घोटा घोटा घोटा मेरे भोले ने पीता घोटा

पारंपरिक
महादेव भजन शिव भजन shiv
॥ पावन पाठ ॥

घोटा घोटा घोटा, मेरे भोले ने पीता घोटा।

घोटा घोटा घोटा, मेरे शिवां ने पीता घोटा॥

भोला देवे भंग लिया के,

गौरा बैठी घोटी जावे।

घोटी जावे घोटा, मेरे भोले ने पीता घोटा॥

घोटा घोटा घोटा, मेरे भोले ने पीता घोटा...

अक्क धतूरा भंग मिला के,

गौरा कोलों तैयार करा के।

घोटी जावे घोटा, मेरे भोले ने पीता घोटा॥

घोटा घोटा घोटा, मेरे भोले ने पीता घोटा...

एह घोटा भोले दा प्याला,

एह घोटे दा नशा निराला।

भर भर पींदा लोटा, मेरे भोले ने पीता घोटा...

घोटा घोटा घोटा, मेरे भोले ने पीता घोटा...

शंकर मेरा भोला भाला,

शमशेर वी फेरे माला।

गल विच फनीअर मोटा, मेरे भोले ने पीता घोटा...

घोटा घोटा घोटा, मेरे भोले ने पीता घोटा...

अपलोडर – अनिलरामूर्तीभोपाल

ਘੋਟਾ ਘੋਟਾ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ ।

ਘੋਟਾ ਘੋਟਾ ਘੋਟਾ, ਮੇਰੇ ਸ਼ਿਵਾਂ ਨੇ ਪੀਤਾ ਘੋਟਾ ॥

ਭੋਲ਼ਾ ਦੇਵੇ ਭੰਗ ਲਿਆ ਕੇ ।

ਗੌਰਾਂ ਬੈਠੀ ਘੋਟੀ ਜਾਵੇ ।

ਘੋਟੀ ਜਾਵੇ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ ॥

ਘੋਟਾ ਘੋਟਾ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ...

ਅੱਕ ਧਤੂਰਾ ਭੰਗ ਮਿਲਾ ਕੇ,

ਗੌਰਾਂ ਕੋਲੋਂ ਤਿਆਰ ਕਰਾ ਕੇ ।

ਘੋਟੀ ਜਾਵੇ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ ॥

ਘੋਟਾ ਘੋਟਾ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ...

ਏਹ ਘੋਟਾ ਭੋਲ੍ਹੇ ਦਾ ਪਿਆਲਾ,

ਏਹ ਘੋਟੇ ਦਾ ਨਸ਼ਾ ਨਿਰਾਲਾ ।

ਭਰ ਭਰ ਪੀਂਦਾ ਲੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ...

ਘੋਟਾ ਘੋਟਾ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ...

ਸ਼ੰਕਰ ਮੇਰਾ ਭੋਲ਼ਾ ਭਾਲਾ,

ਸ਼ਮਸ਼ੇਰ ਵੀ ਫੇਰੇ ਮਾਲਾ ।

ਗਲ਼ ਵਿੱਚ ਫ਼ਨੀਅਰ ਮੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ...

ਘੋਟਾ ਘੋਟਾ ਘੋਟਾ, ਮੇਰੇ ਭੋਲ੍ਹੇ ਨੇ ਪੀਤਾ ਘੋਟਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।