ਜੋਗੀ ਦਾ ਚਿਮਟਾ

पारंपरिक
अन्य भजन बाबा बालक नाथ भजन bhajan
॥ पावन पाठ ॥

ਜੋਗੀ ਦਾ ਚਿਮਟਾ

============

ਬਾਬਾ ਤੇਰਾ ਚਿਮਟਾ, ਕਮਾਲ ਕਰੀ ਜਾਂਦਾ ਏ l

ਜੋਗੀ ਤੇਰਾ ਚਿਮਟਾ, ਕਮਾਲ ਕਰੀ ਜਾਂਦਾ ਏ l

ਆਪਣੇ ਪਿਆਰਿਆਂ ਦੇ, ਦੁੱਖ ਹਰੀ ਜਾਂਦਾ ਏ ll,

ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F

^

ਗੂਓਆਂ ਦਿਆ, ਪਾਲੀਆ, ਨਿਰਾਲੀ ਤੇਰੀ ਸ਼ਾਨ ਐ,

ਚਿਮਟੇ ਦੀ, ਕਰਾਮਾਤ, ਜਾਣਦਾ ਜਹਾਨ ਐ ll

ਤਰ ਜਾਂਦਾ, ਜੇਹਦੇ ਸਿਰ, ਹੱਥ ਧਰੀ ਜਾਂਦਾ ਏ ll,

ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F

^

ਤੇਰਾ ਲੜ੍ਹ, ਜੋਗੀਆ, ਜਦੋਂ ਦਾ ਅਸੀਂ ਫੜ੍ਹਿਆ,

ਸੱਚੀ ਗੱਲ, ਕੋਈ ਵੀ ਨਾ, ਕੰਮ ਕਦੇ ਅੜਿਆ ll

ਮੋਰ ਦੀ ਸਵਾਰੀ, ਅਸਮਾਨੀ ਚੜ੍ਹੀ ਜਾਂਦਾ ਏ ll,

ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F

^

ਏਸ, ਚਿਮਟੇ ਨੂੰ ਸ਼ਿਵ, ਭੋਲੇ ਜੀ ਦੀ ਥਾਪਨਾ,

ਗਊਆਂ, ਚਰਾਉਣ ਆਇਆ, ਰਤਨੋ ਨੂੰ ਰਾਸ ਨਾ ll

ਆਸ਼ੂ ਸਿੰਘ ਝੋਲੀਆਂ, ਸੁੱਖਾਂ ਨਾਲ ਭਰੀ ਜਾਂਦਾ ਏ ll,

ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।