शेरांवाली माँ नराते तेरे आ गए

पारंपरिक
माता दुर्गा भजन दुर्गा भजन durga
॥ पावन पाठ ॥

शेरां वाली मां, नराते तेरे आ गए॥

नराते तेरे आ गए, नराते तेरे आ गए॥

पहाड़ां वाली मां, नराते तेरे आ गए।

शेरां वाली मां, नराते तेरे आ...

मइयां जी तेरा मैं मंदिर सजा लिया।

मइयां रानी तैनूं चौँकी ते बिठा लिया॥

चुन्नी चढ़ावां मां, जैकारा तेरा बोल के।

शेरां वाली मां, नराते तेरे आ...

मइयां जी तेरी मैं जोत जगाई ए।

कीर्तन कराइया, पर महिमा मैं गई ए॥

शुरुआत करां मां, जैकारा तेरा बोल के।

शेरां वाली मां, नराते तेरे आ...

मइयां दे लिए मैं भोग बनाइया ए।

हलवा ते पूरी दा प्रसाद बनाइया ए॥

कंजकां बिठावां मां, जैकारा तेरा बोल के।

शेरां वाली मां, नराते तेरे आ...

अपलोडर – अनिलरामूर्तीभोपाल

ਸ਼ੇਰਾਂ ਵਾਲੀ ਮਾਂ, ਨਰਾਤੇ ਤੇਰੇ ਆ ਗਏ ॥

ਨਰਾਤੇ ਤੇਰੇ ਆ ਗਏ, ਨਰਾਤੇ ਤੇਰੇ ਆ ਗਏ ॥

ਪਹਾੜਾਂ ਵਾਲੀ ਮਾਂ, ਨਰਾਤੇ ਤੇਰੇ ਆ ਗਏ ।

ਸ਼ੇਰਾਂ ਵਾਲੀ ਮਾਂ, ਨਰਾਤੇ ਤੇਰੇ ਆ...

ਮਈਆ ਜੀ ਤੇਰਾ ਮੈਂ ਮੰਦਿਰ ਸਜਾ ਲਿਆ ।

ਮਈਆ ਰਾਣੀ ਤੈਨੂੰ ਚੌਕੀ ਤੇ ਬਿਠਾ ਲਿਆ ॥

ਚੁੰਨੀ ਚੜ੍ਹਾਵਾਂ ਮਾਂ, ਜੈਕਾਰਾ ਤੇਰਾ ਬੋਲ ਕੇ ।

ਸ਼ੇਰਾਂ ਵਾਲੀ ਮਾਂ, ਨਰਾਤੇ ਤੇਰੇ ਆ...

ਮਈਆ ਜੀ ਤੇਰੀ ਮੈਂ ਜੋਤ ਜਗਾਈ ਏ ।

ਕੀਰਤਨ ਕਰਾਇਆ, ਪਰ ਮਹਿਮਾਂ ਮੈਂ ਗਈ ਏ ॥

ਸ਼ੁਰੂਆਤ ਕਰਾਂ ਮਾਂ, ਜੈਕਾਰਾ ਤੇਰਾ ਬੋਲ ਕੇ ।

ਸ਼ੇਰਾਂ ਵਾਲੀ ਮਾਂ, ਨਰਾਤੇ ਤੇਰੇ ਆ...

ਮਈਆ ਦੇ ਲਈ ਮੈਂ ਭੋਗ ਬਣਾਇਆ ਏ ।

ਹਲਵਾ ਤੇ ਪੂਰੀ ਦਾ ਪ੍ਰਸ਼ਾਦ ਬਣਾਇਆ ਏ ॥

ਕੰਜ਼ਕਾਂ ਬਿਠਾਵਾਂ ਮਾਂ, ਜੈਕਾਰਾ ਤੇਰਾ ਬੋਲ ਕੇ ।

ਸ਼ੇਰਾਂ ਵਾਲੀ ਮਾਂ, ਨਰਾਤੇ ਤੇਰੇ ਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।