दिल करदा वे श्यामा तेरे नाम दा धूणा लावां

पारंपरिक
श्री कृष्ण भजन कृष्ण भजन krishna
॥ पावन पाठ ॥

ਦਿਲ ਕਰਦਾ ਵੇ ਸ਼ਿਆਮਾ

ਦਿਲ, ਕਰਦਾ ਵੇ ਸ਼ਿਆਮਾ,

ਤੇਰੇ, ਨਾਮ ਦਾ, ਧੂਣਾ ਲਾਵਾਂ ॥

ਛੱਡ, ਝੂਠੀ ਦੁਨੀਆਂ ਨੂੰ ॥

ਮੈਂ ਤੈਨੂੰ, ਆਪਣਾ ਬਣਾਵਾਂ...

ਦਿਲ, ਕਰਦਾ ਵੇ ਸ਼ਿਆਮਾ...

ਮਹਿਲ, ਚੁਬਾਰੇ, ਚੰਗੇ ਨੀ ਲੱਗਦੇ,

ਦਿਲ ਨਹੀਂਓਂ, ਕਰਦਾ ਰਹਿਣੇ ਨੂੰ,

ਦਿਲ ਨਹੀਂਓਂ, ਕਰਦਾ ਰਹਿਣੇ ਨੂੰ ।

ਜਿੱਥੇ, ਨਾ ਹੋਵੇ, ਸਤਿਸੰਗ ਤੇਰਾ,

ਦਿਲ ਨਹੀਂਓਂ, ਕਰਦਾ ਜਾਣੇ ਨੂੰ,

ਦਿਲ ਨਹੀਂਓਂ, ਕਰਦਾ ਜਾਣੇ ਨੂੰ ॥

ਦਿਲ, ਕਰਦਾ ਵੇ ਸ਼ਿਆਮਾ,

ਮੈਂ, ਵਣ ਵਿੱਚ, ਕੁਟੀਆ ਪਾਵਾਂ ॥

ਦਿਲ, ਕਰਦਾ ਵੇ ਸ਼ਿਆਮਾ...

ਸੂਟ, ਸਾੜ੍ਹੀਆਂ, ਚੰਗੇ, ਨੀ ਲੱਗਦੇ,

ਦਿਲ ਨਹੀਓਂ, ਕਰਦਾ ਪਾਣੇ ਨੂੰ,

ਦਿਲ ਨਹੀਓਂ, ਕਰਦਾ ਪਾਣੇ ਨੂੰ ।

ਜਿੱਥੇ, ਹੋਵੇ, ਚੁਗਲੀ ਨਿੰਦਿਆਂ,

ਦਿਲ ਨਹੀਂਓਂ, ਕਰਦਾ ਜਾਣੇ ਨੂੰ

ਦਿਲ ਨਹੀਂਓਂ, ਕਰਦਾ ਜਾਣੇ ਨੂੰ ॥

ਦਿਲ, ਕਰਦਾ ਵੇ ਸ਼ਿਆਮਾ,

ਮੈਂ ਭਗਵੀਂ, ਚੋਲਾ ਪਾਵਾਂ ॥

ਦਿਲ, ਕਰਦਾ ਵੇ ਸ਼ਿਆਮਾ...

ਗਹਿਣੇ, ਗੱਟੇ, ਚੰਗੇ ਨੀ ਲੱਗਦੇ

ਦਿਲ ਨਹੀਓਂ, ਕਰਦਾ ਪਾਣੇ ਨੂੰ,

ਦਿਲ ਨਹੀਓਂ, ਕਰਦਾ ਪਾਣੇ ਨੂੰ ।

ਭਾਵੇਂ, ਹੋਵਣ, ਛੱਤੀ ਪਦਾਰਥ,

ਦਿਲ ਨਹੀਓਂ, ਕਰਦਾ ਖਾਣੇ ਨੂੰ,

ਦਿਲ ਨਹੀਓਂ, ਕਰਦਾ ਖਾਣੇ ਨੂੰ ॥

ਦਿਲ, ਕਰਦਾ ਵੇ ਸ਼ਿਆਮਾ,

ਮੈਂ ਤੁਲਸੀ ਦੀ, ਮਾਲਾ ਪਾਵਾਂ ॥

ਦਿਲ, ਕਰਦਾ ਵੇ ਸ਼ਿਆਮਾ...

ਭੈਣਾਂ ਭਾਈ, ਚੰਗੇ ਨੀ ਲੱਗਦੇ,

ਦਿਲ ਨਹੀਂਓਂ, ਕਰਦਾ ਜਾਣੇ ਨੂੰ,

ਦਿਲ ਨਹੀਂਓਂ, ਕਰਦਾ ਜਾਣੇ ਨੂੰ ।

ਓ ਜਿੱਥੇ, ਹੋਵੇ ਰਿਸ਼ਤੇਦਾਰੀ,

ਦਿਲ ਨਹੀਂਓਂ, ਕਰਦਾ ਜਾਣੇ ਨੂੰ

ਦਿਲ ਨਹੀਂਓਂ, ਕਰਦਾ ਜਾਣੇ ਨੂੰ ॥

ਦਿਲ, ਕਰਦਾ ਵੇ ਸ਼ਿਆਮਾ,

ਮੈਂ ਤੈਨੂੰ, ਆਪਣਾ ਬਣਾਵਾਂ ॥

ਦਿਲ, ਕਰਦਾ ਵੇ ਸ਼ਿਆਮਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दिल करदा वे श्यामां

दिल, करदा वे श्यामां,

तेरे, नाम दा, धूणा लावां ॥

छड्ड, झूठी दुनियां नूं ॥

मैं तैनूं, आपणा बनावां...

दिल, करदा वे श्यामां...

महल, चुबारे, चंगे नी लग्दे,

दिल नहींओं, करदा रहिणे नूं,

दिल नहींओं, करदा रहिणे नूं ।

जिथे, ना होवे, सत्संग तेरा,

दिल नहींओं, करदा जाणे नूं,

दिल नहींओं, करदा जाणे नूं ॥

दिल, करदा वे श्यामां,

मैं, वन विच, कुटिया पावां ॥

दिल, करदा वे श्यामां...

सूट, साड़ियां, चंगे, नी लग्दे,

दिल नहींओं, करदा पाणे नूं,

दिल नहींओं, करदा पाणे नूं ।

जिथे, होवे, चुगली निंदियां,

दिल नहींओं, करदा जाणे नूं,

दिल नहींओं, करदा जाणे नूं ॥

दिल, करदा वे श्यामां,

मैं भगवीं, चोला पावां ॥

दिल, करदा वे श्यामां...

गहिणे, गट्टे, चंगे नी लग्दे

दिल नहींओं, करदा पाणे नूं,

दिल नहींओं, करदा पाणे नूं ।

भावें, होवण, छत्ती पदारथ,

दिल नहींओं, करदा खाने नूं,

दिल नहींओं, करदा खाने नूं ॥

दिल, करदा वे श्यामां,

मैं तुलसी दी, माला पावां ॥

दिल, करदा वे श्यामां...

भैणां भाई, चंगे नी लग्दे,

दिल नहींओं, करदा जाणे नूं,

दिल नहींओं, करदा जाणे नूं ।

ओ जिथे, होवे रिश्तेदारी,

दिल नहींओं, करदा जाणे नूं,

दिल नहींओं, करदा जाणे नूं ॥

दिल, करदा वे श्यामां,

मैं तैनूं, आपणा बनावां ॥

दिल, करदा वे श्यामां...

अपलोडर — अनिलरामूर्ती भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।