ਚਰਨਾਂ ਦੇ ਨਾਲ ਲਾ

पारंपरिक
माता दुर्गा भजन दुर्गा भजन durga
॥ पावन पाठ ॥

ਚਰਨਾਂ ਦੇ ਨਾਲ ਲਾ ਦਾਤੀਏ

====================

ਚਰਨਾਂ, ਦੇ ਨਾਲ ਲਾ, ਦਾਤੀਏ

ਚਰਨਾਂ, ਦੇ ਨਾਲ ਲਾ ll

ਛੱਡ, ਦੁਨੀਆਂ ਨੂੰ, ਗਿਆ ਦਾਤੀਏ ll,

ਦਰ ਤੇਰੇ ਤੇ ਆ,,,

ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਤੇਰੇ, ਬਿਨਾਂ ਨਾ, ਕੋਈ ਸਹਾਰਾ l

ਤਾਂਹੀਓਂ, ਤਾਂ ਤੇਰਾ, ਮੱਲ੍ਹਿਆ ਦਵਾਰਾ ll

ਬਣਾ ਕੇ, ਆਪਣੀ, ਅੱਖ ਦਾ ਤਾਰਾ ll,

ਗੋਦੀ ਵਿੱਚ ਖਿਡਾ,,,

ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਤੇਰੇ, ਘਰ ਵਿੱਚ, ਕੋਈ ਨਾ ਥੋੜ੍ਹਾਂ l

ਪੂਰੀਆਂ, ਕਰਦੇ, ਮੇਰੀਆਂ ਲੋੜ੍ਹਾਂ ll

ਕੋਈ, ਨਾ ਮੁੜਿਆ, ਦਰ ਤੋਂ ਖਾਲੀ ll,

ਸਾਰਾ ਜੱਗ ਗਵਾਹ,,,

ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਤੇਰੇ, ਤੇ ਹੀ, ਆਸਾਂ ਰੱਖੀਆਂ l

ਹੋਰ, ਕਿਤੇ ਨਾ, ਲਾਈਆਂ ਅੱਖੀਆਂ ll

ਕੁਸ਼ਲ, ਨਿਮਾਣਾ, ਮਾਂ ਉੱਡੀਕੇ ll,

ਘਰ ਸਾਡੇ ਵੀ ਆ,,,

ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।