दाती मैं तेरा नाम ले के

पारंपरिक
माता दुर्गा भजन दुर्गा भजन durga
॥ पावन पाठ ॥

ਦਾਤੀ ਮੈਂ ਤੇਰਾ ਨਾਂਅ ਲੈ ਕੇ

ਚਰਣੀ ਕਰਦੀ, ਸੱਜਦਾ ਦੁਨੀਆਂ, ਤੂੰ ਸਰਕਾਰ ਏ ਸੱਚੀ ll

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਮਾਂਏਂ ਮੈਂ, ਤੇਰਾ ਨਾਂਅ ਲੈ ਕੇ

( ਮੈਂ ਨੱਚੀ, ਦਰ ਤੇ ਨੱਚੀ )

ਅੰਬੇ ਮੈਂ, ਤੇਰਾ ਨਾਂਅ ਲੈ ਕੇ,

( ਮੈਂ ਨੱਚੀ, ਦਰ ਤੇ ਨੱਚੀ )

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਦਾਤੀ ਮੈਂ, ਤੇਰਾ ਨਾਂਅ ਲੈ ਕੇ

ਮਸਤੀ ਵਿੱਚ, ਜੈਕਾਰੇ ਲਾਏ, ਪਾਈਆਂ ਖ਼ੂਬ ਧਮਾਲਾਂ" l

ਦਰ ਤੇਰੇ ਤੇ, ਮੇਲਾ ਭਰਿਆ, ਹੋਈਆਂ ਪਈਆਂ ਕਮਾਲਾਂ ll

ਮਹਾਂਰਾਣੀ ਦੀ, ਮਹਿਮਾ ਵੇਖ ਲਓ, ਤੀਨ ਲੋਕ ਵਿੱਚ ਮੱਚੀ,

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਮਾਂਏਂ ਮੈਂ, ਤੇਰਾ ਨਾਂਅ ਲੈ ਕੇ,

( ਮੈਂ ਨੱਚੀ, ਦਰ ਤੇ ਨੱਚੀ )

ਅੰਬੇ ਮੈਂ, ਤੇਰਾ ਨਾਂਅ ਲੈ ਕੇ

( ਮੈਂ ਨੱਚੀ, ਦਰ ਤੇ ਨੱਚੀ )

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਦਾਤੀ ਮੈਂ, ਤੇਰਾ ਨਾਂਅ ਲੈ ਕੇ

ਨੱਚ ਨੱਚ ਹੋਈ, ਦੀਵਾਨੀ ਮਾਂ ਮੈਂ, ਰੰਗ ਤੇਰੇ ਵਿੱਚ ਰੰਗੀ" l

ਛੱਡ ਕੇ ਪੱਲਾ, ਬੱਸ ਮਾਂਏਂ ਮੈਂ, ਖ਼ੈਰ ਦੀਦ ਦੀ ਮੰਗੀ" ll

ਲਾ ਬੈਠੀ ਮੈਂ, ਦਰ ਤੇਰੇ ਨੂੰ, ਪ੍ਰੀਤ ਨਾ ਮੇਰੀ ਕੱਚੀ,

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਮਾਂਏਂ ਮੈਂ, ਤੇਰਾ ਨਾਂਅ ਲੈ ਕੇ

( ਮੈਂ ਨੱਚੀ, ਦਰ ਤੇ ਨੱਚੀ )

ਅੰਬੇ ਮੈਂ, ਤੇਰਾ ਨਾਂਅ ਲੈ ਕੇ

( ਮੈਂ ਨੱਚੀ, ਦਰ ਤੇ ਨੱਚੀ )

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਦਾਤੀ ਮੈਂ, ਤੇਰਾ ਨਾਂਅ ਲੈ ਕੇ

^

ਕਮਲੀ ਤੇਰੇ, ਨਾਂਅ ਦੀ ਦਾਤੀਏ, ਕਮਲੀ ਨੂੰ ਅਪਣਾ ਲਈਂ" l

ਰਾਜੂ ਤੇ ਜਿਵੇਂ, ਰਹਿਮਤ ਕੀਤੀ, ਮੈਨੂੰ ਵੀ ਚਰਣੀ ਲਾ ਲਈਂ" ll

ਸਭ ਤੇ, ਹੋ ਗਈਆਂ ਮੇਹਰਾਂ ਦਾਤੀਏ, ਮੈਂ ਵੀ ਹਾਂ ਤੇਰੀ ਬੱਚੀ,

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਮਾਂਏਂ ਮੈਂ, ਤੇਰਾ ਨਾਂਅ ਲੈ ਕੇ,,,

( ਮੈਂ ਨੱਚੀ, ਦਰ ਤੇ ਨੱਚੀ )

ਅੰਬੇ ਮੈਂ, ਤੇਰਾ ਨਾਂਅ ਲੈ ਕੇ

( ਮੈਂ ਨੱਚੀ, ਦਰ ਤੇ ਨੱਚੀ )

ਦਾਤੀ ਮੈਂ, ਤੇਰਾ ਨਾਂਅ ਲੈ ਕੇ, ਦਾਤੀ ਮੈਂ, ਤੇਰਾ ਨਾਂਅ ਲੈ ਕੇ

ਅਪਲੋਡਰ- ਅਨਿਲਰਾਮੂਰਤੀਭੋਪਾਲ

lyrics in hindi

दाती मैं तेरा नाम लेके,

चरणी करती, सजदा दुनिया, तू सरकार है सच्ची।

दाती मैं, तेरा नाम लेके,

माँ मैं, तेरा नाम लेके,

(मैं नाची, दर पे नाची)

अम्बे मैं, तेरा नाम लेके,

(मैं नाची, दर पे नाची)

दाती मैं, तेरा नाम लेके,

दाती मैं, तेरा नाम लेके।

मस्ती में, जैकारे लगाए,

पाई खूब धमालें।

दर तेरे पे मेला भरा,

होईं पड़ीं कमालें।

महारानी की महिमा देख लो,

तीन लोकों में मची।

दाती मैं, तेरा नाम लेके,

माँ मैं, तेरा नाम लेके,

(मैं नाची, दर पे नाची)

अम्बे मैं, तेरा नाम लेके,

(मैं नाची, दर पे नाची)

दाती मैं, तेरा नाम लेके,

दाती मैं, तेरा नाम लेके।

नाच-नाच हो गई दीवानी,

माँ मैं, रंग तेरे में रंगी।

छोड़ के पल्ला, बस माँ मैं,

खैर दीद की मांगी।

ला बैठी मैं दर तेरे,

प्रीत न मेरी कच्ची।

दाती मैं, तेरा नाम लेके,

माँ मैं, तेरा नाम लेके,

(मैं नाची, दर पे नाची)

अम्बे मैं, तेरा नाम लेके,

(मैं नाची, दर पे नाची)

दाती मैं, तेरा नाम लेके,

दाती मैं, तेरा नाम लेके।

कमली तेरे नाम की दातिए,

कमली को अपना ले।

राजू पर जैसे रहमत की,

मुझे भी चरणी लगा ले।

सब पर हो गईं मेहरें दातिए,

मैं भी हूँ तेरी बच्ची।

दाती मैं, तेरा नाम लेके,

माँ मैं, तेरा नाम लेके,

(मैं नाची, दर पे नाची)

अम्बे मैं, तेरा नाम लेके,

(मैं नाची, दर पे नाची)

दाती मैं, तेरा नाम लेके,

दाती मैं, तेरा नाम लेके।

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।