ਧੂਣਾ ਤੇਰੇ ਹੀ ਨਾਮ ਦਾ ਲਾਇਆ

पारंपरिक
अन्य भजन बाबा बालक नाथ भजन bhajan
॥ पावन पाठ ॥

ਧੂਣਾ ਤੇਰੇ ਹੀ ਨਾਮ ਦਾ ਲਾਇਆ

=======================

ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,

( ਛੇਤੀ ਆਜਾ, ਪੌਣਾਹਾਰੀਆ ) ll

ਤੇਰੇ ਭਗਤਾਂ ਨੇ / ਤੇਰੇ ਬੱਚਿਆਂ ਨੇ,,,ਜੈ ਹੋ ll,

ਤੇਰੇ ਭਗਤਾਂ ਨੇ, ਤੈਨੂੰ ਹੈ ਬੁਲਾਇਆ,,,

( ਛੇਤੀ ਆਜਾ, ਪੌਣਾਹਾਰੀਆ )

ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,

( ਛੇਤੀ ਆਜਾ, ਪੌਣਾਹਾਰੀਆ ) l

ਦਿਲ ਬੜਾ, ਕਰੇ ਬਾਬਾ, "ਦੀਦ ਤੇਰੀ ਪਾਉਣ ਨੂੰ" l

ਰੋਟ ਵੀ, ਬਣਾਇਆ ਅਸੀਂ, "ਭੋਗ ਤੈਨੂੰ ਲਾਉਣ ਨੂੰ" ll

ਨਾਲ ਫ਼ੁੱਲਾਂ ਤੇਰੀ,,,ਜੈ ਹੋ lll, ਚੌਂਕੀ ਨੂੰ ਸਜਾਇਆ,,,

( ਛੇਤੀ ਆਜਾ, ਪੌਣਾਹਾਰੀਆ )

ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,

( ਛੇਤੀ ਆਜਾ, ਪੌਣਾਹਾਰੀਆ ) l

ਦੇਰੀਆਂ ਨਾ, ਕਰੋ ਆਵੋ, "ਮੋਰ ਉੱਤੇ ਚੜ੍ਹ ਕੇ" l

ਹੱਥ ਵਿੱਚ, ਆਜਾ ਬਾਬਾ "ਚਿਮਟਾ ਤੂੰ ਫੜ੍ਹ ਕੇ" ll

ਤੇਰੇ ਨਾਮ ਵਾਲੀ,,,ਜੈ ਹੋ lll, ਮਹਿਮਾਂ ਨੂੰ ਹੈ ਗਾਇਆ,,,

( ਛੇਤੀ ਆਜਾ, ਪੌਣਾਹਾਰੀਆ )

ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,

( ਛੇਤੀ ਆਜਾ, ਪੌਣਾਹਾਰੀਆ ) l

ਦੇਵੀ ਦਾਸ, ਉੱਤੇ ਕਰੋ, "ਮੇਹਰ ਦਇਆਵਾਨ ਜੀ" l

ਚਰਨਾਂ 'ਚ, ਰਹਿਣਾ ਤੇਰੇ, "ਮੰਗੇ ਵਰਦਾਨ ਜੀ" ll

*ਟੋਨੀ ਬੰਗਿਆਂ ਦੇ,,,ਜੈ ਹੋ lll, ਨਾਮ ਨੂੰ ਧਿਆਇਆ,,,

( ਛੇਤੀ ਆਜਾ ਪੌਣਾਹਾਰੀਆ )

ਧੂਣਾ, ਤੇਰੇ ਹੀ, ਨਾਮ ਦਾ ਲਾਇਆ,,,

( ਛੇਤੀ ਆਜਾ ਪੌਣਾਹਾਰੀਆ ) l

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।