नचो नचो नचो रूत नचने दी आई ए

पारंपरिक
श्री कृष्ण भजन कृष्ण भजन krishna
॥ पावन पाठ ॥

ਨੱਚੋ ਨੱਚੋ ਨੱਚੋ ਰੁੱਤ ਨੱਚਣੇ ਦੀ ਆਈ ਹੈ

ਨੱਚੋ ਰੁੱਤ, ਨੱਚਣੇ ਦੀ ਆਈ ਹੈ ll

ਸ਼ਿਆਮ ਦੇ, ਜਨਮ ਦੀ, ਸਭ ਨੂੰ ਵਧਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਸ਼ਿਆਮ ਨੂੰ ਵੇਖਣ, ਰਾਮ ਜੀ ਆਏ l

ਰਾਮ ਜੀ, ਆਏ ਸੰਗ, ਸੀਤਾ ਨੂੰ ਲਿਆਏ l

ਆਪ ਵੀ, ਨੱਚੇ ਨਾਲੇ, ਸੀਤਾ ਵੀ ਨਚਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਸ਼ਿਆਮ ਨੂੰ ਵੇਖਣ, ਭੋਲ਼ੇ ਜੀ ਆਏ l

ਭੋਲ਼ੇ ਜੀ, ਆਏ ਸੰਗ, ਗੌਰਾਂ ਨੂੰ ਲਿਆਏ l

ਆਪ ਵੀ, ਨੱਚੇ ਨਾਲੇ, ਗੌਰਾਂ ਵੀ ਨਚਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਸ਼ਿਆਮ ਨੂੰ ਵੇਖਣ, ਬ੍ਰਹਮਾ ਜੀ ਆਏ l

ਬ੍ਰਹਮਾ ਜੀ, ਆਏ ਸੰਗ, ਬ੍ਰਹਮਾਣੀ ਨੂੰ ਲਿਆਏ l

ਆਪ ਵੀ, ਨੱਚੇ ਨਾਲੇ, ਬ੍ਰਹਮਾਣੀ ਵੀ ਨਚਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਸ਼ਿਆਮ ਨੂੰ ਵੇਖਣ, ਵਿਸ਼ਨੂੰ ਜੀ ਆਏ l

ਵਿਸ਼ਨੂੰ ਜੀ, ਆਏ ਸੰਗ, ਲਕਸ਼ਮੀ ਜੀ ਨੂੰ ਲਿਆਏ l

ਆਪ ਵੀ, ਨੱਚੇ ਨਾਲੇ, ਲਕਸ਼ਮੀ ਵੀ ਨਚਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਸ਼ਿਆਮ ਨੂੰ ਵੇਖਣ, ਗਵਾਲੇ ਆਏ l

ਗਵਾਲੇ, ਆਏ ਸੰਗ, ਸਖੀਆਂ ਨੂੰ ਲਿਆਏ l

ਆਪ ਵੀ, ਨੱਚਣ ਨਾਲੇ, ਸਖੀਆਂ ਵੀ ਨਚਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਸ਼ਾਮ ਨੂੰ ਵੇਖਣ, ਸੰਗਤ ਵੀ ਆਈ l

ਸੰਗਤ, ਵੀ ਆਈ ਸੰਗ, ਢੋਲਕ ਚਿਮਟਾ ਲਿਆਈ l

ਸਾਰੀ, ਸੰਗਤ ਨੇ ਅੱਜ, ਖੁਸ਼ੀਆਂ ਮਨਾਈ ਹੈ

ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

नचो नचो नचो रूत नचने दी आई ए

नचो नचो नचो रूत नचने दी

श्याम के जन्म की, सबको बधाई है...

नचो नचो नचो रूत नचने दी...

श्याम को देखने, राम जी आए,

राम जी, आए संग, सीता जी को लाए।

आप भी, नाचे संग, सीता भी नचाई है।

नचो नचो नचो रूत नचने दी..

श्याम को देखने, भोले जी आए,

भोले जी, आए संग, गौरा को लाए।

आप भी, नाचे संग, गौरा भी नचाई है।

नचो नचो नचो रूत नचने दी..

श्याम को देखने, ब्रह्मा जी आए,

ब्रह्मा जी, आए संग, ब्रह्माणी को लाए।

आप भी, नाचे संग, ब्रह्माणी भी नचाई है।

नचो नचो नचो रूत नचने दी..

श्याम को देखने, विष्णु जी आए,

विष्णु जी, आए संग, लक्ष्मी जी को लाए।

आप भी, नाचे संग, लक्ष्मी भी नचाई है।

नचो नचो नचो रूत नचने दी..

श्याम को देखने, ग्वाले आए,

ग्वाले, आए संग, सखियों को लाए।

आप भी, नाचे संग, सखियाँ भी नचाई हैं।

नचो नचो नचो रूत नचने दी..

श्याम को देखने, संगत भी आई,

संगत, भी आई संग, ढोलक-चिमटा लाई।

सारी, संगत ने आज, खुशियाँ मनाई हैं।

नचो नचो नचो रूत नचने दी..

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।