कदे घर तू गरीबणी दे आ

पारंपरिक
अन्य भजन गुरुदेव भजन bhajan
॥ पावन पाठ ॥

ਕਦੇ ਘਰ ਤੂੰ ਗਰੀਬਣੀ ਦੇ ਆ

ਕਦੇ, ਘਰ ਤੂੰ, ਗਰੀਬਣੀ ਦੇ ਆ,

ਬਾਬਾ ਜੀ, ਤੇਰਾ ਰਾਹ ਤੱਕਦੀ ॥

ਸੁਣਿਆਂ ਏ, ਅੱਜ ਮੇਰੇ, ਗੁਰਾਂ ਨੇ ਆਉਣਾ ਏ ॥

ਕਖਾਂ ਦੀ, ਕੁੱਲੀ ਨੂੰ ਮੇਰੇ, ਭਾਗ ਅੱਜ ਲਾਉਣਾ ਏ ॥

ਮੇਰੇ, ਦਿਲ ਵਿੱਚ, ਬੜਾ ਅੱਜ ਚਾਅ,

ਬਾਬਾ ਜੀ, ਤੇਰਾ ਰਾਹ ਤੱਕਦੀ ॥

ਕਦੇ, ਘਰ ਤੂੰ, ਗਰੀਬਣੀ ਦੇ ਆ...

ਸਤਿਗੁਰੂ, ਪਿਆਰੇ ਅੱਜ, ਘਰ ਮੇਰੇ ਆਏ ਨੇ ॥

ਸਭ, ਸੰਗਤਾਂ ਨੇ ਅੱਜ, ਦਰਸ਼ਨ ਪਾਏ ਨੇ ॥

ਰਹੇ, ਖੁਸ਼ੀਆਂ ਚ, ਫ਼ੁੱਲ ਬਰਸਾ,

ਬਾਬਾ ਜੀ, ਤੇਰਾ ਰਾਹ ਤੱਕਦੀ ॥

ਕਦੇ, ਘਰ ਤੂੰ, ਗਰੀਬਣੀ ਦੇ ਆ...

ਸੋਹਣੇ ਸੋਹਣੇ, ਫੁੱਲਾਂ ਦਾ ਮੈਂ, ਆਸਣ ਲਗਾਇਆ ਏ ॥

ਆਪਣੇ, ਗੁਰਾਂ ਨੂੰ ਮੈਂ, ਉੱਪਰ ਬਿਠਾਇਆ ਏ ॥

ਦਿਓ, ਨਾਮ ਵਾਲੀ, ਜੋਤ ਜਗਾ,

ਬਾਬਾ ਜੀ, ਤੇਰਾ ਰਾਹ ਤੱਕਦੀ ॥

ਕਦੇ, ਘਰ ਤੂੰ, ਗਰੀਬਣੀ ਦੇ ਆ...

ਸੋਹਣੇ ਸੋਹਣੇ, ਹਾਰ ਤੇਰੇ, ਗਲ਼ ਵਿੱਚ ਪਾਵਾਂਗੀ

ਚਾਈਂ, ਚਾਈਂ ਬੂਹੇ ਅੱਗੇ, ਤੇਲ ਚੁਆਵਾਂਗੀ ॥

ਸਾਡੇ, ਵੇਹੜੇ ਵਿੱਚ, ਚਰਨ ਤੂੰ ਪਾ,

ਬਾਬਾ ਜੀ, ਤੇਰਾ ਰਾਹ ਤੱਕਦੀ ॥

ਕਦੇ, ਘਰ ਤੂੰ, ਗਰੀਬਣੀ ਦੇ ਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

कदे घर तूं गरीबणी दे आ

कदे, घर तूं, गरीबणी दे आ,

बाबा जी, तेरा राह तक्कदी ॥

सुणियां ए, अज्ज मेरे, गुरां ने आऊणा ए ॥

कखां दी, कुल्ली नूं मेरे, भाग अज्ज लाऊणा ए ॥

मेरे, दिल विच, बड़ा अज्ज चाअ,

बाबा जी, तेरा राह तक्कदी ॥

कदे, घर तूं, गरीबणी दे आ...

सतिगुरू, प्यारे अज्ज, घर मेरे आए ने ॥

सब, संगतां ने अज्ज, दर्शन पाए ने ॥

रहे, खुशियां च, फुल्ल बरसा,

बाबा जी, तेरा राह तक्कदी ॥

कदे, घर तूं, गरीबणी दे आ...

सोहणे सोहणे, फुल्लां दा मैं, आसण लगाया ए ॥

आपणे, गुरां नूं मैं, उप्पर बिठाया ए ॥

दिओ, नाम वाली, जोत जगा,

बाबा जी, तेरा राह तक्कदी ॥

कदे, घर तूं, गरीबणी दे आ...

सोहणे सोहणे, हार तेरे, गल विच पावांगी ॥

चाइं, चाइं बूहे अगे, तेल चुआवांगी ॥

साडे, वेहड़े विच, चरण तूं पा,

बाबा जी, तेरा राह तक्कदी ॥

कदे, घर तूं, गरीबणी दे आ...

अपलोडर — अनिलरामूर्ती भोपाल

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।