आया मेला मेरी शेरांवाली दा

पारंपरिक
माता दुर्गा भजन दुर्गा भजन durga
॥ पावन पाठ ॥

ਆਇਆ ਮੇਲਾ ਮੇਰੀ ਸ਼ੇਰਾਂਵਾਲੀ ਦਾ

=========================

ਆਇਆ ਮੇਲਾ, ਜੀ ਮੇਲਾ, ਮੇਰੀ ਸ਼ੇਰਾਂ ਵਾਲੀ ਦਾ l

ਆਇਆ ਮੇਲਾ, ਜੀ ਮੇਲਾ, ਮੇਰੀ ਜੋਤਾਂ ਵਾਲੀ ਦਾ ll

ਸ਼ੇਰਾਂ ਵਾਲੀ ਦਾ, ਕਿ ਮੇਲਾ, ਮੇਹਰਾਂ ਵਾਲੀ ਦਾ ll,

ਮੇਰੀ, ਸ਼ੇਰਾਂ ਵਾਲੀ ਦਾ,,,

ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਮੰਦਿਰਾਂ, ਦੇ ਵਿੱਚ, ਰੌਣਕਾਂ ਛਾਈਆਂ l

ਦਰਸ਼ਨ, ਪਾਵਣ, ਸੰਗਤਾਂ ਆਈਆਂ ll

ਹਰ ਕੋਈ, ਦੀਵਾਨਾ ਦੁਨੀਆਂ, ਦੀ ਰੱਖਵਾਲੀ ਦਾ ll,

ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,

ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਝੰਡੇ, ਚੜ੍ਹਦੇ, ਚੜ੍ਹਦੀਆਂ ਚੁੰਨੀਆਂ l

ਮਾਂ ਨੇ, ਸਭ ਦੀਆਂ, ਅਰਜ਼ਾਂ ਸੁਣੀਆਂ ll

ਸ਼ੁੱਕਰ ਮਨਾਵੋ, ਭਗਤੋ ਮਈਆ, ਭੋਲ਼ੀ ਭਾਲੀ ਦਾ ll,

ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,

ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਚਾਰੇ, ਪਾਸੇ, ਚੱਲਦੇ ਲੰਗਰ l

ਭਗਤਾਂ, ਦੇ ਨਾਲ, ਭਰ ਗਏ ਮੰਦਿਰ ll

ਕੋਈ ਨਾ ਲੱਗੇ, ਪੈਸੇ ਏਥੇ, ਰੋਟੀ ਦੀ ਥਾਲ਼ੀ ਦਾ ll,

ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,

ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਰਾਜੂ ਵੀ, ਹਰਿ ਪੁਰੀਆ ਚਾਹਵੇ l

ਮੇਲੇ, ਦੇ ਵਿੱਚ, ਹਾਜ਼ਰੀ ਲਾਵੇ ll

*ਪਿੰਡੀ ਰੂਪ, ਸੁਹਾਣਾ ਲਕਸ਼ਮੀ, ਸ਼ਾਰਦ ਕਾਲੀ ਦਾ ll,

ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,

ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।