।

बल्ले बल्ले, बई असीं आज, बाबे दे चले॥

बाबा, गुफ़ा चों, आवाज़ाँ मारे,

असीं आज, बाबे दे चले॥

बल्ले बल्ले... बई बल्ले बल्ले।

बल्ले बल्ले, बई असीं, आज बाबे...

बल्ले बल्ले... बई बल्ले बल्ले।

बल्ले बल्ले, बई सोहणे झंडे लै के चले॥

फोटो, बाबा जी दी, झंडे उत्ते ला के,

असीं आज, बाबे दे चले॥

बल्ले बल्ले... बई बल्ले बल्ले।

बल्ले बल्ले, बई असीं, आज बाबे...

बल्ले बल्ले... बई बल्ले बल्ले।

बल्ले बल्ले, बई भगत साडे नाल चले॥

धूफ, हथाँ विच फढ़ी नाम जपदे,

असीं आज, बाबे दे चले॥

बल्ले बल्ले... बई बल्ले बल्ले।

बल्ले बल्ले, बई असीं, आज बाबे...

बल्ले बल्ले... बई बल्ले बल्ले।

बल्ले बल्ले, बई शगन मनाईए बाबे दा॥

मेला, चेत वाला, संगतो आ गया,

असीं आज, बाबे दे चले॥

बल्ले बल्ले... बई बल्ले बल्ले।

बल्ले बल्ले, बई असीं, आज बाबे...

बल्ले बल्ले... बई बल्ले बल्ले।

बल्ले बल्ले, तलाइयां विच धूणे ला लिए॥

झंडा, अमृत वेले गुफ़ा चढ़ना,

असीं आज, बाबे दे चले॥

बल्ले बल्ले... बई बल्ले बल्ले।

बल्ले बल्ले, बई सोहणे झंडे लै के चले॥

बल्ले बल्ले, बई असीं, आज बाबे...

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।