ਪੱਲਾ ਪੱਲਾ ਭਰ ਦੇ ਪੱਲਾ

पारंपरिक
माता दुर्गा भजन दुर्गा भजन durga
॥ पावन पाठ ॥

ਪੱਲਾ ਪੱਲਾ ਭਰ ਦੇ ਪੱਲਾ

=================

ਪੱਲਾ ਪੱਲਾ,,,ਜੈ ਹੋ, ਭਰ ਦੇ ਪੱਲਾ,,,ਜੈ ਹੋ ll,

ਸੁਣ ਲੈ, ਅੱਜ ਪੁਕਾਰਾਂ, ਤੈਨੂੰ ਵਾਜ਼ਾਂ ਮਾਰਾਂ ll

ਭਰ ਦੇ,,, ਪੱਲਾ ਭਰ ਦੇ,,, ll

ਭਰ ਕੇ ਪੱਲੇ, ਤੁਰ ਗਏ ਲੱਖਾਂ,

"ਫ਼ੇਰ ਲਈਆਂ ਕਿਓਂ, ਮੈਥੋਂ ਅੱਖਾਂ" ll

ਹੋ ਰਹਿ ਗਿਆ ਮੈਂ ਹੀ,,,ਜੈ ਹੋ, ਕਲਮ ਕੱਲਾ,,,ਜੈ ਹੋ,

ਭਰ ਦਿਓ ਮੇਰਾ,,,ਜੈ ਹੋ, ਖ਼ਾਲੀ ਪੱਲਾ,,,ਜੈ ਹੋ,

ਸੁਣ ਲੈ, ਅੱਜ ਪੁਕਾਰਾਂ, ਤੈਨੂੰ ਵਾਜ਼ਾਂ ਮਾਰਾਂ ll

ਭਰ ਦੇ,,, ਪੱਲਾ ਭਰ ਦੇ,,, ll

ਹਾਲ ਫ਼ਕੀਰੀ, ਤਨ ਤੇ ਲੀਰਾਂ,

"ਕੀ ਲਿੱਖੀਆਂ ਨੇ, ਮਾਂ ਤਕਦੀਰਾਂ" ll

ਹੋ ਲੋਕੀਂ ਕਹਿੰਦੇ,,,ਜੈ ਹੋ, ਮੈਨੂੰ ਝੱਲਾ,,,ਜੈ ਹੋ,

ਭਰ ਦਿਓ ਮੇਰਾ,,,ਜੈ ਹੋ, ਖ਼ਾਲੀ ਪੱਲਾ,,,ਜੈ ਹੋ,

ਸੁਣ ਲੈ, ਅੱਜ ਪੁਕਾਰਾਂ, ਤੈਨੂੰ ਵਾਜ਼ਾਂ ਮਾਰਾਂ ll

ਭਰ ਦੇ,,, ਪੱਲਾ ਭਰ ਦੇ ll

ਕੀ ਆਖੇਗਾ, ਕੁੱਲ ਜ਼ਮਾਨਾ,

"ਕਿਓਂ ਦਾਤੀ, ਮਜ਼ਬੂਰ ਨਿਮਾਣਾ" ll

ਹੋ ਤੇਰੇ ਦਰ ਤੋਂ,,,ਜੈ ਹੋ, ਖ਼ਾਲੀ ਚੱਲਾ,,,ਜੈ ਹੋ,

ਭਰ ਦਿਓ ਮੇਰਾ,,,ਜੈ ਹੋ, ਖ਼ਾਲੀ ਪੱਲਾ,,,ਜੈ ਹੋ,

ਸੁਣ ਲੈ, ਅੱਜ ਪੁਕਾਰਾਂ*, ਤੈਨੂੰ ਵਾਜ਼ਾਂ ਮਾਰਾਂ llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।