ਘਰ ਚਿੰਤਾਪੁਰਨੀ ਦਾ

पारंपरिक
माता दुर्गा भजन दुर्गा भजन durga
॥ पावन पाठ ॥

ਘਰ ਚਿੰਤਾਪੁਰਨੀ ਦਾ

============

ਮੇਰੇ, ਬੂਹੇ ਤੇ, ਲਿਖਿਆ ਹੋਵੇ, ਘਰ ਚਿੰਤਾਪੁਰਨੀ ਦਾ ll

ਮੈਂ, 'ਸ਼ੁਕਰ ਕਰਾਂ, ਹਰ ਵੇਲੇ ll, ਮਾਂ ਸੁੱਖ ਕਰਨੀ ਦਾ,,,

ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,

ਭਜਨ ਸੁਣਾਵਾਂ, ਭੋਜਨ ਕਰਾਂਵਾਂ, "ਜੋ ਘਰ ਵਿੱਚ ਆ ਜਾਵੇ" l

ਮਾਂ ਦੇ, ਨਾਮ ਦੀਆਂ, ਗੱਲਾਂ ਹੋਵਣ, "ਹੋਰ ਨਾ ਗੱਲ ਕੋਈ ਭਾਵੇ" ll

ਅਹਿਸਾਨ, ਕਦੇ ਨਾ ਭੁੱਲਾਂ ll, ਮਾਂ ਦੁੱਖ ਹਰਨੀ ਦਾ,,,

ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,

ਚੜ੍ਹਦੇ ਪਾਸੇ, ਸੋਹਣਾ ਜੇਹਾ ਮੈਂ, "ਮੰਦਿਰ ਮਾਂ ਦਾ ਬਣਾਵਾਂ" l

ਨਿੱਤ ਸਜਾਵਾਂ, ਜੋਤ ਜਗਾਵਾਂ, "ਆਰਤੀਆਂ ਮੈਂ ਗਾਵਾਂ" ll

ਬੱਸ 'ਧਿਆਨ, ਮੇਰੇ ਤੇ ਪੈ ਜਾਏ ll, ਖਜ਼ਾਨੇ ਫੜ੍ਹਨੀ ਦਾ,,,

ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,

ਹੰਝੂਆਂ ਭਿੱਜੀ, ਅਰਜ਼ੀ "ਆਸ਼ੂ, ਦੀ ਵੀ ਕਬੂਲੀ ਮਾਂ" l

ਜੋਗੀਆ ਮੰਗੇ, ਘਰ ਆਪਣਾ "ਏਹ, ਗੱਲ ਨਾ ਭੁੱਲੀ ਮਾਂ" ll

ਸਦਾ 'ਬਣ ਕੇ ਗ਼ੁਲਾਮ ਰਹਾਂਗਾ ll, ਮਾਂ ਭਵ ਤਰਨੀ ਦਾ,,,

ਮੇਰੇ, ਬੂਹੇ ਤੇ, ਲਿਖਿਆ ਹੋਵੇ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।