ਮੇਲਾ, ਆਇਆ ਸ਼ੇਰਾਂਵਾਲੀ ਦਾ ll

पारंपरिक
माता दुर्गा भजन दुर्गा भजन durga
॥ पावन पाठ ॥

ਮੇਲਾ ਆਇਆ ਸ਼ੇਰਾਂਵਾਲੀ ਦਾ

====================

ਕਰ ਲਓ, ਤਿਆਰੀਆਂ ਜੀ,

ਮੇਲਾ, ਆਇਆ ਸ਼ੇਰਾਂਵਾਲੀ ਦਾ ll

( ਮੇਲਾ, ਸ਼ੇਰਾਂਵਾਲੀ ਦਾ )

ਰੌਣਕਾਂ ਨੇ, ਭਾਰੀਆਂ ਜੀ,

ਮੇਲਾ, ਆਇਆ ਸ਼ੇਰਾਂਵਾਲੀ ਦਾ l

( ਮੇਲਾ, ਸ਼ੇਰਾਂਵਾਲੀ ਦਾ )

ਕਰ ਲਓ, ਤਿਆਰੀਆਂ ਜੀ,

ਮੇਲਾ, ਆਇਆ ਸ਼ੇਰਾਂਵਾਲੀ ਦਾ ll

( ਮੇਲਾ, ਸ਼ੇਰਾਂਵਾਲੀ ਦਾ )

ਇੱਕ, ਵਾਰੀ ਵੇਖੋ, ਸ਼ੇਰਾਂਵਾਲੀ ਦਰ ਜਾ ਕੇ l

ਉੱਡ ਜਾਣ, ਦੁੱਖ ਗਮ, ਸਾਰੇ ਪਰ ਲਾ ਕੇ ll

ਮੁੱਕਣ, ਬਿਮਾਰੀਆਂ ਜੀ,

ਮੇਲਾ, ਆਇਆ ਸ਼ੇਰਾਂਵਾਲੀ ਦਾ,,,

( ਮੇਲਾ, ਸ਼ੇਰਾਂਵਾਲੀ ਦਾ )

ਕਰ ਲਓ, ਤਿਆਰੀਆਂ ਜੀ,,,,,,,,,,,,,,,,,

ਭਗਤਾਂ, ਪਿਆਰਿਆਂ ਦੀ, ਭੀੜ੍ਹ ਬੜੀ ਹੋਈ l

ਦਰਸ਼ਨ, ਪਾਉਣਾ ਪਹਿਲਾਂ, ਅੱਗੇ ਅਰਜ਼ੋਈ ਏ ll

ਉੱਡੀਕਦੇ ਨੇ, ਵਾਰੀਆਂ ਜੀ,

ਮੇਲਾ, ਆਇਆ ਸ਼ੇਰਾਂਵਾਲੀ ਦਾ,,,

( ਮੇਲਾ, ਸ਼ੇਰਾਂਵਾਲੀ ਦਾ )

ਕਰ ਲਓ, ਤਿਆਰੀਆਂ ਜੀ,,,,,,,,,,,,,,,,,

ਲੰਗਰਾਂ ਦੇ, ਨਾਲ ਵੇਖੋ, ਸੜਕਾਂ ਨੇ ਸੱਜੀਆਂ l

ਪੇਜ਼ੀ ਤੇ, ਸਲੀਮ ਦੀਆਂ, ਸੀ ਡੀਆਂ ਨੇ ਲੱਗੀਆਂ ll

ਭੇਟਾਂ ਨੇ, ਪਿਆਰਿਆਂ ਜੀ,

ਮੇਲਾ, ਆਇਆ ਸ਼ੇਰਾਂਵਾਲੀ ਦਾ,,,

( ਮੇਲਾ, ਸ਼ੇਰਾਂਵਾਲੀ ਦਾ )

ਕਰ ਲਓ, ਤਿਆਰੀਆਂ ਜੀ,,,,,,,,,,,,,,,,,

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।