मां दी महिंदी दा रंग गूढ़ा लाल

पारंपरिक
माता दुर्गा भजन दुर्गा भजन durga
॥ पावन पाठ ॥

ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ

ਮਹਿੰਦੀ ਸੋਹਣੇ ਬਾਗਾਂ ਦੀ

ਮਹਿੰਦੀ ਰੰਗਲੀ ਦੀ ਰੰਗਤ ਕਮਾਲ

ਮਹਿੰਦੀ ਸੋਹਣੇ ਬਾਗਾਂ ਦੀ

ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ

ਜਿੰਨੇ ਬਾਗ ਵਿਚ ਮਾਂ ਦੀ ਮਹਿੰਦੀ ਬੋਇ ਏ

ਮਹਿੰਦੀ ਸੁਖਣਾ ਦੀ ਸੋਖ ਕੇ ਭਿਗੋਇ ਏ

ਮਹਿੰਦੀ ਵਾਂਗ ਲਾਲ ਹੋਗਿਆ ਉਹ ਲਾਲ

ਮਹਿੰਦੀ ਸੋਹਣੇ ਬਾਗਾਂ ਦੀ

ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ

ਜਿਨੀ ਪੀਸ ਪੀਸ ਪੱਤਿਆਂ ਨੂੰ ਰਚਿਆ

ਸੂਹਾ ਰੰਗ ਗੂੜ੍ਹਾ ਦਾਤੀ ਨੂੰ ਜਚਿਆ

ਉਹ ਵੀ ਤੱਕ-੨ ਹੋਗਿਆ ਨਿਹਾਲ

ਮਹਿੰਦੀ ਸੋਹਣੇ ਬਾਗਾਂ ਦੀ

ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ

ਮਾਂ ਨੇ ਮਹਿੰਦੀ ਚ ਸੁਗੰਧ ਐਸੀ ਪਾਈ ਏ

ਖੁਦ ਖੁਸ਼ਬੂ ਮਹਿਕ ਲੈਣ ਆਈਏ

ਹੱਥੀਂਲਾ ਕੇ ਦਾਤੀ ਹੋ ਗਈ ਦਿਆਲ

ਮਹਿੰਦੀ ਸੋਹਣੇ ਬਾਗਾਂ ਦੀ

ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ

Lyrics in Hindi

मां दी महिंदी दा रंग गूढ़ा लाल

महिंदी सोहणे बागां दी

महिंदी रंगली दी रंगत कमाल

महिंदी सोहणे बागां दी

मां दी महिंदी दा रंग गूढ़ा लाल

जिन्ने बाग विच मां दी महिंदी बोए ए

महिंदी सुखणा दी सोख के भिगोए ए

महिंदी वांग लाल हो गया ओह लाल

महिंदी सोहणे बागां दी

मां दी महिंदी दा रंग गूढ़ा लाल

जिन्नी पीस पीस पत्तियां नूं रचिया

सूहा रंग गूढ़ा दाती नूं जचिया

ओह वी तक-तक हो गया निहाल

महिंदी सोहणे बागां दी

मां दी महिंदी दा رنگ गूढ़ा लाल

मां ने महिंदी च सुगंध ऐसी पाई ए

खुद खुशबू महक लैण आई ए

हथीं ला के दाती हो गई दयाल

महिंदी सोहणे बागां दी

मां दी महिंदी दा रंग गूढ़ा ਲਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।