ਗੱਡੀ ਚੱਲੀ

पारंपरिक
माता दुर्गा भजन दुर्गा भजन durga
॥ पावन पाठ ॥

ਗੱਡੀ ਚੱਲੀ

=======

ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll

ਮਾਂ ਦੇ ਦਰਬਾਰ ਨੂੰ,,,ਹੋ,,,

ਪਾਉਣ, ਮਾਂ ਦੇ ਪਿਆਰ ਨੂੰ,,,ਹੋ,,, ll,

ਚਿੱਠੀ, ਵੈਸ਼ਣੋਂ ਨੇ, ਸਾਰੀਆਂ ਨੂੰ ਘੱਲ੍ਹੀ ,,,

ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll

^ਜੈ ਜੈ, ਜੈ ਜੈ ਜੈ, ਜੈ ਮਾਂ, xll

ਗੱਡੀ, ਦੇ ਵਿੱਚ, ਲੱਗਣ ਜੈਕਾਰੇ l

ਨੱਚਦੇ, ਗਾਉਂਦੇ, ਭਗਤ ਪਿਆਰੇ ll

ਮਾਰ, ਦੇ ਨੇ, ਤਾੜੀਆਂ,,,ਹੋ,,, ll,

ਹੋ ਕੇ, ਨਾਮ ਦੇ, ਨਸ਼ੇ ਦੇ ਵਿੱਚ ਟੱਲੀ,,,

ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll

^ਜੈ ਜੈ, ਜੈ ਜੈ ਜੈ, ਜੈ ਮਾਂ, xll

ਗੱਡੀ, ਚੱਲੀ, ਜੰਮੂ ਕੱਟੜੇ l

ਰੋਜ਼, ਹਜ਼ਾਰਾਂ, ਜਾਵਣ ਬੱਚੜੇ ll

ਓਹ, ਕਠਿਨ, ਚੜ੍ਹਾਈਆਂ ਚੜ੍ਹਦੇ ,,,ਹੋ,,, ll,

ਕਹਿੰਦੇ, ਗੁਫ਼ਾ ਵਿੱਚ, ਮਿਲਦੀ ਤਸੱਲੀ,,,

ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll

^ਜੈ ਜੈ, ਜੈ ਜੈ ਜੈ, ਜੈ ਮਾਂ, xll

ਰਾਜੂ ਵੀ, ਹਰੀ ਪੁਰੀਆ, ਤਿਆਰ ਏ l

ਸ਼ਾਹ ਕੋਟੀ, ਪੂਰਨ ਦਾ, ਚੱਲਾ ਪਰਿਵਾਰ ਏ ll

ਸਲੀਮ, ਦੇਖੋ, ਭੇਟਾਂ ਗਾਂਵਦਾ*,,,ਹੋ,,, ll

ਨਾਲੇ, ਮਥਰੋ, ਵਜਾਉਂਦੀ ਏ ਟੱਲੀ,,,

ਗੱਡੀ ਚੱਲੀ, ਗੱਡੀ ਚੱਲੀ, ਗੱਡੀ ਚੱਲੀ ll

^ਜੈ ਜੈ, ਜੈ ਜੈ ਜੈ, ਜੈ ਮਾਂ, xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।