रोज राधा नाल नचदा ए ओ साँवरे

पारंपरिक
श्री कृष्ण भजन कृष्ण भजन krishna
॥ पावन पाठ ॥

ਰੋਜ਼ ਰਾਧਾ ਨਾਲ ਨੱਚਦਾ ਏ

================

ਰੋਜ਼, ਰਾਧਾ ਨਾਲ, ਨੱਚਦਾ ਏ... ( ਓ ਸਾਂਵਰੇ ) ॥

ਅੱਜ, ਮੇਰੇ ਨਾਲ, ਨੱਚ ਵੇ... ( ਓ ਸਾਂਵਰੇ ) ॥

ਰਾਧਾ ਨਾਲ, ਜਿਵੇਂ ਤੂੰ, ਰਾਸ ਰਚਾਉਂਦਾ ਏ ।

ਮੁਰਲੀ ਦੀ, ਤਾਨ ਉੱਤੇ, ਸਭ ਨੂੰ ਨਚਾਉਂਦਾ ਏ ॥

ਓ ਅੱਜ, ਸਾਡੇ ਨਾਲ, ਨੱਚ ਵੇ... ( ਓ ਸਾਂਵਰੇ ) ॥

ਰੋਜ਼, ਰਾਧਾ ਨਾਲ...

ਅੱਜ ਤੂੰ, ਫੱਸ ਗਿਆ, ਅਸੀਂ ਨਹੀਓਂ ਛੱਡਣਾ ।

ਕਰ, ਕਰ ਨੱਖਰੇ, ਦਿਲ ਸਾਡਾ ਤੋੜ ਨਾ ॥

ਓ ਸਾਡਾ, ਦਿਲ ਲੈ ਤੂੰ, ਰੱਖ ਵੇ... ( ਓ ਸਾਂਵਰੇ ) ॥

ਰੋਜ਼, ਰਾਧਾ ਨਾਲ...

ਸਾਡੇ ਨਾਲ, ਨੱਚੇਂਗਾ ਤੇ, ਤੇਰਾ ਕੀ ਜਾਏਗਾ ।

ਤੇਰੇ, ਭਗਤਾਂ ਦਾ, ਮਾਣ ਰਹਿ ਜਾਏਗਾ ॥

ਓ ਮੰਨ, ਨਿੱਕੀ ਜੇਹੀ, ਗੱਲ ਵੇ... ( ਓ ਸਾਂਵਰੇ ) ॥

ਰੋਜ਼, ਰਾਧਾ ਨਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

रोज राधा के संग नाचता है

रोज, राधा के संग, नाचता है... (ओ सांवरे) ॥

आज, मेरे संग, नाच ले... (ओ सांवरे) ॥

राधा संग, जैसे तू, रास रचाता है।

मुरली की, तान पर, सबको नचाता है ॥

ओ आज, हमारे संग, नाच ले... (ओ सांवरे) ॥

रोज, राधा के संग...

आज तू, फंस गया, हम नहीं छोड़ेंगे।

कर, कर नखरे, दिल हमारा तोड़ ना ॥

ओ हमारा, दिल ले तू, रख ले... (ओ सांवरे) ॥

रोज, राधा के संग...

हमारे संग, नाचेगा तो, तेरा क्या जाएगा।

तेरे, भक्तों का, मान रह जाएगा ॥

ओ मान, छोटी सी, बात वे... (ओ सांवरे) ॥

रोज, राधा के संग...

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।